You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Sea/Ocean/Shore/Waves
In Dhan Dhan Guru Granth Sahib Ji everything is explained to the human being by giving an example. Examples of waves/ocean such as: ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥(5) Meaning just as the rivers and streams merge into the ocean, so do we have to be absorbed in the praises of Akal Purakh and becoRead more
In Dhan Dhan Guru Granth Sahib Ji everything is explained to the human being by giving an example.
Examples of waves/ocean such as:
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥(5)
Meaning just as the rivers and streams merge into the ocean, so do we have to be absorbed in the praises of Akal Purakh and become the very form of God.
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।।(969)
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥(1209)
Meaning just as the waves and foam of water become everything like water, so the Lord and His servants become one form.
In this place has come for excitement
ਭਗਤਿ ਹੇਤਿ ਗੁਰ ਸਬਦਿ ਤਰੰਗਾ ॥(1041)
Akal Purakh Ji, my only demand is that enthusiasm is created in me too so that I too can join in the Shabad of SGGS Ji.
In some places, it has also come for our faults.
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥(156)
I mean, Satguru Ji, look at the ocean and look at me, just as there is no end to the water of the ocean, so there is no end to my vices, but still, I beg that you are the ocean of mercy May I too be able to swim across this world ocean by connecting with the Shabad Guru.
ਸੰਸਾਰੁ ਸਮੁੰਦੇ ਤਾਰਿ ਗੋਬਿੰਦੇ।।(1196)
O God, give me Thy arm and lead me across this world ocean.
There are many Shabads in Gurbani where Satguru Ji has explained to the human being by giving external examples.
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਚੀਜ਼ ਦੀ ਉਦਾਹਰਣ ਦੇਕੇ ਮਨੁੱਖ ਨੂੰ ਸਮਝਾਇਆ ਗਿਆ ਹੈ।ਕਿਤੇ ਸਮੁੰਦਰ ਦੀ
See lessਉਦਾਹਰਣ ਕਿਤੇ ਤਰੰਗਾਂ ਦੀ ਜਿਵੇਂ:
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥(5)
ਭਾਵ ਜਿਸ ਤਰ੍ਹਾਂ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈਕੇ ਇਕ ਮਿਕ ਹੋ ਜਾਂਦੇ ਹਨ ਇਸ ਤਰ੍ਹਾਂ ਹੀ ਅਸੀਂ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਉਸ ਵਿੱਚ ਹੀ ਸਮਾਉਣਾ ਹੈ ਪ੍ਰਮਾਤਮਾ ਦਾ ਹੀ ਰੂਪ ਬਣਨਾ ਹੈ।ਜਿਵੇਂ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।।(969)
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥(1209)
ਭਾਵ ਜਿਵੇਂ ਪਾਣੀ ਦੀਆਂ ਤਰੰਗਾਂ ਅਤੇ ਝੱਗ ਸਭ ਕੁੱਝ ਪਾਣੀ ਹੀ ਹੋ ਜਾਂਦਾ ਹੈ ਉਸ ਤਰ੍ਹਾਂ ਹੀ ਮਾਲਕ ਪ੍ਰਭੂ ਅਤੇ ਉਸਦੇ ਸੇਵਕ ਇਕ ਰੂਪ ਹੀ ਹੋ ਜਾਂਦੇ ਹਨ।
ਇਸ ਜਗ੍ਹਾ ਉਤਸ਼ਾਹ ਵਾਸਤੇ ਆਇਆ ਹੈ
ਭਗਤਿ ਹੇਤਿ ਗੁਰ ਸਬਦਿ ਤਰੰਗਾ ॥(1041)
ਅਕਾਲ ਪੁਰਖ ਜੀ ਮੇਰੀ ਸਦਾ ਇਹੋ ਹੀ ਮੰਗ ਹੈ ਕਿ ਮੇਰੇ ਅੰਦਰ ਵੀ ਉਤਸ਼ਾਹ ਪੈਦਾ ਹੋ ਜਾਵੇ ਮੈਂ ਵੀ ਆਪ ਜੀ ਦੇ ਸ਼ਬਦ ਵਿੱਚ ਜੁੜ ਸਕਾਂ।
ਕਿਸੇ ਜਗ੍ਹਾ ਸਾਡੇ ਔਗੁਣਾਂ ਵਾਸਤੇ ਵੀ ਆਇਆ ਹੈ।
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥(156)
ਭਾਵ ਹੇ ਪਾਤਸ਼ਾਹ ਸਮੁੰਦਰ ਦੇਖ ਲਵੋ ਤੇ ਮੈਨੂੰ ਦੇਖ ਲਵੋ ਜਿਵੇਂ ਸਮੁੰਦਰ ਦੇ ਪਾਣੀ ਦਾ ਕੋਈ ਅੰਤ ਨਹੀਂ ਤਿਵੇਂ ਹੀ ਮੇਰੇ ਔਗੁਣਾਂ ਦਾ ਵੀ ਕੋਈ ਅੰਤ ਨਹੀਂ ਪਰ ਫਿਰ ਵੀ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਆਪਣੀ ਮਿਹਰ ਕਰੋ ਅਤੇ ਜਿਵੇਂ ਡੁਬਦੇ ਪੱਥਰ ਤਰ ਜਾਂਦੇ ਹਨ ਮੈਂ ਵੀ ਸ਼ਬਦ ਗੁਰੂ ਨਾਲ ਜੁੜਕੇ ਇਸ ਸੰਸਾਰ ਸਮੁੰਦਰ ਤੋਂ ਤਰ ਸਕਾਂ।
ਸੰਸਾਰੁ ਸਮੁੰਦੇ ਤਾਰਿ ਗੋਬਿੰਦੇ।।(1196)
ਹੇ ਵਾਹਿਗੁਰੂ ਜੀ ਮੈਨੂੰ ਆਪਣੀ ਬਾਂਹ ਦੇਕੇ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਕੱਢ ਦਿਊ।
ਗੁਰਬਾਣੀ ਵਿੱਚ ਬਹੁਤ ਸ਼ਬਦ ਅਜਿਹੇ ਮਿਲਦੇ ਹਨ ਜਿਥੇ ਸਤਿਗੁਰੂ ਜੀ ਨੇ ਬਾਹਰਲੀਆਂ ਉਦਾਹਰਣਾ ਦੇਕੇ ਸਮਝਾਇਆ ਮਨੁੱਖ ਨੂੰ ਹੈ।
DUTIES
Dear Annu Kaur Ji, Kindly refer to this question and answer https://sikhwisdom.org/question/can-women-be-a-part-of-the-panj-pyare/ Women can equally take part in all the duties (Sewa).
Dear Annu Kaur Ji,
Kindly refer to this question and answer
See lessWomen can equally take part in all the duties (Sewa).
I am a Sikh with cut hair but still do path and seva at the Gurudwara. Am i still allowed to do path and do seva if i cut my hair?
Yes, you are still allowed to do sewa and paath. There is no such rule about it. But, I would love to give you a suggestion about it. I want you to do the paath with its meanings and understanding it, even if you read a paudi of Jap Ji Sahib in a day. Then slowly and steadily you will know and underRead more
Yes, you are still allowed to do sewa and paath. There is no such rule about it. But, I would love to give you a suggestion about it. I want you to do the paath with its meanings and understanding it, even if you read a paudi of Jap Ji Sahib in a day. Then slowly and steadily you will know and understand by yourself if you want to cut your hair or not. Our hair (kesh) is an important part in our religion but the decision is yours, that is why I am saying that you should do the paath with the meanings and understand it by yourself.
See lessCan women be a part of the panj pyare?
Dear, Kaur Ji. Yes, of course. Our Guru Sahib Ji have given us equality in all the aspects whether it be a panj pyaare or a granthi. Our Guru Sahib Ji has said: ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ।।(591) There is only one Husband that is Akaal Purakh, all other beings are his brides. Only becRead more
Dear, Kaur Ji. Yes, of course. Our Guru Sahib Ji have given us equality in all the aspects whether it be a panj pyaare or a granthi. Our Guru Sahib Ji has said:
See lessਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ।।(591)
There is only one Husband that is Akaal Purakh, all other beings are his brides.
Only because of some deravaadi people, some people are forced to think partially and because of their lack of knowledge in Gurbani there is discrimination in some areas.
KARWACHAUTH
Respected Bhainji ਤੁਸੀਂ ਬਹੁਤ ਹੀ ਵਧੀਆ ਸੁਆਲ ਕੀਤਾ ਹੈ ਇਥੇ ਮੈਂ ਆਪ ਜੀ ਨੂੰ ਇਹ ਦੱਸ ਦੇਵਾਂ ਕਿ ਇਹ ਮਨੂੰ ਸਿਮ੍ਰਤੀ ਵਿੱਚ ਲਿਖਿਆ ਹੈ ਕਿ "ਬਚਪਨ ਵਿੱਚ ਲੜਕੀ ਪਿਤਾ ਦੀ ਤਾਬੇਦਾਰ ਰਹੇ ਵੱਡੀ ਹੋਕੇ ਭਰਾਵਾਂ ਦੀ ਨਿਗਰਾਨੀ ਵਿੱਚ ਅਤੇ ਵਿਆਹ ਤੋਂ ਬਾਅਦ ਪਤੀ ਦੇ ਅਧੀਨ ਰਹੇ ਜਦੋਂ ਪੁੱਤਰ ਜੁਆਨ ਹੋ ਜਾਣ ਤਾਂ ਪੁੱਤਰਾਂ ਦੇ ਕਹਿਣੇ ਵਿੱਚ ਰਹੇ।ਔਰਤ ਨੂੰ ਗੁਲਾਮ ਬਣਾਕੇ ਰਖੋ।ਇਸRead more
Respected Bhainji
ਤੁਸੀਂ ਬਹੁਤ ਹੀ ਵਧੀਆ ਸੁਆਲ ਕੀਤਾ ਹੈ ਇਥੇ ਮੈਂ ਆਪ ਜੀ ਨੂੰ ਇਹ ਦੱਸ ਦੇਵਾਂ ਕਿ ਇਹ ਮਨੂੰ ਸਿਮ੍ਰਤੀ ਵਿੱਚ ਲਿਖਿਆ ਹੈ ਕਿ “ਬਚਪਨ ਵਿੱਚ ਲੜਕੀ ਪਿਤਾ ਦੀ ਤਾਬੇਦਾਰ ਰਹੇ ਵੱਡੀ ਹੋਕੇ ਭਰਾਵਾਂ ਦੀ ਨਿਗਰਾਨੀ ਵਿੱਚ ਅਤੇ ਵਿਆਹ ਤੋਂ ਬਾਅਦ ਪਤੀ ਦੇ ਅਧੀਨ ਰਹੇ ਜਦੋਂ ਪੁੱਤਰ ਜੁਆਨ ਹੋ ਜਾਣ ਤਾਂ ਪੁੱਤਰਾਂ ਦੇ ਕਹਿਣੇ ਵਿੱਚ ਰਹੇ।ਔਰਤ ਨੂੰ ਗੁਲਾਮ ਬਣਾਕੇ ਰਖੋ।ਇਸ ਵਿਚੋਂ ਹੀ ਕਰਵਾ ਚੌਥ ਦਾ ਵਰਤ ਆਇਆ ਹੈ।ਪਰ ਅਸੀਂ ਗੁਰਬਾਣੀ ਤੋਂ ਸਮਝੀਏ:
ਛੋਡਹਿ ਅੰਨ ਕਰਹਿ ਪਾਖੰਡ ।। ਨਾ ਸੋਹਾਗਨਿ ਨਾ ਉਹਿ ਰੰਡ।।…..
ਅੰਨੈ ਬਿਨਾ ਨ ਹੋਇ ਸੁਕਾਲੁ।।ਤਜਿਐ ਅੰਨ ਨ ਮਿਲੈ ਗੁਪਾਲ।।(873)
ਅੰਨ ਛੱਡਣਾ, ਵਰਤ ਰੱਖਣੇ ਮੂਰਖਤਾ ਤੋਂ ਸਿਵਾਏ ਕੁੱਝ ਵੀ ਨਹੀਂ ਹੈ।ਵਰਤ ਰੱਖਕੇ ਕਦੀ ਪਤੀ ਦੀ ਉਮਰ ਲੰਮੀ ਨਹੀਂ ਹੁੰਦੀ ਸਗੋਂ ਪਤੀ ਨਾਲ ਹਰ ਚੰਗੇ ਕੰਮ ਵਿੱਚ ਸਾਥ ਦੇਣਾ ਘਰ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਣੀਆਂ ਇਹੋ ਹੀ ਅਸਲੀ ਪਿਆਰ ਹੈ ਨਾ ਕਿ ਵਰਤ ਰੱਖਕੇ ਪਤੀ ਨੂੰ ਕਹਿਣਾ ਕਿ ਮੈਂ ਤੁਹਾਡੇ ਪਿਆਰ ਲਈ ਵਰਤ ਰੱਖਿਆ ਹੈ।ਜੇ ਵਰਤ ਰੱਖਣਾ ਹੀ ਹੈ ਤਾਂ ਦੋਵੇਂ ਪਤੀ ਪਤਨੀ ਗੁਰਬਾਣੀ ਵਿੱਚ ਦੱਸਿਆ ਇਹ ਵਰਤ ਰਖੋ
ਸਚੁ ਵਰਤ ਸੰਤੋਖ ਤੀਰਥੁ ਗਿਆਨੁ ਧਿਆਨੁ ਇਸਨਾਨੁ।।(1245)
ਸੱਚ ਬੋਲੋ ਝੂਠ ਦਾ ਤਿਆਗ ਕਰੋ ਅਤੇ ਸੁਭਾਅ ਸੰਤੋਖੀ ਬਣਾਉ।ਗੁਰੂ ਦਾ ਗਿਆਨ ਹਾਸਲ ਕਰੋ।
ਮਨਿ ਸੰਤੋਖ ਸਰਬ ਜੀਅ ਦਇਆ।।ਇਨ ਬਿਧਿ ਬਰਤ ਸੰਪੂਰਨ ਭਇਆ।।(299)
ਸੁਭਾਅ ਸੰਤੋਖੀ ਬਣਾਉ ਸਾਰਿਆਂ ਵਿੱਚ ਪ੍ਰਮੇਸ਼ਰ ਦੀ ਜੋਤ ਦੇਖੋ।ਗੁਣਾਂ ਨੂੰ ਪੱਲੇ ਬੰਨੋ।ਸੱਸ ਸਹੁਰੇ ਨੂੰ ਮਾਤਾ ਪਿਤਾ ਸਮਝਕੇ ਦਿਲੋਂ ਉਨ੍ਹਾਂ ਦੀ ਸੇਵਾ ਕਰੋ।ਆਪਣੇ ਘਰ ਵਿੱਚ ਸ਼ਾਤੀ ਬਣਾਕੇ ਰੱਖੋ ਇਹੋ ਹੀ ਅਸਲੀ ਵਰਤ ਹੈ।ਇਹ ਵਰਤ ਕੇਵਲ ਪਤਨੀ ਹੀ ਨਹੀਂ ਪਤੀ ਵੀ ਜਰੂਰ ਰੱਖੇ।
Respected Bhainji
See lessYou have asked a very good question. Let me tell you here that it is written in ‘Manu SImriti’ that “In the childhood, the girl is under the control of her father and under the care of her older brothers, after marriage, she is under the control of her husband, and when the sons became younger she stays under the control of the sons. This means that keep the woman as a slave. Out of this comes the fast of Karwa Chauth. But let us understand from Gurbani:
ਛੋਡਹਿ ਅੰਨ ਕਰਹਿ ਪਾਖੰਡ ।। ਨਾ ਸੋਹਾਗਨਿ ਨਾ ਉਹਿ ਰੰਡ।।…..
ਅੰਨੈ ਬਿਨਾ ਨ ਹੋਇ ਸੁਕਾਲੁ।।ਤਜਿਐ ਅੰਨ ਨ ਮਿਲੈ ਗੁਪਾਲ।।(873)
Abstaining from food, fasting is nothing but foolishness. Fasting never prolongs the life of the husband but helping the husband in every good deed, fulfilling the responsibilities of the house properly is the real love, and not telling the husband that I Fasted for your love. If fasting is to be done then both husband and wife should fast as described in Gurbani.
ਸਚੁ ਵਰਤ ਸੰਤੋਖ ਤੀਰਥੁ ਗਿਆਨੁ ਧਿਆਨੁ ਇਸਨਾਨੁ।।(1245)
Speak the truth, renounce falsehood and make nature content. Acquire the Guru’s wisdom.
ਮਨਿ ਸੰਤੋਖ ਸਰਬ ਜੀਅ ਦਇਆ।।ਇਨ ਬਿਧਿ ਬਰਤ ਸੰਪੂਰਨ ਭਇਆ।।(299)
Make nature contented, see the light of God in everyone. Embrace the virtues. Serve the mother-in-law wholeheartedly as a parent. Keep peace in your home. This is the real fast. This fast must be observed not only by the wife but also by the husband.
Joti jot
Respected Annu k ji ਤੁਸੀਂ ਸਿੱਖ ਧਰਮ ਵਿੱਚ ਜੋਤੀ ਜੋਤ ਬਾਰੇ ਸੁਆਲ ਕੀਤਾ ਹੈ।ਵੈਸੇ ਤਾਂ ਜੋਤ ਤੋਂ ਭਾਵ ਹੈ ਨੂਰ ਜਾਂ ਪ੍ਰਕਾਸ਼।ਜਿਵੇਂ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ: ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ।।(1313) ਭਾਵ ਸਾਰੀ ਸਿ੍ਸਟੀ ਵਿੱਚ ਅਕਾਲ ਪੁਰਖ ਦਾ ਹੀ ਤਾਂ ਨੂਰ ਹੈ ਅਤੇ ਨੂਰ ਵਿੱਚ ਉਹ ਆਪ ਮੌਜੂਦ ਹੈ ਤੂੰ ਆਪ ਹੀ ਸਾਰੇ ਜੀਵਾਂRead more
Respected Annu k ji
ਤੁਸੀਂ ਸਿੱਖ ਧਰਮ ਵਿੱਚ ਜੋਤੀ ਜੋਤ ਬਾਰੇ ਸੁਆਲ ਕੀਤਾ ਹੈ।ਵੈਸੇ ਤਾਂ ਜੋਤ ਤੋਂ ਭਾਵ ਹੈ ਨੂਰ ਜਾਂ ਪ੍ਰਕਾਸ਼।ਜਿਵੇਂ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ:
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ।।(1313)
ਭਾਵ ਸਾਰੀ ਸਿ੍ਸਟੀ ਵਿੱਚ ਅਕਾਲ ਪੁਰਖ ਦਾ ਹੀ ਤਾਂ ਨੂਰ ਹੈ ਅਤੇ ਨੂਰ ਵਿੱਚ ਉਹ ਆਪ ਮੌਜੂਦ ਹੈ ਤੂੰ ਆਪ ਹੀ ਸਾਰੇ ਜੀਵਾਂ ਨੂੰ ਗੁਰੂ ਦੇ ਉਪਦੇਸ਼ ਨਾਲ ਜੋੜ ਰਿਹਾ ਹੈ।
ਜਿਉਂ ਜਲ ਮਹਿ ਜਲੁ ਆਇ ਖਟਾਨਾ।।ਤਿਉਂ ਜੋਤੀ ਸੰਗਿ ਜੋਤਿ ਸਮਾਨਾ।। (276)
ਭਾਵ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਠੀਕ ਉਸ ਤਰ੍ਹਾਂ ਹੀ ਜੋ ਜੀਵ ਪ੍ਰਭੂ ਦੀ ਯਾਦ ਵਿੱਚ ਸਦਾ ਜੁੜੇ ਰਹਿੰਦੇ ਹਨ ਉਨ੍ਹਾਂ ਦੀ ਆਤਮਾ ਪ੍ਰਭੂ ਦੇ ਨਾਲ ਇਕਮਿਕ ਹੋ ਜਾਦੀ ਹੈ ਭਾਵ ਉਹ ਪ੍ਰਭੂ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ।
ਦੂਸਰੇ ਅਸੀਂ ਗੁਰੂ ਸਾਹਿਬਾਨ ਦੇ ਨਾਲ ਵੀ ਜੋਤੀ ਜੋਤਿ ਦਿਵਸ ਆਖਦੇ ਹਾਂ ਭਾਵ ਜਿਸ ਦਿਨ ਗੁਰੂ ਸਾਹਿਬ ਸਰੀਰਕ ਚੋਲਾ ਤਿਆਗ ਗਏ ਤਾਂ ਕਿਹਾ ਜਾਂਦਾ ਹੈ ਜੋਤੀ ਜੋਤ ਦਿਹਾੜਾ।ਪਰ ਅਸਲ ਵਿੱਚ ਤਾਂ ਗੁਰੂ ਸਾਹਿਬ ਆਪਣੀ ਸਿੱਖਿਆ ਕਰਕੇ ਆਪਣੇ ਉਪਦੇਸ਼ ਵਿੱਚ ਸਦਾ ਹੀ ਮੌਜੂਦ ਹਨ।ਜੋਤ ਵਿੱਚ ਜੋਤ ਮਿਲ ਜਾਣ ਦਾ ਮਤਲਬ ਹੀ ਇਹ ਹੈ ਕਿ ਜਦੋਂ ਅਸੀਂ SGGS ਜੀ ਨੂੰ ਆਪ ਪੜਾਗੇ ਉਸ ਪੜੇ ਹੋਏ ਨੂੰ ਵਿਚਾਰਾਂਗੇ ਉਸ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਵਾਂਗੇ।ਸਾਡੇ ਵੀ ਅੰਦਰ ਸਤਿਗੁਰੂ ਦੀ ਸਿੱਖਿਆ ਦਾ ਪ੍ਰਕਾਸ਼ ਹੋਏਗਾ ਅਸੀਂ ਵੀ ਜੋਤ ਵਿੱਚ ਰਲ ਜਾਵਾਂਗੇ।
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਿਗੇ।।(1321)
Respected Annu k ji
See lessYou have asked about Jyoti Jyot in Sikhism. By the way Jyot means light (noor or prakash). As in Dhan Dhan Guru Granth Sahib Ji:
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ।।(1313)
Meaning there is only the light of Akal Purakh in the entire system and He Himself is present in the light. You yourself are connecting all the beings with the Guru’s teachings.
ਜਿਉਂ ਜਲ ਮਹਿ ਜਲੁ ਆਇ ਖਟਾਨਾ।।ਤਿਉਂ ਜੋਤੀ ਸੰਗਿ ਜੋਤਿ ਸਮਾਨਾ।। (276)
Meaning just like water is found in water, just like the beings who are always attached to the Parmaatma’s memory, their soul becomes one with the Parmaatma, meaning they gladly accept every Hukum of the Akaal Purakh.
Secondly, we also call Jyoti Jyot Divas with Guru Sahibs ie the day on which Guru Sahib gave up his physical robe (Akaal Chalaana) is called Jyoti Jyot Dihara. But in fact, Guru Sahib is always present in his teachings. The meaning of Jyoti jyot is that when we read SGGS Ji ourselves we will consider the teachings we have read and live our life according to that teachings and instructions. Then we will also be merged into the lights and will be blended together.
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਿਗੇ।।(1321)
In some gurudwaras, they prioritise puranmashi and masya? why is that?
ਆਪ ਜੀ ਨੇ ਮੱਸਿਆ ਅਤੇ ਪੂਰਨਮਾਸ਼ੀ ਬਾਰੇ ਗੱਲ ਕੀਤੀ ਹੈ ਬਹੁਤ ਗੁਰਦੁਆਰਾ ਸਾਹਿਬ ਵਿੱਚ ਇਹ ਦਿਨ ਖਾਸ ਤੌਰ ਤੇ ਮਨਾਏ ਜਾਂਦੇ ਹਨ ਪਰ ਇਸ ਬਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਵੀ ਸਮਝ ਲਈਏ: ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ।।ਘੜੀ ਮੂਰਤ ਪਲ ਸਾਚੇ ਆਇ ਸਹਜਿ ਮਿਲੇ।।(1109) ਭਾਵ ਕਿ ਬਾਰਾਂ ਮਹੀਨੇ ਸਾਰੀਆਂ ਰੁੱਤਾਂ ਸਾਰੀਆਂ ਤਰੀਕਾਂ ਸਾਰੇ ਦਿਨ ਹੀ ਬਹੁਤ ਚੰਗੇ ਹਨRead more
ਆਪ ਜੀ ਨੇ ਮੱਸਿਆ ਅਤੇ ਪੂਰਨਮਾਸ਼ੀ ਬਾਰੇ ਗੱਲ ਕੀਤੀ ਹੈ ਬਹੁਤ ਗੁਰਦੁਆਰਾ ਸਾਹਿਬ ਵਿੱਚ ਇਹ ਦਿਨ ਖਾਸ ਤੌਰ ਤੇ ਮਨਾਏ ਜਾਂਦੇ ਹਨ ਪਰ ਇਸ ਬਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਵੀ ਸਮਝ ਲਈਏ:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ।।ਘੜੀ ਮੂਰਤ ਪਲ ਸਾਚੇ ਆਇ ਸਹਜਿ ਮਿਲੇ।।(1109)
ਭਾਵ ਕਿ ਬਾਰਾਂ ਮਹੀਨੇ ਸਾਰੀਆਂ ਰੁੱਤਾਂ ਸਾਰੀਆਂ ਤਰੀਕਾਂ ਸਾਰੇ ਦਿਨ ਹੀ ਬਹੁਤ ਚੰਗੇ ਹਨ ਇਥੋਂ ਤੱਕ ਕਿ ਵਕਤ ਦਾ ਛੋਟਾ ਜਿਹਾ ਹਿੱਸਾ “ਘੜੀ” ਵੀ ਬਹੁਤ ਵਧੀਆ ਹੈ।ਪਰ ਇਹ ਸਾਰੇ ਅਸਲ ਵਿੱਚ ਉਦੋਂ ਹੀ ਸ਼ੁੱਭ ਹਨ ਜਦੋਂ ਮਨੁੱਖ ਵਿੱਚ ਚੰਗੇ ਗੁਣ ਪ੍ਰਗਟ ਹੁੰਦੇ ਹਨ ਅਤੇ ਜਦੋਂ ਅਸੀਂ ਸਤਿਗੁਰੂ ਜੀ ਦੀ ਉਤੱਮ ਸਿੱਖਿਆ ਅਨੁਸਾਰ ਜੀਵਨ ਜੀਊਂਦੇ ਹਾਂ।
ਹੋਰ ਵੀ ਕੁੱਝ ਫੁਰਮਾਨ ਹਨ:
ਕੁਰਬਾਣ ਜਾਈ ਉਸ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ।।(749)
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।।(540)
ਸੋ ਗੁਰਬਾਣੀ ਅਨੁਸਾਰ ਸਭ ਦਿਨ ਮੱਸਿਆ ,ਸੰਗਰਾਂਦ, ਪੂਰਨਮਾਸ਼ੀ ਸਾਰੇ ਹੀ ਇਕਸਾਰ ਹਨ।ਸਿੱਖ ਨੇ ਕੇਵਲ ਗੁਰਬਾਣੀ ਤੇ ਭਰੋਸਾ ਰੱਖਣਾ ਹੈ ਅਤੇ ਗੁਰਬਾਣੀ ਅਨੁਸਾਰ ਹੀ ਆਪਣਾ ਜੀਵਨ ਬਸਰ ਕਰਨਾ ਹੈ।
ਪਰ ਕੁੱਝ ਜਗ੍ਹਾ ਤੇ ਇਨ੍ਹਾਂ ਦਿਨਾਂ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਜੋ ਕਿ ਗੁਰਬਾਣੀ ਅਨੁਸਾਰ ਪੂਰਨ ਤੌਰ ਤੇ ਇੱਕ ਭਰਮ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ ਉਪਰ ਆਪਾਂ ਸਮਝ ਲਿਆ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਪੱਸ਼ਟ ਸਮਝਾਇਆ ਹੈ ਸਾਰੇ ਹੀ ਦਿਨ ਇਕੋ ਜਿਹੇ ਹਨ।ਸੋ ਕਿਸੇ ਵੀ ਭਰਮ ਵਿੱਚ ਪੈਣ ਦੀ ਕੋਈ ਲੋੜ ਨਹੀਂ ਹਰ ੳਹ ਵੇਲਾ ਸ਼ੁਭ ਹੈ ਜਦੋਂ ਅਸੀਂ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਦੇ ਹਾਂ।
ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ।।(1015)
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ।।ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ।।(137)
You have talked about Massia and Puranmashi. These days are especially celebrated in many Gurdwaras but let us also understand the Hukam of Dhan Dhan Guru Granth Sahib Ji about this:
See lessਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ।।ਘੜੀ ਮੂਰਤ ਪਲ ਸਾਚੇ ਆਇ ਸਹਜਿ ਮਿਲੇ।।(1109)
This means that all the twelve months, all the seasons, all the dates, all the days are very good, even a small part of the time is very good. We live our life according to the best teachings of Satguru Ji.
There are other Hukums:
ਕੁਰਬਾਣ ਜਾਈ ਉਸ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ।।(749)
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।।(540)
So according to Gurbani all the days Massia, Sangranad, Puranmashi are all the same. A Sikh has to have faith only in Gurbani and live his life according to Gurbani.
But in some places, these days are given special importance which according to Gurbani is nothing more than an illusion. We have understood above that Dhan Dhan Guru Granth Sahib Ji has clearly explained that all days are the same. So there is no need to fall into any illusions. Every moment is auspicious when we join in the remembrance of that Akal Purakh.
ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ।।(1015)
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ।।ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ।।(137)
Amrit chakhna
ਆਪ ਜੀ ਦਾ ਸੁਆਲ ਹੈ ਅੰਮ੍ਰਿਤ ਛਕਣ ਬਾਰੇ।ਵੈਸੇ ਜੋ ਸ਼ਬਦ ਹੈ ਉਹ ਹੈ ਖੰਡੇ ਬਾਟੇ ਦੀ ਪਾਹੁਲ ਹੈ ਉਹ ਗੱਲ ਹੋਰ ਹੈ ਕਿ ਅਸੀਂ ਹੁਣ ਅੰਮ੍ਰਿਤ ਛਕਣਾ ਕਹਿਣ ਲੱਗ ਪਏ ਹਾਂ ਇਹ ਹਰ ਸਿੱਖ ਵਾਸਤੇ ਜਰੂਰੀ ਹੈ ਪਰ ਇਸ ਤੋਂ ਪਹਿਲਾਂ ਆਪਣੇ ਆਪ ਦੀ ਤਿਆਰੀ ਕਰਨੀ ਬਹੁਤ ਜਰੂਰੀ ਹੈ ਮਤਲਬ ਅੰਮ੍ਰਿਤ ਛਕਣ ਤੋਂ ਘੱਟ ਤੋਂ ਘੱਟ ਇੱਕ ਸਾਲ ਪਹਿਲਾਂ ਕਕਾਰ ਧਾਰਨ ਕਰੋ।ਰਹਿਤ ਵਿੱਚ ਰਹਿਣਾ ਸਿੱਖੀਏ ਫਿਰRead more
ਆਪ ਜੀ ਦਾ ਸੁਆਲ ਹੈ ਅੰਮ੍ਰਿਤ ਛਕਣ ਬਾਰੇ।ਵੈਸੇ ਜੋ ਸ਼ਬਦ ਹੈ ਉਹ ਹੈ ਖੰਡੇ ਬਾਟੇ ਦੀ ਪਾਹੁਲ ਹੈ ਉਹ ਗੱਲ ਹੋਰ ਹੈ ਕਿ ਅਸੀਂ ਹੁਣ ਅੰਮ੍ਰਿਤ ਛਕਣਾ ਕਹਿਣ ਲੱਗ ਪਏ ਹਾਂ ਇਹ ਹਰ ਸਿੱਖ ਵਾਸਤੇ ਜਰੂਰੀ ਹੈ ਪਰ ਇਸ ਤੋਂ ਪਹਿਲਾਂ ਆਪਣੇ ਆਪ ਦੀ ਤਿਆਰੀ ਕਰਨੀ ਬਹੁਤ ਜਰੂਰੀ ਹੈ ਮਤਲਬ ਅੰਮ੍ਰਿਤ ਛਕਣ ਤੋਂ ਘੱਟ ਤੋਂ ਘੱਟ ਇੱਕ ਸਾਲ ਪਹਿਲਾਂ ਕਕਾਰ ਧਾਰਨ ਕਰੋ।ਰਹਿਤ ਵਿੱਚ ਰਹਿਣਾ ਸਿੱਖੀਏ ਫਿਰ ਅਸੀਂ ਆਪਣੇ ਆਪ ਇਹ ਮਹਿਸੂਸ ਕਰਨ ਲੱਗ ਪੈਂਦੇ ਹਾਂ ਕਿ ਹੁਣ ਮੈਂ ਪੂਰਨ ਤੌਰ ਤੇ ਅੰਮ੍ਰਿਤ ਛਕਣ ਲਈ ਤਿਆਰ ਹਾਂ ਅਤੇ ਪੂਰਨ ਰਹਿਤ ਰੱਖ ਸਕਦਾ ਹਾਂ/ਸਕਦੀ ਹਾਂ।ਕਿਸੇ ਦੇ ਦੇਖਾ ਦੇਖੀ ਨਹੀਂ ਪਹਿਲਾਂ ਤਿਆਰੀ ਕਰੋ ਜੀ।
Your question is about taking Amrit. By the way, the word is Khande Batte di Pahul. The other thing is that we are now saying to take Amrit. It is necessary for every Sikh but before that, it is very important to prepare oneself. This means to wear Kakaar for at least one year before taking Amrit. Learn to live in Rehat then we start realizing on our own that now I am completely ready to take Amrit and can keep Puran Rehat. Please prepare first and only do it if you want to, not to compete with someone.
See lessAll Sikhs know that they should not believe in BILLI DA RASTA KATNA, CHIK MARNA or NAJAR LAGNA/ MIRCHA WARNA. when can overcome this superstitions? What should all Sikhs do to stop this nonsense?
Respected veer ji ਆਪ ਜੀ ਦਾ ਸੁਆਲ ਬਹੁਤ ਹੀ ਵਧੀਆ ਹੈ। ਦੁਨੀਆ ਵਿੱਚ ਜਿੰਨੇ ਵੀ ਪਛੜੇ ਹੋਏ ਦੇਸ਼ ਹਨ ਜਿੱਥੇ ਅਗਿਆਨਤਾ ਹੈ ਇਥੋਂ ਤੱਕ ਕਿ ਰਾਜਨੀਤਕ ਲੋਕ ਅਤੇ ਧਰਮ ਮੁਖੀ ਵੀ ਲੋਕਾਂ ਨੂੰ ਅਜਿਹੇ ਭਰਮਾਂ ਵਿੱਚ ਪਾਕੇ ਰੱਖਦੇ ਹਨ ਪਰ ਜਿਵੇਂ ਜਿਵੇਂ ਲੋਕ ਗਿਆਨਵਾਨ ਹੁੰਦੇ ਹਨ ਉਹ ਇਨ੍ਹਾਂ ਵਹਿਮਾਂ ਭਰਮਾਂ ਵਿਚੋਂ ਵੀ ਨਿਕਲਦੇ ਜਾਂਦੇ ਹਨ।ਸਿੱਖਾਂ ਕੋਲ ਤਾਂ ਗੁਰਬਾਣੀ ਦੇ ਲਿਖਤੀ ਉRead more
Respected veer ji
ਆਪ ਜੀ ਦਾ ਸੁਆਲ ਬਹੁਤ ਹੀ ਵਧੀਆ ਹੈ। ਦੁਨੀਆ ਵਿੱਚ ਜਿੰਨੇ ਵੀ ਪਛੜੇ ਹੋਏ ਦੇਸ਼ ਹਨ ਜਿੱਥੇ ਅਗਿਆਨਤਾ ਹੈ ਇਥੋਂ ਤੱਕ ਕਿ ਰਾਜਨੀਤਕ ਲੋਕ ਅਤੇ ਧਰਮ ਮੁਖੀ ਵੀ ਲੋਕਾਂ ਨੂੰ ਅਜਿਹੇ ਭਰਮਾਂ ਵਿੱਚ ਪਾਕੇ ਰੱਖਦੇ ਹਨ ਪਰ ਜਿਵੇਂ ਜਿਵੇਂ ਲੋਕ ਗਿਆਨਵਾਨ ਹੁੰਦੇ ਹਨ ਉਹ ਇਨ੍ਹਾਂ ਵਹਿਮਾਂ ਭਰਮਾਂ ਵਿਚੋਂ ਵੀ ਨਿਕਲਦੇ ਜਾਂਦੇ ਹਨ।ਸਿੱਖਾਂ ਕੋਲ ਤਾਂ ਗੁਰਬਾਣੀ ਦੇ ਲਿਖਤੀ ਉਪਦੇਸ਼ ਮੌਜੂਦ ਹਨ ਜਿਨ੍ਹਾਂ ਨੂੰ ਪੜਕੇ ਸਮਝਕੇ ਅਸੀਂ ਇਨ੍ਹਾਂ ਵਹਿਮਾਂ ਭਰਮਾਂ ਦੀ ਪਕੜ ਵਿਚੋਂ ਬਹੁਤ ਹੀ ਅਸਾਨੀ ਨਾਲ ਬਾਹਰ ਨਿਕਲ ਸਕਦੇ ਹਾਂ।ਜਿਵੇਂ ਕਿ:
ਰਾਮ ਨਾਮ ਜੋ ਜਨ ਜਪੈ ਅਨਦਿਨ ਸਦ ਜਾਗੈ।।ਤੰਤੁ ਮੰਤੁ ਨ ਜੋਹਈ ਤਿਤੁ ਚਾਖੁ ਨ ਲਾਗੈ।।(817)
ਭਾਵ ਜੋ ਮਨੁੱਖ ਵੀ ਅਕਾਲ ਪੁਰਖ ਦੀ ਯਾਦ ਆਪਣੇ ਮਨ ਵਿੱਚ ਵਸਾਕੇ ਰੱਖਦਾ ਹੈ ਗੁਰਬਾਣੀ ਵਿੱਚ ਦੱਸੇ ਉਪਦੇਸ਼ ਸਦਾ ਆਪਣੀ ਸੁਰਤ ਵਿੱਚ ਰੱਖਦਾ ਹੈ ਉਹ ਕਦੀ ਵੀ ਧਾਗੇ ਤਵੀਤ ਜੰਤਰ ਮੰਤਰ ਨਜਰ ਲੱਗਣਾ ਆਦਿ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ।
ਕਹਿ ਕਬੀਰ ਜਾਕਾ ਨਹੀਂ ਅੰਤੁ।।ਤਿਸਕੇ ਆਗੇ ਤੰਤੁ ਨ ਮੰਤੁ।।(971)
ਕਰਤਾ ਪੁਰਖ ਬਹੁਤ ਮਹਾਨ ਹੈ ਉਸ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੇ ਅਸੂਲ ਨੂੰ ਕੋਈ ਤੰਤਰ ਮੰਤਰ ਨਹੀਂ ਬਦਲ ਸਕਦਾ।
ਅਉਖਦ ਮੰਤ੍ਰ ਤੰਤ੍ਰ ਸਭ ਛਾਰੁ।।ਕਰਣੈਹਾਰ ਰਿਦੈ ਮਹਿ ਧਾਰੁ।।(196)
ਗੁਰਬਾਣੀ ਵਿੱਚ ਅਜਿਹੇ ਸਾਰੇ ਵਹਿਮਾਂ ਭਰਮਾਂ ਤੋਂ ਮਾਨਵਤਾ ਨੂੰ ਮੁਕਤ ਕੀਤਾ ਗਿਆ ਹੈ ਜਰੂਰਤ ਹੈ ਗੁਰਬਾਣੀ ਆਪ ਪੜੀਏ ਅਤੇ ਗਿਆਨਵਾਨ ਬਣੀਏ ਗੁਰਬਾਣੀ ਦੇ ਮਹਾਨ ਉਪਦੇਸ਼ ਆਪ ਸਮਝਕੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਜੀਵੀਏ।
Respected veer ji
See lessYour question is very good. There are so many backward countries in the world where there is ignorance even politicians and religious leaders keep people in such delusions but as people become enlightened they also get out of these superstitious delusions. There are written teachings in SGGS Ji which by reading and understanding we can very easily get out of the grip of these superstitions and delusions:
ਰਾਮ ਨਾਮ ਜੋ ਜਨ ਜਪੈ ਅਨਦਿਨ ਸਦ ਜਾਗੈ।।ਤੰਤੁ ਮੰਤੁ ਨ ਜੋਹਈ ਤਿਤੁ ਚਾਖੁ ਨ ਲਾਗੈ।।(817)
Meaning a human being who keeps the memory of Akal Purakh in his mind always keeps the teachings given in Gurbani in his Surat, he is freed from the superstitions and delusions like ever seeing the thread, Tavit, Jantar Mantar, etc, nor he is harmed by the evil eye.
ਕਹਿ ਕਬੀਰ ਜਾਕਾ ਨਹੀਂ ਅੰਤੁ।।ਤਿਸਕੇ ਆਗੇ ਤੰਤੁ ਨ ਮੰਤੁ।।(971)
Karta Purakh is very great, that virtue cannot be ended, no Tantra Mantra can change His principle.
ਅਉਖਦ ਮੰਤ੍ਰ ਤੰਤ੍ਰ ਸਭ ਛਾਰੁ।।ਕਰਣੈਹਾਰ ਰਿਦੈ ਮਹਿ ਧਾਰੁ।।(196)
Humanity has been freed from all such superstitions and delusions in Gurbani. We need to read Gurbani ourselves and become knowledgeable, understand the great teachings of Gurbani ourselves, and live our life according to them.
Amrit
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਦੇ ਬਹੁਤ ਸਾਰੇ ਅਰਥ ਸਤਿਗੁਰੂ ਜੀ ਨੇ ਸਮਝਾਏ ਹਨ: ਉਸ ਮਾਲਕ ਨੂੰ ਉਸ ਦੇ ਨਾਮ ਨੂੰ ਹੀ ਅੰਮ੍ਰਿਤ ਕਿਹਾ ਹੈ ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।।(318) ਅੰਮ੍ਰਿਤ ਬਾਣੀ ਹਰਿ ਹਰਿ ਤੇਰੀ।। ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।।(103) ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ।।(1423) ਜਿਸ ਸਮੇਂ ਅਸੀਂ ਪ੍ਰਮRead more
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਦੇ ਬਹੁਤ ਸਾਰੇ ਅਰਥ ਸਤਿਗੁਰੂ ਜੀ ਨੇ ਸਮਝਾਏ ਹਨ:
ਉਸ ਮਾਲਕ ਨੂੰ ਉਸ ਦੇ ਨਾਮ ਨੂੰ ਹੀ ਅੰਮ੍ਰਿਤ ਕਿਹਾ ਹੈ
ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।।(318)
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ।।
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।।(103)
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ।।(1423)
ਜਿਸ ਸਮੇਂ ਅਸੀਂ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹਾਂ ਉਸ ਸਮੇਂ ਨੂੰ ਵੀ ਅੰਮ੍ਰਿਤ ਕਿਹਾ ਹੈ
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।(2)
ਦੁੱਧ ਵਾਸਤੇ ਵੀ ਅੰਮ੍ਰਿਤ ਸ਼ਬਦ ਆਇਆ ਹੈ
ਸੋਇਨ ਕਟੋਰੀ ਅੰਮ੍ਰਿਤ ਭਰੀ।।ਲੈ ਨਾਮੈ ਹਰਿ ਆਗੈ ਧਰੀ।।(1163)
ਮਨੁੱਖ ਦੀ ਦਿ੍ਸ਼ਟੀ ਭਾਵ ਦੇਖਣਾ ਇਸ ਲਈ ਵੀ ਅੰਮ੍ਰਿਤ ਆਇਆ ਹੈ
ਸੂਕੇ ਹਰੇ ਕੀਏ ਖਿਨ ਮਾਹਿ।।ਅੰਮ੍ਰਿਤ ਦਿ੍ਸ਼ਟਿ ਸੰਚਿ ਜੀਵਾਏ।।(191)
ਮਿੱਠੀ ਬੋਲੀ ਨੂੰ ਵੀ ਅੰਮ੍ਰਿਤ ਆਖਿਆ ਹੈ
ਜਿਹਵੇ ਅੰਮ੍ਰਿਤ ਹਰਿ ਗੁਣ ਗਾਉ।।(1219)
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ।।(270)
ਭੋਜਨ ਲਈ ਵੀ ਅੰਮ੍ਰਿਤ ਸ਼ਬਦ ਆਇਆ ਹੈ
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।।(269)
ਸੋ ਅੰਮ੍ਰਿਤ ਸ਼ਬਦ ਬਹੁਤ ਸਾਰੇ ਪ੍ਰਕਰਣਾ ਵਿੱਚ ਆਇਆ ਹੈ ਇਥੇ ਸਿਰਫ ਕੁੱਝ ਹੀ ਉਦਾਹਰਣਾਂ ਹਨ।ਉਸ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੈ ਅਸੀਂ ਉਸ ਅੰਮ੍ਰਿਤ ਨੂੰ ਪੀਕੇ ਆਪਣਾ ਜੀਵਨ ਗੁਣਵਾਨ ਬਨਾਉਣ ਦਾ ਯਤਨ ਕਰਨਾ ਹੈ।
In Dhan Dhan Guru Granth Sahib Ji Satguru Ji has explained many meanings of Amrit:
See lessHis master has already called his name Amrit
ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।।(318)
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ।।
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।।(103)
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ।।(1423)
The time when we engage in the remembrance of God is also called Amrit
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।(2)
The word Amrit also comes for milk
ਸੋਇਨ ਕਟੋਰੀ ਅੰਮ੍ਰਿਤ ਭਰੀ।।ਲੈ ਨਾਮੈ ਹਰਿ ਆਗੈ ਧਰੀ।।(1163)
This is why Amrit has come to see the human vision
ਸੂਕੇ ਹਰੇ ਕੀਏ ਖਿਨ ਮਾਹਿ।।ਅੰਮ੍ਰਿਤ ਦਿ੍ਸ਼ਟਿ ਸੰਚਿ ਜੀਵਾਏ।।(191)
Sweet language is also called Amrit
ਜਿਹਵੇ ਅੰਮ੍ਰਿਤ ਹਰਿ ਗੁਣ ਗਾਉ।।(1219)
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ।।(270)
The word Amrit also comes for food
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।।(269)
So the word Amrit has come up in many chapters. Here are just a few examples. The name of that God is Amrit. We have to try to make our life better by drinking that Amrit.