Why is the Sea/Ocean and other related words mentioned in SGGS ji?
Sea/Ocean/Shore/Waves
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In Dhan Dhan Guru Granth Sahib Ji everything is explained to the human being by giving an example.
Examples of waves/ocean such as:
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥(5)
Meaning just as the rivers and streams merge into the ocean, so do we have to be absorbed in the praises of Akal Purakh and become the very form of God.
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।।(969)
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥(1209)
Meaning just as the waves and foam of water become everything like water, so the Lord and His servants become one form.
In this place has come for excitement
ਭਗਤਿ ਹੇਤਿ ਗੁਰ ਸਬਦਿ ਤਰੰਗਾ ॥(1041)
Akal Purakh Ji, my only demand is that enthusiasm is created in me too so that I too can join in the Shabad of SGGS Ji.
In some places, it has also come for our faults.
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥(156)
I mean, Satguru Ji, look at the ocean and look at me, just as there is no end to the water of the ocean, so there is no end to my vices, but still, I beg that you are the ocean of mercy May I too be able to swim across this world ocean by connecting with the Shabad Guru.
ਸੰਸਾਰੁ ਸਮੁੰਦੇ ਤਾਰਿ ਗੋਬਿੰਦੇ।।(1196)
O God, give me Thy arm and lead me across this world ocean.
There are many Shabads in Gurbani where Satguru Ji has explained to the human being by giving external examples.
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਚੀਜ਼ ਦੀ ਉਦਾਹਰਣ ਦੇਕੇ ਮਨੁੱਖ ਨੂੰ ਸਮਝਾਇਆ ਗਿਆ ਹੈ।ਕਿਤੇ ਸਮੁੰਦਰ ਦੀ
ਉਦਾਹਰਣ ਕਿਤੇ ਤਰੰਗਾਂ ਦੀ ਜਿਵੇਂ:
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥(5)
ਭਾਵ ਜਿਸ ਤਰ੍ਹਾਂ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈਕੇ ਇਕ ਮਿਕ ਹੋ ਜਾਂਦੇ ਹਨ ਇਸ ਤਰ੍ਹਾਂ ਹੀ ਅਸੀਂ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਉਸ ਵਿੱਚ ਹੀ ਸਮਾਉਣਾ ਹੈ ਪ੍ਰਮਾਤਮਾ ਦਾ ਹੀ ਰੂਪ ਬਣਨਾ ਹੈ।ਜਿਵੇਂ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।।(969)
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥(1209)
ਭਾਵ ਜਿਵੇਂ ਪਾਣੀ ਦੀਆਂ ਤਰੰਗਾਂ ਅਤੇ ਝੱਗ ਸਭ ਕੁੱਝ ਪਾਣੀ ਹੀ ਹੋ ਜਾਂਦਾ ਹੈ ਉਸ ਤਰ੍ਹਾਂ ਹੀ ਮਾਲਕ ਪ੍ਰਭੂ ਅਤੇ ਉਸਦੇ ਸੇਵਕ ਇਕ ਰੂਪ ਹੀ ਹੋ ਜਾਂਦੇ ਹਨ।
ਇਸ ਜਗ੍ਹਾ ਉਤਸ਼ਾਹ ਵਾਸਤੇ ਆਇਆ ਹੈ
ਭਗਤਿ ਹੇਤਿ ਗੁਰ ਸਬਦਿ ਤਰੰਗਾ ॥(1041)
ਅਕਾਲ ਪੁਰਖ ਜੀ ਮੇਰੀ ਸਦਾ ਇਹੋ ਹੀ ਮੰਗ ਹੈ ਕਿ ਮੇਰੇ ਅੰਦਰ ਵੀ ਉਤਸ਼ਾਹ ਪੈਦਾ ਹੋ ਜਾਵੇ ਮੈਂ ਵੀ ਆਪ ਜੀ ਦੇ ਸ਼ਬਦ ਵਿੱਚ ਜੁੜ ਸਕਾਂ।
ਕਿਸੇ ਜਗ੍ਹਾ ਸਾਡੇ ਔਗੁਣਾਂ ਵਾਸਤੇ ਵੀ ਆਇਆ ਹੈ।
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥(156)
ਭਾਵ ਹੇ ਪਾਤਸ਼ਾਹ ਸਮੁੰਦਰ ਦੇਖ ਲਵੋ ਤੇ ਮੈਨੂੰ ਦੇਖ ਲਵੋ ਜਿਵੇਂ ਸਮੁੰਦਰ ਦੇ ਪਾਣੀ ਦਾ ਕੋਈ ਅੰਤ ਨਹੀਂ ਤਿਵੇਂ ਹੀ ਮੇਰੇ ਔਗੁਣਾਂ ਦਾ ਵੀ ਕੋਈ ਅੰਤ ਨਹੀਂ ਪਰ ਫਿਰ ਵੀ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਆਪਣੀ ਮਿਹਰ ਕਰੋ ਅਤੇ ਜਿਵੇਂ ਡੁਬਦੇ ਪੱਥਰ ਤਰ ਜਾਂਦੇ ਹਨ ਮੈਂ ਵੀ ਸ਼ਬਦ ਗੁਰੂ ਨਾਲ ਜੁੜਕੇ ਇਸ ਸੰਸਾਰ ਸਮੁੰਦਰ ਤੋਂ ਤਰ ਸਕਾਂ।
ਸੰਸਾਰੁ ਸਮੁੰਦੇ ਤਾਰਿ ਗੋਬਿੰਦੇ।।(1196)
ਹੇ ਵਾਹਿਗੁਰੂ ਜੀ ਮੈਨੂੰ ਆਪਣੀ ਬਾਂਹ ਦੇਕੇ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਕੱਢ ਦਿਊ।
ਗੁਰਬਾਣੀ ਵਿੱਚ ਬਹੁਤ ਸ਼ਬਦ ਅਜਿਹੇ ਮਿਲਦੇ ਹਨ ਜਿਥੇ ਸਤਿਗੁਰੂ ਜੀ ਨੇ ਬਾਹਰਲੀਆਂ ਉਦਾਹਰਣਾ ਦੇਕੇ ਸਮਝਾਇਆ ਮਨੁੱਖ ਨੂੰ ਹੈ।
Sagar, Sea, etc are used an example for this vast world in which we are living.
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ 17
The Guru is the Boat to carry me across this world, which is like an ocean. The Guru is the Sacred Shrine of Pilgrimage, the Guru is the Holy River.
sea/oceans are limitless and these words are used as our sins are limitless GOD is limitless we are tiny creatures in this vast universe.