ਕੁਚਜੀ (੭੬੨) ਕੁਚੱਜੀ ਤੋਂ ਭਾਵ ਹੈ ਕੋਝੇ ਕਰਮਾਂ ਵਾਲੀ ਜਿਸ ਵਿੱਚ ਕੋਈ ਗੁਣ ਹੋਵੇ ਹੀ ਨਾ।ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰਬਰ 762 ਤੇ ਰਾਗ ਸੂਹੀ ਵਿੱਚ ਹੈ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਵਲੋਂ ਉਚਾਰਨ ਕੀਤਾ ...
Sikh Wisdom Latest Articles
ਆਰਤੀ ( Aarti )
sikhwisdomਧਨਾਸਰੀ ਮਹਲਾ ੧ ਆਰਤੀ ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 663(੬੬੩) ਤੇ ਦਰਜ ਹੈ ਅਤੇ ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ। ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ...
ਘੋੜੀਆਂ , ਅਲਾਹਣੀਆ ( Ghodian, Alahaniya )
sikhwisdomਘੋੜੀਆਂ ਵਡਹੰਸੁ ਮਹਲਾ ੪ ਘੋੜੀਆ ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 575 (੫੭੫) ਨੰਬਰ ਅੰਕ ਤੇ ਦਰਜ ਹੈ।ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਹੈ ਅਤੇ ਰਾਗ ਵਡਹੰਸ ਹੈ।ਲੜਕੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਖੁਸ਼ੀ ਦੇ ਗੀਤਾਂ ...
ਥਿਤੀ , ਸਾਤ ਵਾਰ ,ਬਿਰਹੜੇ, ਪਟੀ ( Thiti, Sat Vaar, Birhade, Patti )
sikhwisdomਥਿਤੀ/ਥਿੰਤੀ, ਸਾਤ ਵਾਰ ਚੰਦਰਮਾ ਦੇ ਵੱਧਣ ਘਟਣ ਦੇ ਹਿਸਾਬ ਅਨੁਸਾਰ ਦਿਨਾਂ ਨੂੰ ਥਿੱਤ ਕਿਹਾ ਜਾਂਦਾ ਹੈ।ਹਿੰਦੂ ਧਰਮ ਵਿੱਚ ਇਨ੍ਹਾਂ ਥਿੱਤਾਂ ਤੇ ਵਰਤ ਰੱਖੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਕਰਮਕਾਂਡ ਵੀ ਕੀਤੇ ਜਾਂਦੇ ਹਨ। ਹਫਤੇ ਦੇ ਸੱਤ ਦਿਨਾਂ ਵਿੱਚ ਵੀ ...
ਦਿਨ ਰੈਣਿ, ਕਰਹਲੇ, ਬਾਵਨ ਅਖਰੀ, ਅਤੇ ਸੁਖਮਨੀ ( Din Rain, Karhale, Bawan Akhri, and Sukhmani )
sikhwisdomਦਿਨ ਰੈਣਿ 136 (੧੩੬) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 136 (੧੩੬) ਉਪਰ ਮਾਝ ਮਹਲਾ ੫ ਦਿਨ ਰੈਣਿ, ਸਿਰਲੇਖ ਆਉਂਦਾ ਹੈ।ਭਾਵ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਇਹ ਰਚਨਾ ਹੈ।ਇਸ ਸਿਰਲੇਖ ਅਧੀਨ ਚਾਰ ...
ਬਾਰਹਮਾਹਾ ( Barahmah )
sikhwisdomਬਾਰਹਮਾਹਾ ਦਾ ਮਤਲਬ ਹੈ 12 ਮਹੀਨੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਵਾਰੀ ਬਾਰਹਮਾਹ ਸਿਰਲੇਖ ਆਇਆ ਹੈ। ਇੱਕ ਤੁਖਾਰੀ ਰਾਗ ਵਿੱਚ ਪੰਨਾ ਨੰਬਰ 1107(੧੧੦੭)ਉਤੇ ਧੰਨ ਗੁਰੂ ਨਾਨਕ ਸਾਹਿਬ ਜੀ ਵਲੋਂ ਰਚਿਤ ਅਤੇ ਦੂਜਾ ਮਾਝ ਰਾਗ ਵਿੱਚ ਪੰਨਾ ਨੰਬਰ 133(੧੩੩) ਉਤੇ ...
ਪਹਰੇ, ਵਣਜਾਰਾ, ਏਕੁ ਸੁਆਨ ਕੈ ਘਰਿ ਗਾਵਣਾ ( Pehre, Vanjara, Ek Suaan ke Ghar Gaavna )
sikhwisdomਅੱਜ ਤੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਸਿਰਲੇਖਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਪਹਰੇ ਪੰਨਾ ਨੰਬਰ 74( ੭੪) ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਲੇਖ ਹੈ, ਪਹਰੇ।ਇਸ ਦਾ ਮਤਲਬ ਸਮੇਂ ਦੀ ਵੰਡ ਨਾਲ ਹੈ।ਜਿਵੇਂ ਕਿ 4 (੪) ਪਹਿਰ ...
ਰਹਾਉ ਅਤੇ ਘਰੁ/ ਘਰ ( Rahau and Ghar )
sikhwisdomਰਹਾਉ ਸ਼ਬਦਾਂ ਵਿੱਚ ਰਹਾਉ ਲਿਖਿਆ ਮਿਲਦਾ ਹੈ। ਇਸ ਦਾ ਭਾਵ ਹੈ ਰੁਕਣਾ, ਠਹਿਰਨਾ ।ਅਸਲ ਵਿੱਚ ਰਹਾਉ ਵਾਲੇ ਬੰਦ ਵਿੱਚ ਸ਼ਬਦ ਦਾ ਕੇਂਦਰੀ / ਮੁੱਖ ਭਾਵ ਹੁੰਦਾ ਹੈ।ਸਾਰਾ ਸ਼ਬਦ ਇਸ ਕੇਂਦਰੀ ਭਾਵ ਦੀ ਪੂਰੀ ਵਿਆਖਿਆ ਕਰਦਾ ਹੈ।ਤਾਂ ਹੀ ਕਿਹਾ ਜਾਂਦਾ ਹੈ ...
ਵਾਰ ਅਤੇ ਭਗਤਾਂ ਦੀ ਬਾਣੀ ( Vaar and Bhagataan di Bani )
sikhwisdomਵਾਰ ਵਾਰ ਸ਼ਬਦ ਸੰਸਕ੍ਰਿਤ ਵਿਚੋਂ ਆਇਆ ਹੈ।ਪੰਜਾਬੀ ਸਾਹਿਤ ਵਿਚ ਵਾਰ ਉਸ ਕਵਿਤਾ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਕਿਸੇ ਵਿਅਕਤੀ ਦੀ ਬਹਾਦਰੀ ਦੀ ਗੱਲ ਹੋਵੇ, ਜਿਸ ਤੋਂ ਦੂਜਿਆਂ ਨੂੰ ਵੀ ਸਿੱਖਿਆ ਮਿਲ ਸਕੇ।ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਾਰਾਂ ...
ਸ਼ਬਦ, ਅਸ਼ਟਪਦੀਆਂ, ਛੰਤ ( Shabad, Ashtpadian, Chhant )
sikhwisdomਹੁਣ ਅਸੀਂ ਸ਼ਬਦ, ਅਸ਼ਟਪਦੀ ਅਤੇ ਛੰਤ ਬਾਰੇ ਸਮਝਾਂਗੇ। ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਰਾਗ ਵਿੱਚ ਪਹਿਲਾਂ ਸ਼ਬਦ ਆਉਂਦੇ ਹਨ।ਸ਼ਬਦ ਦੇ ਵੀ ਕਈ ਭੇਦ ਹਨ ਜਿਵੇਂ ਇਕਤੁਕੇ, ਦੁਤੁਕੇ, ਤਿਤੁਕੇ, ਚੌਤੁਕੇ ਇਸ ਦਾ ਭਾਵ ਸ਼ਬਦ ਦੇ ਅੰਦਰ ਆਈਆਂ ਤੁਕਾਂ/ ...