ਜਦੋਂ ਅਖੀਰ ਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸਲੋਕ ਸਮਾਪਤ ਹੁੰਦੇ ਹਨ ਤਾਂ ਫਿਰ ਸਿਰਲੇਖ ਆਉਂਦਾ ਹੈ
ਮੁੰਦਾਵਣੀ ਮਹਲਾ ੫
ਮਹਾਨ ਕੋਸ਼ ਵਿੱਚ ਇਸ ਦੇ ਅਰਥ ਕੀਤੇ ਹਨ, ਮੋਹਰ ਜਾਂ ਛਾਪ ਲਗਾ ਦੇਣੀ।ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ ਮੋਹਰ ਲਗਾ ਦਿੱਤੀ ਕਿ ਇਸ ਵਿੱਚ ਕੋਈ ਮਿਲਾਵਟ ਨਹੀਂ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਵੀਚਾਰਾਂ ਨੂੰ ਗ੍ਰਹਿਣ ਕਰੋ।ਇਸ ਦੇ ਬਾਅਦ ਸ਼ੁਕਰਾਨਾ ਹੈ
ਸਲੋਕ ਮਹਲਾ ੫ ॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ।।
ਹੇ ਅਕਾਲ ਪੁਰਖ ਜੀ ਤੁਸੀਂ ਹੀ ਮੈਨੂੰ ਇਸ ਯੋਗ ਕਰ ਦਿੱਤਾ ਕਿ ਮੈਂ ਇਹ ਕਾਰਜ ਕਰ ਸਕਿਆ, ਤੁਸੀਂ ਹੀ ਮੇਰੇ ਨਿਰਗੁਣਿਆਰੇ ਤੇ ਤਰਸ ਕਰਕੇ ਮੈਨੂੰ ਕਿਸੇ ਯੋਗ ਬਣਾਇਆ ਹੈ।
At the end, when the saloks of Guru Teg Bahadar Sahib ji are finished, then the title comes Mundavani Mahla 5.
In Mahan Kosh it means, to put a seal or impression. Guru Arjan Sahib ji completed the Guru Granth Sahib ji and sealed it that there is no adulteration in it and accept the ideas contained in the Guru Granth Sahib ji. After that there is gratitude,
ਸਲੋਕ ਮਹਲਾ ੫ ॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ।।
O Akal Purakh ji, you alone made me able to do this work, you alone made me worthy out of pity for my innocence.
Author: Sdn. Mandeep Kaur (UAE)