Respected Mankarn ji Veer Kulwinder Singh ji has given a very good answer. I would also like to add here that swas - swas simran means to stay connected in the remembrance of Akal Purakh all the time. Now how can we chant do simran all the time? The thing that is to be understood in this all is thatRead more
Respected Mankarn ji
Veer Kulwinder Singh ji has given a very good answer.
I would also like to add here that swas – swas simran means to stay connected in the remembrance of Akal Purakh all the time. Now how can we chant do simran all the time? The thing that is to be understood in this all is that by reading and understanding Gurbani, we understand good qualities, divine virtues such as connecting with the truth, not being jealous, not condemning, etc. Now when we live life according to all these qualities that is called swas swas simran. All of these auspicious qualities can be adopted by reading and understanding Gurbani. So, one should always read Gurbani with thought and simran and try to live life accordingly so that swas swas are successful, that is Simran.
This is the Karam philosophy. It is very important to understand this. Most of the time we keep interpreting it as we see it fit. But in Gurbani the Hukam is:
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
This means that Hukam uses Akal Purakh. He, who understands His Hukam, performs deeds according to the Hukam, writes the writing on his forehead according to the deeds he has done. Man cannot escape the consequences of his deeds.
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥(1413)
Meaning whatever deeds we have written, God has to reward accordingly. Whoever understands the Hukam of Akal Purakh, then that human being becomes the recipient of His Nadar.
Our result will be the same as what of we write in the paper. If we act according to the Hukam of Akal Purakh, then the inscriptions on the forehead will also be auspiciously written. We have to understand God’s Hukam and do good deeds accordingly.
Respected Jio, The first request is that the Akal Purakh is only one. ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ ॥ (SGGS, P: 350) The second request that Chaupehra means four parts of the day, normally 24 hours of the day is divided into eight parts. The four parts of a day are as following - From sunriRead more
Respected Jio,
The first request is that the Akal Purakh is only one.
ਸਾਹਿਬੁ ਮੇਰਾ ਏਕੋ ਹੈ।।
ਏਕੋ ਹੈ ਭਾਈ ਏਕੋ ਹੈ ॥
(SGGS, P: 350)
The second request that Chaupehra means four parts of the day, normally 24 hours of the day is divided into eight parts. The four parts of a day are as following – From sunrise to sunset. But the people who introduces the Chaupehra to the public starts the day part, either from 12 noon to 4 pm, or from 6 pm to 10 pm. That means that the meaning itself from which it is derived is condradicted to what they are saying.
This means that Gurbani should be read every time, not only for four hours. No where in Rehat Maryada, in the entire Guru Granth Sahib and in the entire history of Sikhs is there any mention of chaupehra. It is a self-made cover. Read, understand, and practice the Bani all the time by yourself.
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional
Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes.The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
Veer ji, can you please explain how to do Swas Gras Simran?
Respected Mankarn ji Veer Kulwinder Singh ji has given a very good answer. I would also like to add here that swas - swas simran means to stay connected in the remembrance of Akal Purakh all the time. Now how can we chant do simran all the time? The thing that is to be understood in this all is thatRead more
Respected Mankarn ji
Veer Kulwinder Singh ji has given a very good answer.
I would also like to add here that swas – swas simran means to stay connected in the remembrance of Akal Purakh all the time. Now how can we chant do simran all the time? The thing that is to be understood in this all is that by reading and understanding Gurbani, we understand good qualities, divine virtues such as connecting with the truth, not being jealous, not condemning, etc. Now when we live life according to all these qualities that is called swas swas simran. All of these auspicious qualities can be adopted by reading and understanding Gurbani. So, one should always read Gurbani with thought and simran and try to live life accordingly so that swas swas are successful, that is Simran.
ਵੀਰ ਕੁਲਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਜੁਆਬ ਦਿੱਤਾ ਹੈ।
See lessਮੈਂ ਇਥੇ ਇਹ ਵੀ ਜੋੜਨਾ ਚਾਹੁੰਦੀ ਹਾਂ ਕਿ ਸੁਆਸ ਸੁਆਸ ਸਿਮਰਨ ਦਾ ਭਾਵ ਹੈ, ਹਰ ਸਮੇਂ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ । ਹੁਣ ਅਸੀਂ ਹਰ ਵੇਲੇ ਕਿਵੇਂ ਸਵਾਸ ਸਵਾਸ ਜਪ ਸਕਦੇ ਹਾਂ। ਇਸ ਵਿੱਚ ਸਮਝਣ ਵਾਲੀ ਗੱਲ ਹੈ ਗੁਰਬਾਣੀ ਪੜ੍ਹਕੇ, ਸਮਝਕੇ ਸਾਨੂੰ ਸ਼ੁਭ ਗੁਣਾਂ ਦੀ ਸਮਝ ਆਉਂਦੀ ਹੈ, ਜਿਵੇਂ ਕਿ ਸੱਚ ਨਾਲ ਜੁੜਨਾ ਹੈ, ਈਰਖਾ ਨਹੀਂ ਕਰਨੀ, ਨਿੰਦਾ ਨਹੀਂ ਕਰਨੀ ਆਦਿ । ਹੁਣ ਜਦੋਂ ਅਸੀਂ ਇਸ ਤਰ੍ਹਾਂ ਦੇ ਸਾਰੇ ਗੁਣਾਂ ਅਨੁਸਾਰ ਜੀਵਨ ਜੀਊਂਦੇ ਹਾਂ ਉਸ ਨੂੰ ਹੀ ਸੁਆਸ ਸੁਆਸ ਸਿਮਰਨ ਕਿਹਾ ਗਿਆ ਹੈ। ਇਹ ਸਾਰੇ ਸ਼ੁਭ ਗੁਣ ਗੁਰਬਾਣੀ ਪੜ੍ਹਕੇ ਅਤੇ ਸਮਝਕੇ ਅਪਣਾਏ ਜਾ ਸਕਦੇ ਹਨ। ਸੋ ਹਮੇਸ਼ਾ ਗੁਰਬਾਣੀ ਸੋਚ ਕੇ, ਵੀਚਾਰ ਕੇ ਪੜ੍ਹਨੀ ਚਾਹੀਦੀ ਹੈ ਅਤੇ ਉਸ ਅਨੁਸਾਰ ਜੀਵਨ ਜੀਊਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਸੁਆਸ ਸੁਆਸ ਸਫਲਾ ਹੋਵੇ ਉਹੋ ਹੀ ਸਿਮਰਨ ਹੈ।
Why do some Sikhs use "Sahib" instead of "Dev" with the Gurus' names? ਕੁਝ ਸਿੱਖ ਗੁਰੂਆਂ ਦੇ ਨਾਵਾਂ ਨਾਲ "ਦੇਵ" ਦੀ ਬਜਾਏ "ਸਾਹਿਬ" ਕਿਉਂ ਵਰਤਦੇ ਹਨ?
ਬਹੁਤ ਵਧੀਆ
ਬਹੁਤ ਵਧੀਆ
See lessਕਿਰਪਾ ਕਰਕੇ ਸੰਖੇਪ ਸ਼ਬਦਾਂ ਵਿੱਚ ਕਰਮ ਫਿਲਾਸਫੀ ਬਾਰੇ ਸਮਝਾਉ ਜੀ।ਬਹੁਤ ਜਰੂ
ਸਤਿਕਾਰਯੋਗ ਜੀਉ ਇਹ ਕਰਮ ਫਿਲਾਸਫੀ ਹੈ।ਇਸ ਨੂੰ ਸਮਝਣਾ ਬਹੁਤ ਜਰੂਰੀ ਹੈ। ਬਹੁਤਾ ਕਰਕੇ ਅਸੀਂ ਇਸ ਦੇ ਅਰਥ ਆਪਣੇ ਅਨੁਸਾਰ ਹੀ ਕਰਦੇ ਰਹਿੰਦੇ ਹਾਂ। ਪਰ ਗੁਰਬਾਣੀ ਦਾ ਹੁਕਮ ਹੈ ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ ਭਾਵ ਇਹ ਹੈ ਕਿ ਹੁਕਮ ਅਕਾਲ ਪੁਰਖ ਦਾ ਵਰਤਦਾ ਹੈ। ਜੋ ਉਸ ਦੇ ਹੁਕਮ ਨੂੰ ਸਮਝਦਾ ਹੈ , ਹੁਕਮ ਅਨੁਸਾਰ ਕਰਮ ਕਰਦਾ ਹੈ, ਉਹ ਮਨੁੱਖ ਆਪਣੇ ਕੀਤੇ ਗਏ ਕਰਮਾRead more
ਸਤਿਕਾਰਯੋਗ ਜੀਉ
ਇਹ ਕਰਮ ਫਿਲਾਸਫੀ ਹੈ।ਇਸ ਨੂੰ ਸਮਝਣਾ ਬਹੁਤ ਜਰੂਰੀ ਹੈ। ਬਹੁਤਾ ਕਰਕੇ ਅਸੀਂ ਇਸ ਦੇ ਅਰਥ ਆਪਣੇ ਅਨੁਸਾਰ ਹੀ ਕਰਦੇ ਰਹਿੰਦੇ ਹਾਂ। ਪਰ ਗੁਰਬਾਣੀ ਦਾ ਹੁਕਮ ਹੈ
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
ਭਾਵ ਇਹ ਹੈ ਕਿ ਹੁਕਮ ਅਕਾਲ ਪੁਰਖ ਦਾ ਵਰਤਦਾ ਹੈ। ਜੋ ਉਸ ਦੇ ਹੁਕਮ ਨੂੰ ਸਮਝਦਾ ਹੈ , ਹੁਕਮ ਅਨੁਸਾਰ ਕਰਮ ਕਰਦਾ ਹੈ, ਉਹ ਮਨੁੱਖ ਆਪਣੇ ਕੀਤੇ ਗਏ ਕਰਮਾਂ ਅਨੁਸਾਰ ਹੀ ਆਪਣੇ ਮੱਥੇ ਦੇ ਲੇਖ ਲਿਖਦਾ ਹੈ। ਆਪਣੇ ਕੀਤੇ ਕਰਮਾਂ ਦੇ ਨਤੀਜੇ ਤੋਂ ਮਨੁੱਖ ਬਚ ਨਹੀਂ ਸਕਦਾ।
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥(1413)
ਭਾਵ ਜੋ ਕਰਮ ਅਸੀਂ ਆਪਣੇ ਲਿਖੇ ਹਨ ,ਪ੍ਰਮਾਤਮਾ ਨੇ ਉਸੇ ਅਨੁਸਾਰ ਹੀ ਫਲ ਦੇਣਾ ਹੈ।ਅਕਾਲ ਪੁਰਖ ਦਾ ਹੁਕਮ ਜਿਸਨੇ ਵੀ ਸਮਝ ਲਿਆ , ਫਿਰ ਉਹ ਮਨੁੱਖ ਹੀ ਉਸ ਦੀ ਨਦਰ ਦਾ ਪਾਤਰ ਬਣਦਾ ਹੈ।
ਜਿਵੇਂ ਅਸੀਂ ਪੇਪਰ ਵਿੱਚ ਜੈਸਾ ਲਿਖਾਂਗੇ ਵੈਸਾ ਹੀ ਸਾਡਾ ਨਤੀਜਾ ਆਏਗਾ। ਜੇ ਅਸੀਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਕਰਮ ਕਰਾਂਗੇ ਤਾਂ ਮੱਥੇ ਦੇ ਲੇਖ ਵੀ ਸ਼ੁਭ ਹੀ ਲਿਖੇ ਜਾਣਗੇ। ਅਸੀਂ ਪ੍ਰਮਾਤਮਾ ਦੇ ਹੁਕਮ ਨੂੰ ਸਮਝਣਾ ਹੈ ਅਤੇ ਉਸ ਅਨੁਸਾਰ ਹੀ ਸ਼ੁਭ ਕਰਮ ਕਰਨੇ ਹਨ।
This is the Karam philosophy. It is very important to understand this. Most of the time we keep interpreting it as we see it fit. But in Gurbani the Hukam is:
See lessਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
This means that Hukam uses Akal Purakh. He, who understands His Hukam, performs deeds according to the Hukam, writes the writing on his forehead according to the deeds he has done. Man cannot escape the consequences of his deeds.
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥(1413)
Meaning whatever deeds we have written, God has to reward accordingly. Whoever understands the Hukam of Akal Purakh, then that human being becomes the recipient of His Nadar.
Our result will be the same as what of we write in the paper. If we act according to the Hukam of Akal Purakh, then the inscriptions on the forehead will also be auspiciously written. We have to understand God’s Hukam and do good deeds accordingly.
What is Chupehra Sahib? I have not read anything about Chupehra Sahib in Rehat Maryada. Is it something new in Sikhi?
Respected Jio, The first request is that the Akal Purakh is only one. ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ ॥ (SGGS, P: 350) The second request that Chaupehra means four parts of the day, normally 24 hours of the day is divided into eight parts. The four parts of a day are as following - From sunriRead more
Respected Jio,
The first request is that the Akal Purakh is only one.
ਸਾਹਿਬੁ ਮੇਰਾ ਏਕੋ ਹੈ।।
ਏਕੋ ਹੈ ਭਾਈ ਏਕੋ ਹੈ ॥
(SGGS, P: 350)
The second request that Chaupehra means four parts of the day, normally 24 hours of the day is divided into eight parts. The four parts of a day are as following – From sunrise to sunset. But the people who introduces the Chaupehra to the public starts the day part, either from 12 noon to 4 pm, or from 6 pm to 10 pm. That means that the meaning itself from which it is derived is condradicted to what they are saying.
This means that Gurbani should be read every time, not only for four hours. No where in Rehat Maryada, in the entire Guru Granth Sahib and in the entire history of Sikhs is there any mention of chaupehra. It is a self-made cover. Read, understand, and practice the Bani all the time by yourself.
ਪਹਿਲੀ ਬੇਨਤੀ ਤਾਂ ਇਹ ਹੈ ਕਿ ਸਾਹਿਬ ਸਿਰਫ ਇਕੋ ਹੈ।
See lessਸਾਹਿਬੁ ਮੇਰਾ ਏਕੋ ਹੈ ॥
ਏਕੋ ਹੈ ਭਾਈ ਏਕੋ ਹੈ ॥(SGGS, P: 350)
ਦੂਜੀ ਬੇਨਤੀ ਕਿ ਚੌਪਹਿਰੇ ਦਾ ਮਤਲਬ ਹੁੰਦਾ ਹੈ ਚਾਰ ਪਹਿਰ ।ਜਿਵੇਂ ਇੱਕ ਦਿਨ ਦੇ ਅੱਠ ਪਹਿਰ ਹੁੰਦੇ ਹਨ। ਪਰੰਤੂ ਇਹ ਚੋਪਹਿਰਾ ਕਰਵਾਉਣ ਵਾਲੇ ਤਾਂ ਚੌਪਹਿਰੇ ਸ਼ੁਰੂ ਕਰਦੇ ਹਨ ਕਦੀ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ, ਕਦੀ ਸ਼ਾਮ 6 ਤੋਂ ਰਾਤ 10 ਵਜੇ ਤੱਕ। ਮਤਲਬ ਜੋ ਕਹਿ ਰਹੇ ਹੋ ਉਸ ਉਤੇ ਤਾਂ ਪੂਰੇ ਰਹੋ।ਚਾਰ ਪਹਿਰ ਇਸ ਤਰ੍ਹਾਂ ਹਨ।
ਸਵੇਰੇ ਸੂਰਜ ਚੜ੍ਹਨ ਤੋਂ ਲੈਕੇ ਸ਼ਾਮ ਸੋਦਰ ਦੇ ਵੇਲੇ ਭਾਵ ਸੂਰਜ ਡੁੱਬਣ ਤੱਕ ਦਾ ਸਮਾਂ।
ਗੁਰਬਾਣੀ ਤਾਂ ਹਰ ਵਕਤ ਹੀ ਪੜ੍ਹਨੀ ਚਾਹੀਦੀ ਹੈ, ਸਿਰਫ ਚਾਰ ਪਹਿਰ ਹੀ ਥੋੜ੍ਹਾ? ਫਿਰ ਚੌਪਹਿਰੇ ਵਾਲੇ ਤਾਂ ਚਾਰ ਪਹਿਰ ਵੀ ਪੂਰੇ ਨਹੀਂ ਪੜਵਾਉਂਦੇ। ਰਹਿਤ ਮਰਿਆਦਾ ਵਿਚ , ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਪੂਰੇ ਸਿੱਖ ਇਤਿਹਾਸ ਵਿੱਚ ਕਿਤੇ ਵੀ ਚੌਪਹਿਰੇ ਦਾ ਜਿਕਰ ਨਹੀਂ ਹੈ।ਇਹ ਸਿਰਫ ਆਪਣੇ ਆਪ ਬਣਾਇਆ ਗਿਆ ਢਕਵੰਜ ਹੈ। ਬਾਣੀ ਹਰ ਵੇਲੇ ਪੜੋ ਅਤੇ ਉਸ ਤੇ ਅਮਲ ਕਰੋ
Why is Mata Sahib Devan Ji not mentioned in the Ardaas?
ਬਾਕਮਾਲ ਜੁਆਬ ਵੀਰ ਜੀ
ਬਾਕਮਾਲ ਜੁਆਬ ਵੀਰ ਜੀ
See lessIs “Ardas” against the concept of “Hukam” ?
ਬਹੁਤ ਹੀ ਵਧੀਆ ਜੁਆਬ ਵੀਰ ਜੀ।ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਬਹੁਤ ਹੀ ਵਧੀਆ ਜੁਆਬ ਵੀਰ ਜੀ।ਬਹੁਤ ਬਹੁਤ ਧੰਨਵਾਦ ਆਪ ਜੀ ਦਾ
See lessਕੀ ਕੋਈ ਕਿਰਪਾ ਕਰਕੇ ਪ੍ਰਮਾਤਮਾ ਨੂੰ ਅਨੁਭਵ ਕਰਨ ਦੇ ਰਸਤੇ ‘ਤੇ ਚੱਲਦੇ ਹੋਏ ਅੰਦਰੂਨੀ ਖੇਤਰਾਂ/ਅਨੁਭਵਿਆਂ ‘ਤੇ ਕੁਝ ਰੋਸ਼ਨੀ ਪਾ ਸਕਦਾ ਹੈ?
ਬਹੁਤ ਹੀ ਚੜਦੀਕਲਾ ਵਾਲਾ ਅਨੁਭਵ ਦੱਸਿਆ ਵੀਰ ਜੀ ਆਪ ਜੀ ਨੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ।
ਬਹੁਤ ਹੀ ਚੜਦੀਕਲਾ ਵਾਲਾ ਅਨੁਭਵ ਦੱਸਿਆ ਵੀਰ ਜੀ ਆਪ ਜੀ ਨੇ।
See lessਬਹੁਤ ਬਹੁਤ ਧੰਨਵਾਦ ਆਪ ਜੀ ਦਾ।
Does a pregnant woman’s baby understand Gurbani in the womb?
ਗੁਰਮੁਖ ਸਿੰਘ ਵੀਰ ਜੀ ਬਾਕਮਾਲ ਜੁਆਬ ਦਿੱਤਾ ਆਪ ਜੀ ਨੇ।
ਗੁਰਮੁਖ ਸਿੰਘ ਵੀਰ ਜੀ ਬਾਕਮਾਲ ਜੁਆਬ ਦਿੱਤਾ ਆਪ ਜੀ ਨੇ।
See lessSome Sikh scholars think of Guru Granth Sahib ji as a philosophy? Please explain if it is correct or false.
ਬਾਕਮਾਲ ਜੁਆਬ ਵੀਰ ਜੀ
ਬਾਕਮਾਲ ਜੁਆਬ ਵੀਰ ਜੀ
See lessAre fear and ego related?
ਬਹੁਤ ਖੂਬ ਵੀਰ ਜੀ
ਬਹੁਤ ਖੂਬ ਵੀਰ ਜੀ
See less