All Sikhs know that they should not believe in BILLI DA RASTA KATNA, CHIK MARNA or NAJAR LAGNA/ MIRCHA WARNA. when can overcome this superstitions? What should all Sikhs do to stop this nonsense?
All Sikhs know that they should not believe in BILLI DA RASTA KATNA, CHIK MARNA or NAJAR LAGNA/ MIRCHA WARNA. when can overcome this superstitions? What should all Sikhs do to stop this nonsense?
Share
Respected veer ji
ਆਪ ਜੀ ਦਾ ਸੁਆਲ ਬਹੁਤ ਹੀ ਵਧੀਆ ਹੈ। ਦੁਨੀਆ ਵਿੱਚ ਜਿੰਨੇ ਵੀ ਪਛੜੇ ਹੋਏ ਦੇਸ਼ ਹਨ ਜਿੱਥੇ ਅਗਿਆਨਤਾ ਹੈ ਇਥੋਂ ਤੱਕ ਕਿ ਰਾਜਨੀਤਕ ਲੋਕ ਅਤੇ ਧਰਮ ਮੁਖੀ ਵੀ ਲੋਕਾਂ ਨੂੰ ਅਜਿਹੇ ਭਰਮਾਂ ਵਿੱਚ ਪਾਕੇ ਰੱਖਦੇ ਹਨ ਪਰ ਜਿਵੇਂ ਜਿਵੇਂ ਲੋਕ ਗਿਆਨਵਾਨ ਹੁੰਦੇ ਹਨ ਉਹ ਇਨ੍ਹਾਂ ਵਹਿਮਾਂ ਭਰਮਾਂ ਵਿਚੋਂ ਵੀ ਨਿਕਲਦੇ ਜਾਂਦੇ ਹਨ।ਸਿੱਖਾਂ ਕੋਲ ਤਾਂ ਗੁਰਬਾਣੀ ਦੇ ਲਿਖਤੀ ਉਪਦੇਸ਼ ਮੌਜੂਦ ਹਨ ਜਿਨ੍ਹਾਂ ਨੂੰ ਪੜਕੇ ਸਮਝਕੇ ਅਸੀਂ ਇਨ੍ਹਾਂ ਵਹਿਮਾਂ ਭਰਮਾਂ ਦੀ ਪਕੜ ਵਿਚੋਂ ਬਹੁਤ ਹੀ ਅਸਾਨੀ ਨਾਲ ਬਾਹਰ ਨਿਕਲ ਸਕਦੇ ਹਾਂ।ਜਿਵੇਂ ਕਿ:
ਰਾਮ ਨਾਮ ਜੋ ਜਨ ਜਪੈ ਅਨਦਿਨ ਸਦ ਜਾਗੈ।।ਤੰਤੁ ਮੰਤੁ ਨ ਜੋਹਈ ਤਿਤੁ ਚਾਖੁ ਨ ਲਾਗੈ।।(817)
ਭਾਵ ਜੋ ਮਨੁੱਖ ਵੀ ਅਕਾਲ ਪੁਰਖ ਦੀ ਯਾਦ ਆਪਣੇ ਮਨ ਵਿੱਚ ਵਸਾਕੇ ਰੱਖਦਾ ਹੈ ਗੁਰਬਾਣੀ ਵਿੱਚ ਦੱਸੇ ਉਪਦੇਸ਼ ਸਦਾ ਆਪਣੀ ਸੁਰਤ ਵਿੱਚ ਰੱਖਦਾ ਹੈ ਉਹ ਕਦੀ ਵੀ ਧਾਗੇ ਤਵੀਤ ਜੰਤਰ ਮੰਤਰ ਨਜਰ ਲੱਗਣਾ ਆਦਿ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ।
ਕਹਿ ਕਬੀਰ ਜਾਕਾ ਨਹੀਂ ਅੰਤੁ।।ਤਿਸਕੇ ਆਗੇ ਤੰਤੁ ਨ ਮੰਤੁ।।(971)
ਕਰਤਾ ਪੁਰਖ ਬਹੁਤ ਮਹਾਨ ਹੈ ਉਸ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੇ ਅਸੂਲ ਨੂੰ ਕੋਈ ਤੰਤਰ ਮੰਤਰ ਨਹੀਂ ਬਦਲ ਸਕਦਾ।
ਅਉਖਦ ਮੰਤ੍ਰ ਤੰਤ੍ਰ ਸਭ ਛਾਰੁ।।ਕਰਣੈਹਾਰ ਰਿਦੈ ਮਹਿ ਧਾਰੁ।।(196)
ਗੁਰਬਾਣੀ ਵਿੱਚ ਅਜਿਹੇ ਸਾਰੇ ਵਹਿਮਾਂ ਭਰਮਾਂ ਤੋਂ ਮਾਨਵਤਾ ਨੂੰ ਮੁਕਤ ਕੀਤਾ ਗਿਆ ਹੈ ਜਰੂਰਤ ਹੈ ਗੁਰਬਾਣੀ ਆਪ ਪੜੀਏ ਅਤੇ ਗਿਆਨਵਾਨ ਬਣੀਏ ਗੁਰਬਾਣੀ ਦੇ ਮਹਾਨ ਉਪਦੇਸ਼ ਆਪ ਸਮਝਕੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਜੀਵੀਏ।
Respected veer ji
Your question is very good. There are so many backward countries in the world where there is ignorance even politicians and religious leaders keep people in such delusions but as people become enlightened they also get out of these superstitious delusions. There are written teachings in SGGS Ji which by reading and understanding we can very easily get out of the grip of these superstitions and delusions:
ਰਾਮ ਨਾਮ ਜੋ ਜਨ ਜਪੈ ਅਨਦਿਨ ਸਦ ਜਾਗੈ।।ਤੰਤੁ ਮੰਤੁ ਨ ਜੋਹਈ ਤਿਤੁ ਚਾਖੁ ਨ ਲਾਗੈ।।(817)
Meaning a human being who keeps the memory of Akal Purakh in his mind always keeps the teachings given in Gurbani in his Surat, he is freed from the superstitions and delusions like ever seeing the thread, Tavit, Jantar Mantar, etc, nor he is harmed by the evil eye.
ਕਹਿ ਕਬੀਰ ਜਾਕਾ ਨਹੀਂ ਅੰਤੁ।।ਤਿਸਕੇ ਆਗੇ ਤੰਤੁ ਨ ਮੰਤੁ।।(971)
Karta Purakh is very great, that virtue cannot be ended, no Tantra Mantra can change His principle.
ਅਉਖਦ ਮੰਤ੍ਰ ਤੰਤ੍ਰ ਸਭ ਛਾਰੁ।।ਕਰਣੈਹਾਰ ਰਿਦੈ ਮਹਿ ਧਾਰੁ।।(196)
Humanity has been freed from all such superstitions and delusions in Gurbani. We need to read Gurbani ourselves and become knowledgeable, understand the great teachings of Gurbani ourselves, and live our life according to them.
Ssa Bhenji – You have explained it very nicely here. We believe SGGS ji is our Guru, but we don’t try to understand what Guru Sahib is trying to teach us. ????
I agree with answer already written above. Explained very nicely. Watch my you tube on this subject.
Thank you ji????????
I think we all should understand Gurbani at a deeper level. In the Sikh community, more emphasis is on performing rituals and believing in superstitions rather than understanding the essence of Gurbani and leading life accordingly. According to SGGS Ji if we get astray from the grain of Naam then our life is worthless.
ਛੋਡਹਿ ਅੰਨੁ ਕਰਹਿ ਪਾਖੰਡ ॥
ਨਾ ਸੋਹਾਗਨਿ ਨਾ ਓਹਿ ਰੰਡ ॥