ਅਖੀਰ ਵਿੱਚ ਬਹੁਤ ਬਹੁਤ ਸ਼ੁਕਰਾਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਥੋਂ ਅਸੀਂ ਰੋਜਾਨਾ ਜੀਵਨ ਜਾਚ ਦਾ ਗਿਆਨ ਲੈਂਦੇ ਹਾਂ।ਤਹਿ ਦਿਲੋਂ ਧੰਨਵਾਦ ਉਨ੍ਹਾਂ ਸਾਰਿਆਂ ਹੀ ਸੂਝਵਾਨ ਵੀਰਾਂ ਅਤੇ ਭੈਣਾਂ ਦਾ ਜਿਨ੍ਹਾਂ ਨੂੰ ਸੁਣਕੇ ਇਹ ਜਾਣਕਾਰੀ ਸਾਂਝੀ ਕਰਨ ਦੇ ਯੋਗ ਹੋ ਸਕੇ ਹਾਂ।ਤਹਿ ਦਿਲੋਂ ਧੰਨਵਾਦ
ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਜੀ ਨਾਭਾ)
ਪ੍ਰੋ : ਸਾਹਿਬ ਸਿੰਘ ਜੀ
ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ
ਵੀਰ ਗੁਰਮੁਖ ਸਿੰਘ ਜੀ
ਗਿਆਨੀ ਅਮਰੀਕ ਸਿੰਘ ਜੀ
ਹੋਰ ਸਾਡੇ ਪੰਥ ਦੇ ਸਾਰੇ ਹੀ ਉਨਾ ਵਿਦਵਾਨਾਂ ਦਾ ਜਿਨ੍ਹਾਂ ਨੂੰ ਪੜ ਸੁਣਕੇ ਇਹ ਜਾਣਕਾਰੀ ਸਾਂਝੀ ਕਰ ਸਕੇ ਹਾਂ।
ਬਹੁਤ ਬਹੁਤ ਸ਼ੁਕਰਾਨਾ ਵੀਰ ਅੰਮ੍ਰਿਤਪਾਲ ਸਿੰਘ ਸਚਦੇਵਾ(ਸਿੱਖ ਵਿਜਡਮ) ਦਾ ਜਿਨ੍ਹਾਂ ਨੇ ਸਿੱਖ ਵਿਜਡਮ ਤੇ ਇਹ ਜਾਣਕਾਰੀ ਸਾਂਝੀ ਕਰਨ ਲਈ ਸਦਾ ਹੀ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਸਿੱਖ ਕੌਮ ਦੀ ਕਿਸੇ ਵੀ ਤਰਾਂ ਦੀ ਸੇਵਾ ਲਈ ਫਰਾਖਦਿਲੀ ਦਿਖਾਉਂਦੇ ਹਨ।
ਸਦਾ ਹੀ ਕੋਟਿਨ ਕੋਟਿ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅੰਮ੍ਰਿਤ ਦਾ ਮੁਜੱਸਮਾ ਹਨ , ਚਾਨਣ ਮੁਨਾਰੇ ਹਨ।
ਆਉ ਅਸੀਂ ਸਾਰੇ ਆਪਣੇ ਜੀਵਨ ਗੁਰਬਾਣੀ ਅਨੁਸਾਰ ਜੀਊਣ ਦੀ ਕੋਸ਼ਿਸ਼ ਕਰੀਏ।
ਸਭ ਦਾ ਬਹੁਤ ਬਹੁਤ ਧੰਨਵਾਦ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ
ਮਨਦੀਪ ਕੌਰ
🙏🏻🙏🏻🙏🏻🙏🏻
In the end, we are grateful to Dhan Dhan Guru Granth Sahib ji from where we get the knowledge of our daily life. A big thank you to all the intelligent brothers and sisters who I have been able to listen and share this information. A big thank you to,
Mahan Kosh (Bhai Kahn Singh Ji Nabha)
Prof. Sahib Singh Ji
Dr. Harjinder Singh Dilgeer Ji
Veer Gurmukh Singh Ji
Gyani Amrik Singh Ji
And all the scholars of our panth from whom I have been able to share this information after listening to them.
I am also very grateful to Mr. Amritpal Singh Sachdeva (Sikh Wisdom) who always inspired me to share this information on Sikh Wisdom and always showed generosity for any kind of service to the Sikh community.
I am always grateful to Sri Guru Granth Sahib Ji who is the embodiment of Amrit, the lamp of light.
Let us all try to live our lives according to Gurbani.
Thank you all very much.
Bhul Chuk Maaf.
Mandeep Kaur
🙏🏻🙏🏻🙏🏻🙏🏻