ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੩੮੫, ੧੩੮੭ ਉਪਰ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ
ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫
ਦਰਜ ਹੈ ਜਿਸ ਵਿੱਚ ਕੁੱਲ ੨੦ (20) ਸਵਈਏ ਦਰਜ ਹਨ।
ਫਿਰ ੧੩੮੯(1389) ਅੰਕ ਤੋਂ 11 ਭੱਟ ਸਾਹਿਬਾਨਾਂ ਦੇ ਸਵਈਏ ਸ਼ੁਰੂ ਹੁੰਦੇ ਹਨ।ਇਸ ਵਿੱਚ ਭੱਟ ਸਾਹਿਬਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈਕੇ ਗੁਰੂ ਅਰਜਨ ਸਾਹਿਬ ਜੀ , ਪੰਜਾਂ ਪਾਤਸ਼ਾਹੀਆਂ ਦੀ ਉਸਤਤ ਗਾਈ ਹੈ।ਇਨ੍ਹਾਂ ਦਾ ਕੁੱਲ ਜੋੜ 123 ਹੈ।ਜਿਸ ਵਿੱਚ
ਸਵਈਏ ਮਹਲੇ ਪਹਿਲੇ ਕੇ ੧੦(10)
ਸਵਈਏ ਮਹਲੇ ਦੂਜੇ ਕੇ ੧੦(10)
ਸਵਈਏ ਮਹਲੇ ਤੀਜੇ ਕੇ ੨੨(22)
ਸਵਈਏ ਮਹਲੇ ਚੌਥੇ ਕੇ ੬੦(60)
ਸਵਈਏ ਮਹਲੇ ਪੰਜਵੇਂ ਕੇ ੨੧(21)
ਸਵਈਆਂ ਵਿੱਚ ਕੇਵਲ ਗੁਰੂ ਦੀ ਵਡਿਆਈ ਕੀਤੀ ਗਈ ਹੈ।
Bani of Guru Arjan Sahib Ji on page number 1385, 1387 of Sri Guru Granth Sahib Ji.
ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ – Savaye Sri Mukhbakye Mahla 5
It is recorded in which a total of twenty (20) savaiye are recorded.
Then from the number 1389 (੧੩੮੯) the 11 Bhatt Sahibans Savaiye begin. In it, the Bhatt Sahibs have sung the praises of the five Gurus from Guru Nanak Sahib Ji to Guru Arjan Sahib Ji. Their total sum is 123. In which –
Savaiye Mahle Pehle Ke 10 (੧੦)
Savaiye Mahle Dooje Ke 10 (੧੦)
Savaiye Mahle Teeje Ke 22 (੨੨)
Savaiye Mahle Chauthe Ke 60 (੬੦)
Savaiye Mahle Panjve Ke 21 (੨੧)
In Savaiye only the glories of the Guru Sahib Ji are done/sung.
Author: Sdn. Mandeep Kaur (UAE)