You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
NEW MOTHER/BIRTH/40 DAYS
Respected ਭੈਣ ਜੀ, ਆਪ ਜੀ ਨੇ ਬਹੁਤ ਹੀ ਵਧੀਆ ਅਤੇ relevant question ਕੀਤਾ ਹੈ।ਜੋ ਵੀਰ ਜੀ ਅਤੇ ਭੈਣ ਜੀ ਨੇ ਉਪਰ ਜੁਆਬ ਦਿੱਤੇ ਹਨ ਉਹ ਤਾਂ ਬਹੁਤ ਸਪੱਸ਼ਟ ਹਨ ਪਰ ਪਹਿਲੇ ਸਮਿਆਂ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਸੀ ਤਾਂ ਉਸ ਘਰ ਵਿੱਚ ਸੂਤਕ ਮੰਨਿਆ ਜਾਂਦਾ ਸੀ ਮਤਲਬ ਉਹ ਘਰ 13 ਦਿਨਾਂ ਲਈ ਅਪਵਿੱਤਰ ਮੰਨਿਆ ਜਾਂਦਾ ਸੀ ਕੁੱਝ ਲੋਕ ਇਸ ਨੂੰ ਜਿਆਦਾ ਵੀ ਮੰਨਦੇ ਸਨ।ਅਤੇ ਅੱਜRead more
Respected ਭੈਣ ਜੀ, ਆਪ ਜੀ ਨੇ ਬਹੁਤ ਹੀ ਵਧੀਆ ਅਤੇ relevant question ਕੀਤਾ ਹੈ।ਜੋ ਵੀਰ ਜੀ ਅਤੇ ਭੈਣ ਜੀ ਨੇ ਉਪਰ ਜੁਆਬ ਦਿੱਤੇ ਹਨ ਉਹ ਤਾਂ ਬਹੁਤ ਸਪੱਸ਼ਟ ਹਨ ਪਰ ਪਹਿਲੇ ਸਮਿਆਂ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਸੀ ਤਾਂ ਉਸ ਘਰ ਵਿੱਚ ਸੂਤਕ ਮੰਨਿਆ ਜਾਂਦਾ ਸੀ ਮਤਲਬ ਉਹ ਘਰ 13 ਦਿਨਾਂ ਲਈ ਅਪਵਿੱਤਰ ਮੰਨਿਆ ਜਾਂਦਾ ਸੀ ਕੁੱਝ ਲੋਕ ਇਸ ਨੂੰ ਜਿਆਦਾ ਵੀ ਮੰਨਦੇ ਸਨ।ਅਤੇ ਅੱਜ ਵੀ ਸਾਡੇ ਬਹੁਤ ਲੋਕਾਂ ਵਿੱਚ ਇਹ ਭਰਮ ਕਿਸੇ ਨ ਕਿਸੇ ਰੂਪ ਵਿੱਚ ਜੀਊਂਦਾ ਹੈ।ਪਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਬਾਰੇ ਬਹੁਤ ਸ਼ਪੱਸ਼ਟ ਸਮਝਾਇਆ ਹੈ
ਜਲਿ ਹੈ ਸੂਤਕ ਥਲਿ ਹੈ ਸੂਤਕ ਸੂਤਕ ਉਪਤਿ ਹੋਈ।।
ਜਨਮੇ ਸੂਤਕ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ।।(ਭਗਤ ਕਬੀਰ ਜੀ ਅੰਕ 331)
ਜਾਂ ਆਸਾ ਕੀ ਵਾਰ ਵਿੱਚ ਵੀ ਬਹੁਤ ਸਪੱਸ਼ਟ ਦੱਸਿਆ ਹੈ। ਕਿਸੇ ਵੀ ਗੱਲ ਦਾ ਕੋਈ ਵਹਿਮ ਭਰਮ ਨਹੀਂ ਕਰਨਾ ਜੋ ਵੀ ਹੋ ਰਿਹਾ ਹੈ ਸਭ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਰਿਹਾ ਹੈ। ਬਾਕੀ ਸਾਫ ਸਫਾਈ ਅਤੇ ਅਰਾਮ ਦੀ ਗੱਲ ਉਹ ਅਲੱਗ ਹੈ। ਬਾਕੀ ਜੇਕਰ ਤੁਸੀਂ ਹੋਰ ਜਿਆਦਾ ਸ਼ਪੱਸ਼ਟ ਸਮਝਣਾ ਚਾਹੁੰਦੇ ਹੋ ਤਾਂ ਰਹਿਤ ਮਰਿਆਦਾ ਦੀ ਛੋਟੀ ਜਿਹੀ ਕਿਤਾਬ ਹੈ ਜੋ SGPC ਵਲੋਂ ਛਪਦੀ ਹੈ ਉਸ ਵਿੱਚ ਜਨਮ ਸੰਸਕਾਰ ਖੋਲ੍ਹ ਕੇ ਪੜ੍ਹ ਲਉ ਆਪ ਜੀ ਨੂੰ ਬਿਲਕੁਲ ਸ਼ਪੱਸ਼ਟ ਹ ਜਾਵੇਗਾ ਜੀ।
Respected Bhain Ji, you have asked a very good and relevant question. The answers given by Veer ji and Bhain ji above are very clear but in earlier times when a child was born, it was considered not to go to that house, as it was considered unclean and unholy for 13 days. Some people even considered it more than others. And even today this illusion lives on in many of our people in one form or another. But Dhan Dhan Guru Granth Sahib Ji has explained this very clearly
See lessਜਲਿ ਹੈ ਸੂਤਕ ਥਲਿ ਹੈ ਸੂਤਕ ਸੂਤਕ ਉਪਤਿ ਹੋਈ।।
ਜਨਮੇ ਸੂਤਕ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ।।(ਭਗਤ ਕਬੀਰ ਜੀ ਅੰਕ 331)
Or Asa Ki Vaar is also very clear. Don’t have any superstitious illusions about anything. Everything that is happening is happening under the Hukam of Akal Purakh. The rest of the cleanliness and comfort is different. The rest, if you want to understand more clearly, then there is a small book of Rehat Maryada which is published by SGPC. Open the birth rites (Janam sanskaar) in it and read it.
AKALI
Akali means one who is related to Akal (AKAL PURAKH). One who is not a worshiper of anyone other than Akal Purakh. according to Bhai Kahn Singh Ji Nabha writes in Mahan Kosh. Kamala jiun māyā jal vich hai alēpa sadā. Sabh dā sanēhī chāal sabh tōn nirālī hai. Karakē kamā'ee khāavē magaṇā harāma jāṇē.Read more
Akali means one who is related to Akal (AKAL PURAKH). One who is not a worshiper of anyone other than Akal Purakh. according to Bhai Kahn Singh Ji Nabha writes in Mahan Kosh.
See lessKamala jiun māyā jal vich hai alēpa sadā.
Sabh dā sanēhī chāal sabh tōn nirālī hai.
Karakē kamā’ee khāavē magaṇā harāma jāṇē.
bhāṇē vich vipadā nū manē khuśahālī hai.
savāratha tōn binā guraduarian dā chauṅkidaar.
dharama dē jung lauee charde mukha lālī hai.
Pooje na AKALA BINA HOR koi devi dev
SIKH DASHMESH DA SO KAHIYE AKALI HAI
ਅਕਾਲੀ ਦਾ ਮਤਲਬ ਜਿਸ ਦਾ ਸਬੰਧ ਅਕਾਲ ਨਾਲ ਹੈ।ਜੋ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦਾ ਉਪਾਸ਼ਕ ਨਾ ਹੋਵੇ। ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ।
ਕਮਲ ਜਿਉਂ ਮਾਯਾ ਜਲ ਵਿੱਚ ਹੈ ਅਲੇਪ ਸਦਾ।
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ
ਭਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਹਾਲੀ ਹੈ
ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ
ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ।
ਪੂਜੇ ਨ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ
ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ।
Bhoot Pret
ਭੂਤ ਪ੍ਰੇਤਾਂ ਦੀ ਕੋਈ ਜੂਨ ਨਹੀਂ ਹੁੰਦੀ।ਗੁਰਬਾਣੀ ਵਿੱਚ ਕਿਤੇ ਵੀ ਇਹ ਪ੍ਰਮਾਣ ਨਹੀਂ ਮਿਲਦੇ ਭੂਤ ਪ੍ਰੇਤ ਕਿਸੇ ਮਨੁੱਖੀ ਸਰੀਰ ਵਿੱਚ ਆ ਜਾਂਦੇ ਹਨ।ਗੁਰਬਾਣੀ ਅਨੁਸਾਰ ਭੂਤਾਂ ਪ੍ਰੇਤਾਂ ਬਾਰੇ ਇਹ ਪ੍ਰਮਾਣ ਹਨ। 1.ਪਦਾਰਥਾਂ ਲਈ ਭੂਤ ਸ਼ਬਦ ਸਾਰ ਭੂਤ ਸਤਿ ਹਰਿ ਕੋ ਨਾਉ।।ਸਹਜਿ ਸੁਭਾਇ ਨਾਨਕ ਗੁਨ ਗਾਉ।।(289) ਅਕਾਲ ਪੁਰਖ ਦਾ ਨਾਮ ਹੀ ਸਾਰੇ ਪਦਾਰਥਾਂ ਤੋਂ ਉੱਤਮ ਪਦਾਰਥ ਹੈ। 2.ਸਰੀRead more
ਭੂਤ ਪ੍ਰੇਤਾਂ ਦੀ ਕੋਈ ਜੂਨ ਨਹੀਂ ਹੁੰਦੀ।ਗੁਰਬਾਣੀ ਵਿੱਚ ਕਿਤੇ ਵੀ ਇਹ ਪ੍ਰਮਾਣ ਨਹੀਂ ਮਿਲਦੇ ਭੂਤ ਪ੍ਰੇਤ ਕਿਸੇ ਮਨੁੱਖੀ ਸਰੀਰ ਵਿੱਚ ਆ ਜਾਂਦੇ ਹਨ।ਗੁਰਬਾਣੀ ਅਨੁਸਾਰ ਭੂਤਾਂ ਪ੍ਰੇਤਾਂ ਬਾਰੇ ਇਹ ਪ੍ਰਮਾਣ ਹਨ।
1.ਪਦਾਰਥਾਂ ਲਈ ਭੂਤ ਸ਼ਬਦ
ਸਾਰ ਭੂਤ ਸਤਿ ਹਰਿ ਕੋ ਨਾਉ।।ਸਹਜਿ ਸੁਭਾਇ ਨਾਨਕ ਗੁਨ ਗਾਉ।।(289)
ਅਕਾਲ ਪੁਰਖ ਦਾ ਨਾਮ ਹੀ ਸਾਰੇ ਪਦਾਰਥਾਂ ਤੋਂ ਉੱਤਮ ਪਦਾਰਥ ਹੈ।
2.ਸਰੀਰ ਲਈ
ਸਰਬ ਭੂਤ ਆਪਿ ਵਰਤਾਰਾ।।(293)
ਸਾਰੇ ਜੀਵਾਂ ਵਿੱਚ ਪ੍ਰਭੂ ਆਪ ਹੀ ਵਰਤ ਰਿਹਾ ਹੈ।
3.ਸਮੇਂ ਲਈ
ਕਰਤ ਬੁਰਾਈ ਮਾਨਸ ਤੇ ਛਪਾਈ ਸਾਖੀ ਭੂਤ ਭਵਾਨ।।(1202)
ਇਸ ਵਿੱਚ ਭੂਤ ਤੋਂ ਭਾਵ ਬੀਤ ਚੁੱਕਾ ਸਮਾਂ।ਅਰਥ ਹਨ ਅਸੀਂ ਆਮ ਮਨੁੱਖ ਤੋਂ ਜਾਂ ਦੁਨੀਆਂ ਤੋਂ ਤਾਂ ਆਪਣੇ ਬੁਰੇ ਕੰਮ ਛੁਪਾ ਸਕਦੇ ਹਾਂ ਪਰ ਉਸ ਪ੍ਰਮਾਤਮਾ ਤੋਂ ਕਿਵੇ ਛੁਪਾ ਸਕਦੇ ਹਾਂ ਜੋ ਸਾਡੇ ਸਾਰੇ ਪਿਛੇ ਕੀਤੇ ਕੰਮ ਅਤੇ ਭਵਿੱਖ ਵਿੱਚ ਵੀ ਕੀਤੇ ਕਰਮਾਂ ਬਾਰੇ ਜਾਨਣ ਵਾਲਾ ਹੈ।
4.ਵਿਸ਼ੇ ਵਿਕਾਰ ਲਈ
ਦੁੰਦਰ ਦੂਤ ਭੂਤ ਭੀਹਾਲੇ।।ਖਿੰਚੋਤਾਣ ਕਰਹਿ ਬੇਤਾਲੇ।।(1031)
ਇਸ ਵਿੱਚ ਵਿਸ਼ੇ ਵਿਕਾਰਾਂ ਬਾਰੇ ਸਮਝਾਇਆ ਹੈ ਕਿ ਜੋ ਵੀ ਮਨੁੱਖ ਦੇ ਅੰਦਰੋ ਕਾਮੀ ਸੁਭਾਅ ਪਾਲਕੇ ਬੈਠਾ ਹੈ ਸਦਾ ਮਨ ਭਟਕਣਾ ਵਿੱਚ ਹੈ ਉਸ ਦੇ ਅੰਦਰ ਦੇ ਇਹ ਭੂਤ ਉਸ ਮਨੁੱਖ ਨੂੰ ਸਦਾ ਖਿਚੋਤਾਣ ਵਿੱਚ ਹੀ ਰੱਖਦੇ ਹਨ ਕਦੀ ਵੀ ਟਿਕਾਅ ਵਿੱਚ ਰਹਿਣ ਨਹੀਂ ਦਿੰਦਾ।
5.ਗੁਣਾਂ ਤੋਂ ਖਾਲੀ ਬੰਦਿਆ ਲਈ
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।।ਸੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।।(1374)
ਬਾਬਾ ਕਬੀਰ ਜੀ ਵੀ ਸਮਝਾਉਂਦੇ ਹਨ ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਜਾਂ ਕਹਿ ਲਉ ਕਿ ਜਿਨ੍ਹਾਂ ਘਰਾਂ ਵਿੱਚ ਮਾਤਾ ਪਿਤਾ ਦੀ ਸੇਵਾ ਨਹੀਂ ਹੁੰਦੀ ਮਾਤਾ ਪਿਤਾ ਦੀ ਕੋਈ ਪੁੱਛ ਪਰਤੀਤ ਹੀ ਨਹੀਂ ਸਮਝੋ ਉਹ ਘਰ ਸ਼ਮਸ਼ਾਨ ਵਰਗੇ ਹਨ ਉਸ ਘਰ ਵਿੱਚ ਇਨਸਾਨ ਨਹੀਂ ਭੂਤ ਹੀ ਵੱਸਦੇ ਹਨ।
ਪਰ ਗੁਰੂ ਦੀ ਐਸੀ ਵਡਿਆਈ ਹੈ ਐਸੀ ਬਖਸ਼ਿਸ਼ ਹੈ ਕਿ ਉਹ ਸ਼ਰਨ ਆਇਆਂ ਨੂੰ ਗੁਰਮੁਖ ਬਣਾ ਦਿੰਦਾ ਹੈ ਗੁਰੂ ਸੰਵਾਰ ਦਿੰਦਾ ਹੈ।
ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।।(802)
ਹੇ ਨਾਨਕ।ਜੋ ਵੀ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦਾ ਹੈ ਪ੍ਰਮਾਤਮਾ ਉਨ੍ਹਾਂ ਪਸ਼ੂ ਬਿਰਤੀ ਵਾਲੇ ਮਨੁੱਖਾਂ ਤੇ ਗਏ ਗੁਜਰੇ ਮਨੁੱਖਾਂ ਤੇ ਵੀ ਆਪਣੀ ਬਖਸ਼ਿਸ਼ ਕਰ ਦਿੰਦਾ ਹੈ।
ਸੋ ਚੰਗੇ ਕੰਮ ਕਰੀਏ ਗੁਰਬਾਣੀ ਆਪ ਪੜੀਏ ਔਰ ਸਮਝ ਕੇ ਪੜੀਏ ਤਾਂ ਕਿ ਹਰ ਤਰ੍ਹਾਂ ਦੇ ਵਹਿਮ ਭਰਮ ਤੋਂ ਮੁਕਤ ਹੋ ਸਕੀਏ।
In SGGS ghosts/devils (bhoot/pret) don’t really have an appearance. There is also no such example in SGGS of ghosts/devils having appearances in a human being/body. According to SGGS the following are the examples (pramaan): –
1) Ghost/Devils words for objects –
ਸਾਰ ਭੂਤ ਸਤਿ ਹਰਿ ਕੋ ਨਾਉ।।ਸਹਜਿ ਸੁਭਾਇ ਨਾਨਕ ਗੁਨ ਗਾਉ।।(289)
Meaning for this tuk –
The essential reality is the true name of the Parmaatma.
2) Ghost/Devils words for the body –
ਸਰਬ ਭੂਤ ਆਪਿ ਵਰਤਾਰਾ।।(293)
Meaning for this tuk –
In all forms, He himself is pervading.
3) Ghost/Devils words for time –
ਕਰਤ ਬੁਰਾਈ ਮਾਨਸ ਤੇ ਛਪਾਈ ਸਾਖੀ ਭੂਤ ਭਵਾਨ।।(1202)
In this, the word ghost/devils mean past time and meaning of this tuk is –
The mortal does evil deeds and hides from others, but Parmaatma is present everywhere, how can we hide things from him?
4) Ghost/Devils words for subject disorder –
ਦੁੰਦਰ ਦੂਤ ਭੂਤ ਭੀਹਾਲੇ।।ਖਿੰਚੋਤਾਣ ਕਰਹਿ ਬੇਤਾਲੇ।।(1031)
Meaning for this tuk –
Human beings are argumentative demons, terrifying goblins. These demons stir up conflict and strife.
5) Ghost/Devils words for people without qualities –
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।।ਸੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।।(1374)
Meaning for this tuk –
Bhagat Kabeer Ji says that those houses in which neither the holy people nor the Paramaatma and the parents is served, those houses are like the cremation grounds, where the devils and demons are within them.
But the Guru has such a blessing that whoever comes in his glory he makes them Gurmukh, the Guru beautifies them.
ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।।(802)
Meaning of this tuk –
O Nanak! Whoever seeks your sanctuary, he is forever and ever a sacrifice to you as you save the beasts, demons, and fools, and even stones are carried across.
So let’s read the SGGS by ourselves and understand it so that we are saved from any means of superstitious illusions.
See lessknowledge
ਆਪ ਜੀ ਨੇ ਬਹੁਤ ਹੀ ਵਧੀਆ ਸਵਾਲ ਕੀਤਾ ਹੈ।ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ , ਪਾਠ, ਸੇਵਾ ਘਰ ਵਿੱਚ ਕਰਨੀ ਬਹੁਤ ਹੀ ਉੱਤਮ ਸੇਵਾ ਹੈ ਪਰ ਜੇਕਰ ਘਰ ਵਿੱਚ ਕੋਈ ਵੀ ਮੈਂਬਰ ਮਾਸ ਖਾਂਦਾ ਹੈ ਉਹ ਕੋਈ ਗੱਲ ਨਹੀਂ ਪਰ ਜੇ ਕੋਈ ਮੈਂਬਰ ਸ਼ਰਾਬ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਕਰਦਾ ਹੈ ਉਹ ਗਲਤ ਹੈ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ (screenshot added) This is a verRead more
ਆਪ ਜੀ ਨੇ ਬਹੁਤ ਹੀ ਵਧੀਆ ਸਵਾਲ ਕੀਤਾ ਹੈ।ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ , ਪਾਠ, ਸੇਵਾ ਘਰ ਵਿੱਚ ਕਰਨੀ ਬਹੁਤ ਹੀ ਉੱਤਮ ਸੇਵਾ ਹੈ ਪਰ ਜੇਕਰ ਘਰ ਵਿੱਚ ਕੋਈ ਵੀ ਮੈਂਬਰ ਮਾਸ ਖਾਂਦਾ ਹੈ ਉਹ ਕੋਈ ਗੱਲ ਨਹੀਂ ਪਰ ਜੇ ਕੋਈ ਮੈਂਬਰ ਸ਼ਰਾਬ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਕਰਦਾ ਹੈ ਉਹ ਗਲਤ ਹੈ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ (screenshot added)
This is a very good and relevant question. SGGS prakash, path, and sewa is an excellent thing, especially when you do it in your home. There is no problem if any member of your family is non-vegetarian, but if anyone is in the influence of alcohol or any such things then it is totally wrong. Because Gurbani’s hukam is (screenshot added)
See lessJaikara
ਜੈਕਾਰੇ ਤੋਂ ਭਾਵ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਨੂੰ ਸਮਝਣ ਲਈ ਪਹਿਲਾਂ ਸਤਿ ਦਾ ਮਤਲਬ ਸੱਚ ਸ੍ਰੀ ਤੋਂ ਭਾਵ ਸਭ ਤੋਂ ਉੱਚਾ ਅਕਾਲ ਦਾ ਮਤਲਬ ਕਾਲ ਤੋਂ ਰਹਿਤ ਮਤਲਬ ਪ੍ਰਮਾਤਮਾ, ਰੱਬ , ਅਕਾਲ ਪੁਰਖ ਸੋ ਪੂਰਾ ਮਤਲਬ ਇਹ ਹੈ ਕਿ ਜੋ ਵੀ ਉਸ ਅਕਾਲ ਪੁਰਖ ਜੋ ਕਿ ਸਦਾ ਹੀ ਸੱਚ ਹੈ ਸਭ ਤੋਂ ਸਰਵੋਤਮ ਹੈ ਉਸ ਦੇ ਗੁਣਾਂ ਨੂੰ ਗਾਏਗਾ ਸ਼ੁਭ ਗੁਣਾਂ ਅਨੁਸਾਰ ਜੀਵਨ ਜੀਵੇਗਾ ਉਹੋ ਹੀRead more
ਜੈਕਾਰੇ ਤੋਂ ਭਾਵ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਨੂੰ ਸਮਝਣ ਲਈ ਪਹਿਲਾਂ
ਸਤਿ ਦਾ ਮਤਲਬ ਸੱਚ
ਸ੍ਰੀ ਤੋਂ ਭਾਵ ਸਭ ਤੋਂ ਉੱਚਾ
ਅਕਾਲ ਦਾ ਮਤਲਬ ਕਾਲ ਤੋਂ ਰਹਿਤ ਮਤਲਬ ਪ੍ਰਮਾਤਮਾ, ਰੱਬ , ਅਕਾਲ ਪੁਰਖ
ਸੋ ਪੂਰਾ ਮਤਲਬ ਇਹ ਹੈ ਕਿ ਜੋ ਵੀ ਉਸ ਅਕਾਲ ਪੁਰਖ ਜੋ ਕਿ ਸਦਾ ਹੀ ਸੱਚ ਹੈ ਸਭ ਤੋਂ ਸਰਵੋਤਮ ਹੈ ਉਸ ਦੇ ਗੁਣਾਂ ਨੂੰ ਗਾਏਗਾ ਸ਼ੁਭ ਗੁਣਾਂ ਅਨੁਸਾਰ ਜੀਵਨ ਜੀਵੇਗਾ ਉਹੋ ਹੀ ਨਿਹਾਲ(ਸਦਾ ਆਨੰਦ) ਦੀ ਅਵਸਥਾ ਵਿੱਚ ਰਹੇਗਾ।
Jaikara initially means ‘BOLE SO NIHAAL SAT SRI AKAAL.’
See lessTo understand this firstly we have to know meanings of the words.
Sat – Truth
Sri – Sarvottam (Best/ Highest)
Akaal – Timeless (Parmaatma/ Rabb/ Akaal Purakh, Is said to be akaal/ timeless)
So the actual meaning of Jaikara is –
Whoever follows and sing the virtues of the Akaal Purakh (which is timeless and the Best/Highest) will always remain in a state of eternal bliss (Nihaal).