What does the word Akali mean in Sikhism?
AKALI
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Akali means one who is related to Akal (AKAL PURAKH). One who is not a worshiper of anyone other than Akal Purakh. according to Bhai Kahn Singh Ji Nabha writes in Mahan Kosh.
Kamala jiun māyā jal vich hai alēpa sadā.
Sabh dā sanēhī chāal sabh tōn nirālī hai.
Karakē kamā’ee khāavē magaṇā harāma jāṇē.
bhāṇē vich vipadā nū manē khuśahālī hai.
savāratha tōn binā guraduarian dā chauṅkidaar.
dharama dē jung lauee charde mukha lālī hai.
Pooje na AKALA BINA HOR koi devi dev
SIKH DASHMESH DA SO KAHIYE AKALI HAI
ਅਕਾਲੀ ਦਾ ਮਤਲਬ ਜਿਸ ਦਾ ਸਬੰਧ ਅਕਾਲ ਨਾਲ ਹੈ।ਜੋ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦਾ ਉਪਾਸ਼ਕ ਨਾ ਹੋਵੇ। ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ।
ਕਮਲ ਜਿਉਂ ਮਾਯਾ ਜਲ ਵਿੱਚ ਹੈ ਅਲੇਪ ਸਦਾ।
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ
ਭਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਹਾਲੀ ਹੈ
ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ
ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ।
ਪੂਜੇ ਨ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ
ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ।