ਰਾਮਕਲੀ ਮਹਲਾ ੩ ਅਨੰਦੁ
ਉਪਰੋਕਤ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੯੧੭ (917) ਉੱਤੇ ਦਰਜ ਹੈ।ਇਹ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਚਨਾ ਹੈ ਅਤੇ ਇਸ ਦੀਆਂ 40 ਪਉੜੀਆਂ ਹਨ। ਸਿੱਖੀ ਵਿੱਚ ਜਨਮ ਤੋਂ ਲੈਕੇ ਮੌਤ ਤੱਕ ਕੋਈ ਵੀ ਸਮਾਂ ਹੋਵੇ , ਇਸ ਬਾਣੀ ਨੂੰ ਜਰੂਰ ਪੜਿਆ ਜਾਂਦਾ ਹੈ। ਅਨੰਦ ਉਹ ਅਵਸਥਾ ਹੈ ਜਿਸ ਦਾ ਕੋਈ ਵੀ opposite ਸ਼ਬਦ ਹੈ ਹੀ ਨਹੀਂ ਭਾਵ ਕੋਈ ਵੀ ਸਥਿਤੀ ਹੋਵੇ ਗੁਰੂ ਦੇ ਸਿੱਖ ਨੇ ਸਦਾ ਚੜਦੀਕਲਾ ਵਿੱਚ ਰਹਿਣਾ ਹੈ, ਖੇੜੇ ਵਿੱਚ ਰਹਿਣਾ ਹੈ। ਕੀਰਤਨ ਦੀ ਸਮਾਪਤੀ ਵੇਲੇ ਵੀ ਅਨੰਦ ਬਾਣੀ ਦੀਆਂ ਪਹਿਲੀਆਂ 5 ਪਉੜੀਆਂ ਅਤੇ ਅੰਤਲੀ 40 ਨੰਬਰ ਪਉੜੀ , ਇਹ ਪਉੜੀਆਂ ਹੀ ਗਾਈਆਂ ਜਾਂਦੀਆਂ ਹਨ। ਬਹੁਤਾ ਕਰਕੇ ਅਸੀਂ ਅਨੰਦ ਬਾਣੀ ਨੂੰ ਅਨੰਦ ਸਾਹਿਬ ਕਹਿੰਦੇ ਹਾਂ।
ਰਾਮਕਲੀ ਸਦੁ
ਉਪਰੋਕਤ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰਬਰ ੯੨੩(923) ਉਪਰ ਦਰਜ ਹੈ।ਇਹ ਰਚਨਾ ਵੀ ਰਾਮਕਲੀ ਰਾਗ ਵਿੱਚ ਹੈ। ਸਦ ਤੋਂ ਮਤਲਬ ਹੈ ਸੱਦਾ ਜਾਂ ਆਵਾਜ਼ ਜਾਂ ਬੁਲਾਵਾ।ਇਹ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਦੀ ਰਚਨਾ ਹੈ।ਇਸ ਬਾਣੀ ਦੀਆਂ 6 ਪਉੜੀਆਂ ਹਨ।
ਰੁਤੀ ਸਲੋਕ
ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੯੨੭(927) ਤੋਂ ਸ਼ੁਰੂ ਹੁੰਦੀ ਹੈ।ਇਹ ਬਾਣੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ ਹੈ ਅਤੇ ਇਸ ਦੇ 8 ਬੰਦ/ ਪਉੜੀਆਂ ਹਨ।ਇਸ ਬਾਣੀ ਵਿੱਚ 6 ਰੁੱਤਾਂ ਦਾ ਜਿਕਰ ਹੈ।
Ramkali Mahla 3 Anand
The above title is recorded on page number 917 (੯੧੭) of Sri Guru Granth Sahib. This Bani is the composition of Guru Amar Das Sahib Ji and it has 40 stanzas/paudiyan. Any time from birth to death in Sikhism, this verse must be recited. Anand is a state which has no opposite word, that is, no matter what the situation is, the Guru’s Sikh has to always live in Chardiklaa, in Kheda. At the end of the Kirtan, the first 5 stanzas of Anand Bani and the last 40 stanzas are sung. Mostly we call Anand Bani Anand Sahib.
Ramkali Sadh
The above title is recorded in Sri Guru Granth Sahib on page number 923 (੯੨੩). This composition is also in Ramkali raag. Sadh means invitation or sound or calling. This Bani is the composition of Guru Amar Das Sahib Ji’s great grandson Baba Sunder Ji. This Bani has 6 stanzas.
Ruti Salok
This verse starts from page 927 (੯੨੭) of Sri Guru Granth Sahib. This Bani is composed by Guru Arjan Sahib Ji and it has 8 stanzas/paudiyan. 6 seasons are mentioned in this Bani.
Author: Sdn. Mandeep Kaur (UAE)