ਅਖੀਰ ਵਿੱਚ ਬਹੁਤ ਬਹੁਤ ਸ਼ੁਕਰਾਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਥੋਂ ਅਸੀਂ ਰੋਜਾਨਾ ਜੀਵਨ ਜਾਚ ਦਾ ਗਿਆਨ ਲੈਂਦੇ ਹਾਂ।ਤਹਿ ਦਿਲੋਂ ਧੰਨਵਾਦ ਉਨ੍ਹਾਂ ਸਾਰਿਆਂ ਹੀ ਸੂਝਵਾਨ ਵੀਰਾਂ ਅਤੇ ਭੈਣਾਂ ਦਾ ਜਿਨ੍ਹਾਂ ਨੂੰ ਸੁਣਕੇ ਇਹ ਜਾਣਕਾਰੀ ਸਾਂਝੀ ਕਰਨ ਦੇ ਯੋਗ ...
Sikh Wisdom Latest Articles
ਮੁੰਦਾਵਣੀ ਮਹਲਾ ੫ ( Mundavani Mahla 5 )
sikhwisdomਜਦੋਂ ਅਖੀਰ ਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸਲੋਕ ਸਮਾਪਤ ਹੁੰਦੇ ਹਨ ਤਾਂ ਫਿਰ ਸਿਰਲੇਖ ਆਉਂਦਾ ਹੈ ਮੁੰਦਾਵਣੀ ਮਹਲਾ ੫ ਮਹਾਨ ਕੋਸ਼ ਵਿੱਚ ਇਸ ਦੇ ਅਰਥ ਕੀਤੇ ਹਨ, ਮੋਹਰ ਜਾਂ ਛਾਪ ਲਗਾ ਦੇਣੀ।ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ...
ਸਲੋਕ ਵਾਰਾਂ ਤੇ ਵਧੀਕ ( Salok Vaaran te Vadheek )
sikhwisdomਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 22 ਵਾਰਾਂ ਹਨ।ਵਾਰਾਂ ਅਸਲ ਵਿੱਚ ਪਉੜੀਆਂ ਦਾ ਹੀ ਰੂਪ ਹੈ।ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਹਰੇਕ ਵਾਰ ਦੀਆਂ ਪਉੜੀਆਂ ਨਾਲ ਸਲੋਕ ਦਰਜ ਕੀਤੇ। ਪਉੜੀਆਂ ...
ਸਵਈਏ ( Savaiye )
sikhwisdomਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੩੮੫, ੧੩੮੭ ਉਪਰ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ ਦਰਜ ਹੈ ਜਿਸ ਵਿੱਚ ਕੁੱਲ ੨੦ (20) ਸਵਈਏ ਦਰਜ ਹਨ। ਫਿਰ ੧੩੮੯(1389) ਅੰਕ ਤੋਂ 11 ਭੱਟ ਸਾਹਿਬਾਨਾਂ ਦੇ ...
ਸਲੋਕ ( Salok )
sikhwisdomਸਲੋਕ ਭਗਤ ਕਬੀਰ ਜੀਉ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਸਭ ਭਗਤਾਂ ਨਾਲੋਂ ਵੱਧ ਹੈ। ਇਹ ਸਿਰਲੇਖ ੧੩੬੪ (1364) ਨੰਬਰ ਅੰਕ ਤੇ ਆਉਂਦਾ ਹੈ।ਇਸ ਦੇ ਅੰਦਰ ਕੁੱਲ 243 ਸਲੋਕ ਹਨ।ਜਿਨ੍ਹਾਂ ਵਿਚ ਗੁਰੂ ਅਮਰਦਾਸ ਸਾਹਿਬ ...
ਗਾਥਾ, ਫੁਨਹੇ, ਚਉਬੋਲੇ ( Gatha, Funhe, Chaubole )
sikhwisdomਗਾਥਾ ਇਹ ਸਿਰਲੇਖ ੧੩੬੦(1360) ਅੰਕ ਨੰਬਰ ਤੇ ਆਉਂਦਾ ਹੈ।ਇਹ ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਹੈ।ਇਹ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹੈ ਅਤੇ ਇਸ ਹੇਠਾਂ 24 ਸਲੋਕ ਆਉਂਦੇ ਹਨ। ਇਸ ਬਾਣੀ ਵਿੱਚ ਪਾਤਸ਼ਾਹ ਨੇ ਮਨੁੱਖ ਨੂੰ ਸਮਝਾਇਆ ਹੈ ਮਨੁੱਖਾ ਜੀਵਨ ...
ਅੰਜੁਲੀਆ,ਸੋਲਹੇ,ਪੜਤਾਲ, ਸਹਸਕ੍ਰਿਤੀ ( Anjuliyan, Solhe, Padtaal, Sahaskriti )
sikhwisdomਅੰਜੁਲੀਆ/ ਅੰਜੁਲੀ ਉਪਰੋਕਤ ਦੋਵੇਂ ਲਫਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ 4 ਵਾਰੀ ਹੀ ਆਉਂਦੇ ਹਨ।ਇਸ ਵਿੱਚ ਅੰਜੁਲੀਆ ਇੱਕ ਵਾਰੀ ਆਇਆ ਹੈ ਅਤੇ ਇਸ ਸਿਰਲੇਖ ਹੇਠਾਂ 2 ਸ਼ਬਦ ਆਉਂਦੇ ਹਨ।ਅੰਜੁਲੀ ਲਫਜ਼ 3 ਵਾਰੀ ਆਇਆ ਹੈ।ਅੰਜੁਲੀ ਤੋਂ ਭਾਵ ਹੈ ਦੋਵੇਂ ...
ਕਾਫੀ, ਸੁਗੰਧ, ਮੰਗਲ, ਡਖਣੇ ( Kaafi, Sugandh, Mangal, Dakhne )
sikhwisdomਕਾਫੀ ਇਹ ਇੱਕ ਰਾਗਣੀ ਹੈ।ਇਸ ਨੂੰ ਗਾਉਣ ਦਾ ਸਮਾਂ ਦਿਨ ਦਾ ੪ ਪਹਿਰ ਹੈ।ਇਸ ਨੂੰ ਤਿਲੰਗ ਰਾਗ ਨਾਲ ਗਾਇਆ ਜਾਂਦਾ ਹੈ ਪਰ ਸਤਿਗੁਰੂ ਜੀ ਨੇ ਦੂਜੇ ਰਾਗਾਂ ਨਾਲ ਮਿਲਾਕੇ ਵੀ ਇਸ ਨੂੰ ਗਾਇਆ ਹੈ।ਜਿਵੇਂ ਰਾਗ ਆਸਾ ਘਰੁ ੮ ਕੇ ਕਾਫੀ ...
ਦਖਣੀ ਓਅੰਕਾਰ , ਸਿਧ ਗੋਸਟਿ ( Dakhni Onkar, Sidh Gosht )
sikhwisdomਰਾਮਕਲੀ ਮਹਲਾ ੧ ਦਖਣੀ ਓਅੰਕਾਰ ਉਪਰੋਕਤ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੯੨੯(929) ਤੇ ਹੈ। ਇਸ ਬਾਣੀ ਦਾ ਨਾਮ ਓਅੰਕਾਰ ਹੈ ਅਤੇ ਦਖਣੀ ਲਫਜ਼ ਰਾਮਕਲੀ ਰਾਗ ਨਾਲ ਸੰਬੰਧਿਤ ਹੈ। ਓਅੰਕਾਰ ਕਾਰ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ।ਇਸ ਦਾ ...
ਅਨੰਦ, ਸਦੁ, ਰੁਤੀ ਸਲੋਕ ( Anand, Sadh, Ruti Salok )
sikhwisdomਰਾਮਕਲੀ ਮਹਲਾ ੩ ਅਨੰਦੁ ਉਪਰੋਕਤ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੯੧੭ (917) ਉੱਤੇ ਦਰਜ ਹੈ।ਇਹ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਚਨਾ ਹੈ ਅਤੇ ਇਸ ਦੀਆਂ 40 ਪਉੜੀਆਂ ਹਨ। ਸਿੱਖੀ ਵਿੱਚ ਜਨਮ ਤੋਂ ਲੈਕੇ ਮੌਤ ਤੱਕ ...