Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App

mandeepkaur

Scholar
Ask mandeepkaur
502 Visits
12 Followers
0 Questions
Home/ mandeepkaur/Best Answers
  • About
  • Questions
  • Polls
  • Answers
  • Best Answers
  • Asked Questions
  • Followed
  • Favorites
  1. Asked: October 14, 2022In: Gurbani

    Knowledge

    mandeepkaur
    mandeepkaur Scholar
    Added an answer on October 14, 2022 at 6:30 pm

    Respected jio ਬੰਦਗੀ ਫਾਰਸੀ ਭਾਸ਼ਾ ਦਾ ਸ਼ਬਦ ਹੈ।ਇਸ ਦਾ ਮਤਲਬ ਵੀ ਭਗਤੀ ਜਾਂ ਸਿਮਰਨ ਹੈ।ਗੁਰਬਾਣੀ ਵਿੱਚ ਇਸ ਸ਼ਬਦ ਦੀ ਬਹੁਤ ਵਰਤੋਂ ਹੋਈ ਹੈ।ਜਿਵੇਂ: ਬੰਦੇ ਬੰਦਗੀ ਇਕਤੀਆਰ।। ਸਾਹਿਬੁ ਰੋਸੁ ਧਰੳ ਕਿ ਪਿਆਰੁ।।(338) ਭਾਵ ਹੇ ਬੰਦੇ ਤੂੰ ਖੁਦਾ ਨੂੰ ਯਾਦ ਰੱਖ।ਉਸ ਨਾਲ ਗੁੱਸੇ ਨਹੀਂ ਕੀਤੇ ਜਾਂਦੇ।ਸ਼ਰਤਾਂ ਨਾਲ ਪਿਆਰ ਨਹੀਂ ਕੀਤਾ ਜਾਂਦਾ। ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ।।Read more

    Respected jio
    ਬੰਦਗੀ ਫਾਰਸੀ ਭਾਸ਼ਾ ਦਾ ਸ਼ਬਦ ਹੈ।ਇਸ ਦਾ ਮਤਲਬ ਵੀ ਭਗਤੀ ਜਾਂ ਸਿਮਰਨ ਹੈ।ਗੁਰਬਾਣੀ ਵਿੱਚ ਇਸ ਸ਼ਬਦ ਦੀ ਬਹੁਤ ਵਰਤੋਂ ਹੋਈ ਹੈ।ਜਿਵੇਂ:
    ਬੰਦੇ ਬੰਦਗੀ ਇਕਤੀਆਰ।। ਸਾਹਿਬੁ ਰੋਸੁ ਧਰੳ ਕਿ ਪਿਆਰੁ।।(338)
    ਭਾਵ ਹੇ ਬੰਦੇ ਤੂੰ ਖੁਦਾ ਨੂੰ ਯਾਦ ਰੱਖ।ਉਸ ਨਾਲ ਗੁੱਸੇ ਨਹੀਂ ਕੀਤੇ ਜਾਂਦੇ।ਸ਼ਰਤਾਂ ਨਾਲ ਪਿਆਰ ਨਹੀਂ ਕੀਤਾ ਜਾਂਦਾ।
    ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ।।ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ।।(724)
    ਪ੍ਰਮਾਤਮਾ ਬਹੁਤ ਮਹਾਨ ਹੈ ਉਸ ਨੂੰ ਜਾਣਿਆ ਨਹੀਂ ਜਾ ਸਕਦਾ।ਹੇ ਬੰਦੇ ਤੂੰ ਤਾਂ ਉਸ ਦੀ ਬੰਦਗੀ ਕਰਦਾ ਰਹਿ।
    ਕਰਿ ਬੰਦਗੀ ਛਾਡਿ ਮੈਂ ਮੇਰਾ ਹਿਰਦੈ ਨਾਮੁ ਸਮਾਰਿ ਸਵੇਰਾ।।(794)
    ਭਾਵ ਹੇ ਭਾਈ ਮੈਂ ਮੇਰੀ ਤਿਆਗ ਕੇ ਪ੍ਰਮਾਤਮਾ ਨੂੰ ਯਾਦ ਕਰ।ਦਿਲ ਵਿੱਚ ਸਦਾ ਉਸ ਦੀ ਯਾਦ ਨੂੰ ਰੱਖ ਉਸ ਦੇ ਗੁਣਾਂ ਨਾਲ ਜਿੰਦਗੀ ਜੀ।

    Bandgi is a Persian word. It also means Bhagti or Simran. This word is used a lot in Gurbani. For example:
    ਬੰਦੇ ਬੰਦਗੀ ਇਕਤੀਆਰ।। ਸਾਹਿਬੁ ਰੋਸੁ ਧਰੳ ਕਿ ਪਿਆਰੁ।।(338)
    Meaning, O man, remember God. One is not angered by Him. Conditions are not loved.
    ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ।।ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ।।(724)
    God is so great, He cannot be known. O man, keep on doing Bandgi of Him.
    ਕਰਿ ਬੰਦਗੀ ਛਾਡਿ ਮੈਂ ਮੇਰਾ ਹਿਰਦੈ ਨਾਮੁ ਸਮਾਰਿ ਸਵੇਰਾ।।(794)
    Meaning, O brother, I have forsaken me and remember God. Always remember Him in my heart and live with His virtues.

    See less
      • 4
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  2. Asked: July 31, 2022In: Sikhism

    Sat Sri akal ji 🙏। What is the meaning of beed(ਬੀੜ)….I heard the word “babaji di beed”…what is it?

    mandeepkaur
    mandeepkaur Scholar
    Added an answer on July 31, 2022 at 4:38 pm

    Respected Kaira Ji, On the Sikh Wisdom website there is a corner called SGGS Ji Di Bantar. You can go there and read out and hopefully you will get your answer.

    Respected Kaira Ji,
    On the Sikh Wisdom website there is a corner called SGGS Ji Di Bantar. You can go there and read out and hopefully you will get your answer.

    See less
      • 1
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  3. Asked: May 11, 2022In: Gurbani

    ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥ Please explain the meaning WJKK WJKF

    mandeepkaur
    mandeepkaur Scholar
    Added an answer on May 12, 2022 at 6:32 pm

    ਸਤਿਕਾਰਯੋਗ ਜੀਉ ਗੁਰਬਾਣੀ ਵਿੱਚ ਮਨ ਦੇ ਹੱਠ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਗਿਆ।ਮਨ ਦੇ ਹੱਠ ਤੋਂ ਭਾਵ ਹੈ ਕਿ ਭਾਵੇਂ ਸਰੀਰ ਜਾ ਮਨ ਮੰਨੇ ਭਾਵੇਂ ਨਾ, ਫਿਰ ਵੀ ਜਬਰਦਸਤੀ ਉਹ ਕੰਮ ਕਰਨਾ। ਜਿਵੇਂ ਕਈ ਪੁੱਠੇ ਲਟਕਦੇ ਹਨ, ਧੂਣੀਆਂ ਤਪਾਕੇ ਬੈਠਣਾ। ਇਸ ਪੰਕਤੀ ਵਿਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਵੇਂ ਬਗਲਾ ਝੂਠੀ ਸਮਾਧੀ ਲਾਕੇ ਬੈਠਾ ਰਹਿੰਦਾ ਹੈ ਮਨ ਵਿਚ ਕਪਟ ਭਾਵ ਮਾਇRead more

    ਸਤਿਕਾਰਯੋਗ ਜੀਉ
    ਗੁਰਬਾਣੀ ਵਿੱਚ ਮਨ ਦੇ ਹੱਠ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਗਿਆ।ਮਨ ਦੇ ਹੱਠ ਤੋਂ ਭਾਵ ਹੈ ਕਿ ਭਾਵੇਂ ਸਰੀਰ ਜਾ ਮਨ ਮੰਨੇ ਭਾਵੇਂ ਨਾ, ਫਿਰ ਵੀ ਜਬਰਦਸਤੀ ਉਹ ਕੰਮ ਕਰਨਾ। ਜਿਵੇਂ ਕਈ ਪੁੱਠੇ ਲਟਕਦੇ ਹਨ, ਧੂਣੀਆਂ ਤਪਾਕੇ ਬੈਠਣਾ।
    ਇਸ ਪੰਕਤੀ ਵਿਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਵੇਂ ਬਗਲਾ ਝੂਠੀ ਸਮਾਧੀ ਲਾਕੇ ਬੈਠਾ ਰਹਿੰਦਾ ਹੈ ਮਨ ਵਿਚ ਕਪਟ ਭਾਵ ਮਾਇਆ ਭਰੀ ਪਈ ਹੈ ਤਿਵੇਂ ਹੀ ਜੇ ਅਸੀਂ ਸਿਰਫ ਮਨ ਹਠ ਕਰਕੇ ਕੋਈ ਚੰਗਾ ਕਰਮ ਕਰਦੇ ਹਾਂ ਪਰ ਅੰਦਰੋਂ ਕੁੱਝ ਹੋਰ ਹੈ ਤਾਂ ਐਸੀ ਘਾਲਣਾ ਕਿਸੇ ਵੀ ਕੰਮ ਨਹੀਂ ਹੈ।
    ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥(593)

    See less
      • 3
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  4. Asked: January 29, 2022In: Knowledge

    ਗੁਰੂ ਵਾਲੇ ਕਿਵੇਂ ਬਣਿਆ ਜਾਂਦਾ ਹੈ।ਗੁਰਬਾਣੀ ਵਿਚੋਂ ਫੁਰਮਾਨ ਨਾਲ ਸਮਝਾਉ ਜੀ।

    mandeepkaur
    mandeepkaur Scholar
    Added an answer on January 29, 2022 at 6:04 pm

    Respected Jasbir Singh ji ਆਪ ਜੀ ਨੇ ਬਹੁਤ ਹੀ ਵਧੀਆ ਸੁਆਲ ਕੀਤਾ ਹੈ।ਆਮ ਤੌਰ ਤੇ ਤਾਂ ਅਸੀਂ ਉਸ ਨੂੰ ਗੁਰੂ ਵਾਲਾ ਕਹਿੰਦੇ ਹਾਂ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਲਈ ਹੋਵੇ।ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫੁਰਮਾਨ ਹੈ ਕਿ ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ।। ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥(1374) ਭਾਵ ਕਿ ਅਸਲ ਵਿੱਚ ਗੁਰੂ ਵਾਲੇ ਤਾਂRead more

    Respected Jasbir Singh ji
    ਆਪ ਜੀ ਨੇ ਬਹੁਤ ਹੀ ਵਧੀਆ ਸੁਆਲ ਕੀਤਾ ਹੈ।ਆਮ ਤੌਰ ਤੇ ਤਾਂ ਅਸੀਂ ਉਸ ਨੂੰ ਗੁਰੂ ਵਾਲਾ ਕਹਿੰਦੇ ਹਾਂ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਲਈ ਹੋਵੇ।ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫੁਰਮਾਨ ਹੈ ਕਿ
    ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ।।
    ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥(1374)
    ਭਾਵ ਕਿ ਅਸਲ ਵਿੱਚ ਗੁਰੂ ਵਾਲੇ ਤਾਂ ਹੀ ਬਣਿਆ ਜਾਣੋ ਜਦੋਂ ਅੰਦਰੋਂ ਮੋਹ ਦੀ ਪਕੜ ਖਤਮ ਹੋ ਜਾਵੇ।ਪਕੜ ਕਿਸੇ ਵੀ ਚੀਜ਼ ਦੀ ਹੈ ਸਕਦੀ ਹੈ ਜਿਵੇਂ ਝੂਠ ਬੋਲਣ ਦੀ ਪਕੜ, ਬੇਈਮਾਨ ਕਰਨੀ ਆਦਿ।ਜਦੋਂ ਮੋਹ ਦੀ ਪਕੜ ਖਤਮ ਹੋ ਗਈ ਤਾਂ ਉਦੋਂ ਤਨ ਦੇ ਕਲੇਸ਼ , ਗਲਤ ਪਾਸੇ ਵੱਲ ਧਿਆਨ ਉਹ ਵੀ ਖਤਮ ਹੋ ਜਾਂਦਾ ਹੈ। ਜਦੋਂ ਗੁਰੂ ਵਾਲੇ ਬਣ ਗਏ ਭਾਵ ਗੁਰੂ ਦੇ ਦੱਸੇ ਹੁਕਮ ਅਨੁਸਾਰ ਜੀਊਣਾ ਆ ਗਿਆ ਤਾਂ ਖੁਸ਼ੀ ਅਤੇ ਗਮੀ ਦੀ ਅਵਸਥਾ ਤੋਂ ਉਪਰ ਉਠ ਜਾਈਦਾ ਹੈ।ਇਸ ਦਾ ਮਤਲਬ ਇਹ ਹੈ ਕਿ ਹੁਣ ਮੈਂ ਸਿਰਫ ਆਪਣੀ ਖੁਸ਼ੀ ਵਿਚ ਹੀ ਖੁਸ਼ ਨਹੀਂ ਹੁੰਦਾ ਸਗੋਂ ਮੈਨੂੰ ਦੂਜਿਆਂ ਦੀ ਤਰੱਕੀ ਤੇ ਵੀ ਖੁਸ਼ੀ ਹੁੰਦੀ ਹੈ, ਕਿਸੇ ਦੂਸਰੇ ਦਾ ਦੁੱਖ ਮੈਨੂੰ ਆਪਣਾ ਦੁੱਖ ਮਹਿਸੂਸ ਹੁੰਦਾ ਹੈ। ਜਿੱਥੇ ਮੈਂ ਮੇਰੀ ਛੱਡਕੇ ਸਭ ਵਿਚ ਅਕਾਲ ਪੁਰਖ ਦੀ ਜੋਤ ਨਜਰ ਆਉਂਦੀ ਹੈ।ਉਹ ਹੈ ਗੁਰੂ ਵਾਲਾ ਬਣਨਾ।

    See less
      • 3
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  5. Asked: December 25, 2021In: Knowledge

    I am a Hindu want to convert to Sikhism, kindly guide me

    mandeepkaur
    mandeepkaur Scholar
    Added an answer on December 25, 2021 at 3:25 pm

    Veer ji, it is very good that you want to convert to Sikhism. But there is a request, before you come to Sikhism that you should read Gurbani with a lot of emotion and meaning. If not complete Gurbani then first read and understand the meaning of Jap Ji Sahib and Asa Ki Vaar Bani. You are most welcoRead more

    Veer ji, it is very good that you want to convert to Sikhism. But there is a request, before you come to Sikhism that you should read Gurbani with a lot of emotion and meaning. If not complete Gurbani then first read and understand the meaning of Jap Ji Sahib and Asa Ki Vaar Bani. You are most welcome.

    See less
      • 4
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  6. Asked: November 24, 2021In: Knowledge

    Denda de lain de thak pave juga jugantar khai khavey

    mandeepkaur
    mandeepkaur Scholar
    Added an answer on November 24, 2021 at 5:56 am

    Respected veer Ji Every sermon of Gurbani talks about the inside as well as the outside. ਦੇਦਾ ਦੇ ਲੈਦੇ ਥਕਿ ਪਾਹਿ।।ਜੁਗਾ ਜੁਗੰਤਰਿ ਖਾਹੀ ਖਾਹਿ।। This means that Akal Purakh is taking care of everyone. Not from today, he has been doing it for ages. A human being comes and goes but the giver does not end norRead more

    Respected veer Ji
    Every sermon of Gurbani talks about the inside as well as the outside.
    ਦੇਦਾ ਦੇ ਲੈਦੇ ਥਕਿ ਪਾਹਿ।।ਜੁਗਾ ਜੁਗੰਤਰਿ ਖਾਹੀ ਖਾਹਿ।।
    This means that Akal Purakh is taking care of everyone. Not from today, he has been doing it for ages. A human being comes and goes but the giver does not end nor does his gift end. Another thing is that Akal Purakh is distributing the treasure of virtues. Those qualities are truth, patience, contentment, patience, humility. But we are not ready to accept this gift. We are tired. God is giving all kinds of blessings and the one who gives blessings never gets tired but we get tired.

    Respected veer ji
    ਗੁਰਬਾਣੀ ਦਾ ਹਰ ਉਪਦੇਸ਼ ਬਾਹਰੀ ਗੱਲ ਦੇ ਨਾਲ ਸਾਡੇ ਅੰਦਰ ਦੀ ਵੀ ਗੱਲ ਕਰਦਾ ਹੈ।
    ਦੇਦਾ ਦੇ ਲੈਦੇ ਥਕਿ ਪਾਹਿ।।ਜੁਗਾ ਜੁਗੰਤਰਿ ਖਾਹੀ ਖਾਹਿ।।
    ਇਸ ਤੋਂ ਭਾਵ ਹੈ ਕਿ ਅਕਾਲ ਪੁਰਖ ਹਰੇਕ ਦੀ ਸੰਭਾਲ ਕਰ ਰਿਹਾ ਹੈ।ਅੱਜ ਤੋਂ ਨਹੀਂ ਜੁਗਾਂ ਜੁਗਾਂਤਰਾਂ ਤੋਂ ਕਰ ਰਿਹਾ ਹੈ।ਮਨੁੱਖ ਆਉਂਦਾ ਹੈ ਤੇ ਚਲਾ ਜਾਂਦਾ ਹੈ ਪਰ ਨਾ ਦਾਤਾ ਖਤਮ ਹੁੰਦਾ ਹੈ ਨਾ ਹੀ ਉਸ ਦੀ ਦਾਤ ਮੁੱਕਦੀ ਹੈ।ਦੂਸਰੇ ਇਹ ਵੀ ਹੈ ਕਿ ਅਕਾਲ ਪੁਰਖ ਗੁਣਾਂ ਦਾ ਖਜਾਨਾ ਵੰਡ ਰਿਹਾ ਹੈ। ਉਹ ਗੁਣ ਹਨ ਸੱਚ, ਸਬਰ, ਸੰਤੋਖ, ਧੀਰਜ, ਨਿਮਰਤਾ। ਪਰ ਅਸੀਂ ਇਹ ਦਾਤ ਲੈਣ ਨੂੰ ਤਿਆਰ ਨਹੀਂ। ਅਸੀਂ ਥੱਕੇ ਪਏ ਹਨ। ਪ੍ਰਮਾਤਮਾ ਤਾਂ ਸਭ ਤਰ੍ਹਾਂ ਦੀਆਂ ਬਖਸ਼ਿਸ਼ਾਂ ਕਰ ਰਿਹਾ ਹੈ ਅਤੇ ਬਖਸ਼ਿਸ਼ ਕਰਦਾ ਕਦੇ ਥੱਕਦਾ ਨਹੀਂ ਪਰ ਅਸੀਂ ਥੱਕ ਜਾਂਦੇ ਹਾਂ।

    See less
      • 7
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  7. Asked: October 26, 2021In: Knowledge

    What is the aim of ‘Langar’ on Gurudwara?

    mandeepkaur
    mandeepkaur Scholar
    Added an answer on October 26, 2021 at 11:48 am

    Dear Sukh Kaur Our elderly used to say that Gurdwara has 5 big Nishanis. Nishan Sahib, Guru Granth Sahib Ji, Sangat, Pangat (Langar), Nagara. The Maryada of langar means that all the sangats who come to Gurdwara Sahib to fulfill their spiritual needs through the Shabad of Guru. No one in need shouldRead more

    Dear Sukh Kaur
    Our elderly used to say that Gurdwara has 5 big Nishanis. Nishan Sahib, Guru Granth Sahib Ji, Sangat, Pangat (Langar), Nagara.
    The Maryada of langar means that all the sangats who come to Gurdwara Sahib to fulfill their spiritual needs through the Shabad of Guru. No one in need should go hungry from the gurdwara. While eating the langar we all sit in the same pangat which means everyone is the same here, there is no caste system here, no one is above anyone, all our same, Guru Sahib has taught us this.
    ਘਾਲਿ ਖਾਇ ਕਿਛੂ ਹਥਹੁ ਦੇਇ।।
    ਨਾਨਕ ਰਾਹੁ ਪਛਾਣਹਿ ਸੇਇ।।(1245)
    That means you work honestly, eat to your heart’s content and serve the needy.

    Dear Sukh Kaur ji
    ਵਿਦਵਾਨ ਬਜੁਰਗ ਆਖਿਆ ਕਰਦੇ ਸੀ ਕਿ ਗੁਰਦੁਆਰੇ ਦੀਆਂ 5 ਵੱਡੀਆਂ ਨਿਸ਼ਨੀਆ ਹਨ।ਨਿਸ਼ਾਨ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ, ਸੰਗਤ, ਪੰਗਤ(ਲੰਗਰ) , ਨਗਾਰਾ।
    ਲੰਗਰ ਦੀ ਮਰਯਾਦਾ ਤੋਂ ਮਤਲਬ ਹੈ ਕਿ ਜੋ ਵੀ ਸੰਗਤਾਂ ਗੁਰਦੁਆਰਾ ਸਾਹਿਬ ਆਉਣ ਜਿੱਥੇ ਉਹ ਆਪਣੀ ਆਤਮਿਕ ਤਿ੍ਪਤੀ ਗੁਰੂ ਦੇ ਸ਼ਬਦ ਰਾਹੀਂ ਪੂਰੀ ਕਰਨ ਉਥੇ ਨਾਲ ਹੀ
    ਪੇਟ ਦੀ ਤਿ੍ਪਤੀ ਲੰਗਰ ਛਕਕੇ ਪੂਰੀ ਹੋਏ।ਕੋਈ ਵੀ ਲੋੜਵੰਦ ਗੁਰਦੁਆਰੇ ਵਿਚੋਂ ਭੁੱਖਾ ਨਾ ਜਾਵੇ।ਦੂਸਰਾ ਲੰਗਰ ਛਕਣ ਲੱਗਿਆਂ ਅਸੀਂ ਸਭ ਇੱਕ ਹੀ ਪੰਗਤ ਵਿੱਚ ਬੈਠਦੇ ਹਾਂ ਇਸ ਤੋਂ ਮਤਲਬ ਹੈ ਇਥੇ ਸਭ ਇੱਕ ਸਮਾਨ ਹਨ।ਕੋਈ ਅਮੀਰ ਗਰੀਬ, ਜਾਤ ਪਾਤ ,ਮਰਦ ਔਰਤ ,ਉਚਾ ਨੀਵਾਂ ਨਹੀਂ। ਸਭ ਇੱਕ ਸਮਾਨ ਹਨ।ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ।
    ਘਾਲਿ ਖਾਇ ਕਿਛੂ ਹਥਹੁ ਦੇਇ।।
    ਨਾਨਕ ਰਾਹੁ ਪਛਾਣਹਿ ਸੇਇ।।(1245)
    ਭਾਵ ਕਿ ਆਪ ਇਮਾਨਦਾਰੀ ਦੀ ਕਿਰਤ ਕਰੋ, ਰੱਜਕੇ ਖਾਉ ਅਤੇ ਲੋੜਵੰਦਾਂ ਦੀ ਸੇਵਾ ਕਰੋ।

    See less
      • 2
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  8. Asked: October 10, 2021In: Knowledge

    What is the meaning of Gurbani?

    mandeepkaur
    mandeepkaur Scholar
    Added an answer on October 10, 2021 at 3:58 pm
    This answer was edited.

    Gur means Guru and Bani means Words (Said by us). So, Gurbani means All the words (Shabad) said by our Gurus which is in SGGS.

    Gur means Guru and Bani means Words (Said by us).
    So, Gurbani means All the words (Shabad) said by our Gurus which is in SGGS.

    See less
      • 3
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  9. Asked: October 8, 2021In: Knowledge

    A lot of People that call themself sikhs cut their hair? Are they a Sikh if they do so?

    mandeepkaur
    mandeepkaur Scholar
    Added an answer on October 8, 2021 at 8:05 pm

    Yes, being born in a Sikh home, they are Sikhs but according to the Sikh Rehat Maryada (which every Sikh should follow), hair is a very important part of our religion because. This symbolizes the fact that Sikhs live a natural life. But the choice is their own. I would love to suggest, that they doRead more

    Yes, being born in a Sikh home, they are Sikhs but according to the Sikh Rehat Maryada (which every Sikh should follow), hair is a very important part of our religion because. This symbolizes the fact that Sikhs live a natural life. But the choice is their own. I would love to suggest, that they do the Paath with the meanings and read our golden history of Bhai Taru Singh Ji. Then they themselves will decide that are they a Sikh who cut their hair or the ones who are solely committed to being a Sikh.

    See less
      • 5
    • Share
      Share
      • Share on Facebook
      • Share on Twitter
      • Share on LinkedIn
      • Share on WhatsApp

Sidebar

Ask A Question

Stats

  • Questions 4k
  • Answers 9k
  • Popular
  • Answers
  • Mauricio

    Sikhism conversion

    • 36 Answers
  • Amrit Pal Singh Sachdeva

    Do Sikhs believe in heaven and hell?

    • 33 Answers
  • OL

    Why don’t Sikhs eat kosher or halal?

    • 27 Answers
  • OL

    No Sikhs Here

    • 25 Answers
  • Karan Singh

    In Sikhi it is taught God Created itself. How is ...

    • 20 Answers
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਸੰਪੂਰਨ ਮੰਗਲ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ… September 15, 2026 at 1:19 pm
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer Please click on the link below to understand 'Sikhi Concepts',… September 15, 2026 at 12:07 am
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਕੀ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ… September 15, 2026 at 12:02 am
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer Respected Brother/Sister, Waheguru ji ka Khalsa, Waheguru ji ki Fateh!… September 15, 2026 at 12:01 am
  • wisdom
    wisdom added an answer you are totally right thankuu for your time and cooperation… September 14, 2026 at 7:40 pm

Trending Tags

Email_blogs

Any Question?

Ask A Question

Explore

  • Categories
  • Questions
    • New Questions
    • Trending Questions
    • Most Read Questions
  • Polls
  • Tags
  • Help

Footer

A Q&A platform designed to help people learn and teach others about Sikhism.

In association with Global Sikh Council. Helping spread the message of Sri Guru Granth Sahib Ji.

Facebook X-twitter Tiktok Linkedin Youtube Instagram

Quick Links

  • Questions
  • Perspective
  • About Us
  • Contact Us
  • Kids Zone
  • Social Posts
  • News & Events
  • Download Our App
  • Our Story
  • Poems
  • SGGS Ji Di Bantar

Legal Stuff

  • Terms and Conditions
  • Privacy Policy
  • Cookies Policy

Subscribe

© 2026 S W Organisation. All Rights Reserved.

This website is created for informative purposes and is opinion-based.

Manage Cookie Consent
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
  • Manage options
  • Manage services
  • Manage {vendor_count} vendors
  • Read more about these purposes
View preferences
  • {title}
  • {title}
  • {title}

Welcome to Sikh Wisdom

Please Login or Sign Up to access all the features on Sikh Wisdom

Log In
Sign Up