ਸਲੋਕ ਭਗਤ ਕਬੀਰ ਜੀਉ ਕੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਸਭ ਭਗਤਾਂ ਨਾਲੋਂ ਵੱਧ ਹੈ। ਇਹ ਸਿਰਲੇਖ ੧੩੬੪ (1364) ਨੰਬਰ ਅੰਕ ਤੇ ਆਉਂਦਾ ਹੈ।ਇਸ ਦੇ ਅੰਦਰ ਕੁੱਲ 243 ਸਲੋਕ ਹਨ।ਜਿਨ੍ਹਾਂ ਵਿਚ
ਗੁਰੂ ਅਮਰਦਾਸ ਸਾਹਿਬ ਜੀ ਦੇ 1
ਗੁਰੂ ਅਰਜਨ ਸਾਹਿਬ ਜੀ ਦੇ 5
ਭਗਤ ਕਬੀਰ ਜੀ ਦੇ 237 ਸਲੋਕ ਹਨ।
ਸਲੋਕ ਸੇਖ ਫਰੀਦ ਕੇ
ਉਪਰੋਕਤ ਸਿਰਲੇਖ ਪੰਨਾ ਨੰਬਰ ੧੩੭੭(1377) ਤੇ ਦਰਜ ਹੈ।ਇਹ ਸਾਰੇ ਸਲੋਕ ਗਿਣਤੀ ਵਿੱਚ 130 ਹਨ ਜਿਨ੍ਹਾਂ ਵਿਚ
ਗੁਰੂ ਨਾਨਕ ਸਾਹਿਬ ਜੀ ਦੇ 4 ਸਲੋਕ
(ਸਲੋਕ ਨੰਬਰ ੩੨, ੧੧੩,੧੨੦,੧੨੪)
ਗੁਰੂ ਅਮਰਦਾਸ ਸਾਹਿਬ ਜੀ ਦੇ 5 ਸਲੋਕ
(ਸਲੋਕ ਨੰਬਰ ੧੩,੫੨,੧੦੪,੧੨੨,੧੨੩)
ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਸਲੋਕ
(ਸਲੋਕ ਨੰਬਰ ੧੨੧)
ਗੁਰੂ ਅਰਜਨ ਸਾਹਿਬ ਜੀ ਦੇ 8 ਸਲੋਕ
(ਸਲੋਕ ਨੰਬਰ ੭੫,੮੨,੮੩,੧੦੫,੧੦੮,੧੧੧)
ਭਗਤ ਫਰੀਦ ਜੀ ਦੇ ੧੧੨ ਸਲੋਕ।
Saloks of Bhagat Kabeer Ji
In Sri Guru Granth Sahib Ji, Bhagat Kabir Ji’s verses are more than all the other Bhagats. This title comes at page number 1364 (੧੩੬੪). There is a total of 243 saloks in it. In which
Guru Amar Das Sahib Ji’s 1
5 of Guru Arjan Sahib Ji
Bhagat Kabir Ji has 237 saloks.
Saloks of Sheikh Farid Ji
The above title is recorded on page number 1377 (੧੩੭੭). All these saloks are 130 in number, in which –
4 saloks of Guru Nanak Sahib Ji
(Salok no. 32, 113, 120, 124)
5 saloks of Guru Amar Das Sahib
(Salok No. 13, 52, 104, 122, 123)
1 salok of Guru Ramdas Sahib Ji
(Salok No. 121)
8 saloks of Guru Arjan Sahib
(Salok no. 75,82,83,105,108,111)
112 saloks of Bhagat Farid Ji.
Author: Sdn. Mandeep Kaur (UAE)