Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ SGGS Ji Di Bantar/ਦਿਨ ਰੈਣਿ, ਕਰਹਲੇ, ਬਾਵਨ ਅਖਰੀ, ਅਤੇ ਸੁਖਮਨੀ ( Din Rain, Karhale, Bawan Akhri, and Sukhmani )

ਦਿਨ ਰੈਣਿ, ਕਰਹਲੇ, ਬਾਵਨ ਅਖਰੀ, ਅਤੇ ਸੁਖਮਨੀ ( Din Rain, Karhale, Bawan Akhri, and Sukhmani )

ਦਿਨ ਰੈਣਿ 136 (੧੩੬)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 136 (੧੩੬) ਉਪਰ ਮਾਝ ਮਹਲਾ ੫ ਦਿਨ ਰੈਣਿ, ਸਿਰਲੇਖ ਆਉਂਦਾ ਹੈ।ਭਾਵ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਇਹ ਰਚਨਾ ਹੈ।ਇਸ ਸਿਰਲੇਖ ਅਧੀਨ ਚਾਰ ਬੰਦਾਂ (ਪਉੜੀਆਂ) ਵਿੱਚ ਬਾਣੀ ਹੈ।ਜਿਵੇਂ ਬਾਰਹਮਾਹਾ ਵਿੱਚ 12 ਮਹੀਨਿਆਂ ਦੀ ਉਦਾਹਰਣ ਲਈ ਗਈ ਹੈ ਉਸ ਤਰ੍ਹਾਂ ਹੀ ਇਸ ਵਿੱਚ ਸਤਿਗੁਰੂ ਜੀ ਨੇ ਦਿਨ ਅਤੇ ਰਾਤ ਦਾ ਜਿਕਰ ਕਰਕੇ ਸਮਝਾਇਆ ਹੈ ਕਿ ਪ੍ਰਮਾਤਮਾ ਨੂੰ ਕਿਵੇਂ ਯਾਦ ਰੱਖਣਾ ਹੈ।ਸਾਨੂੰ ਸਦਾ ਭਾਵ ਦਿਨ ਰਾਤ ਪ੍ਰਮਾਤਮਾ ਦੇ ਸ਼ੁਭ ਗੁਣਾਂ ਨੂੰ ਯਾਦ ਰੱਖਕੇ, ਉਸ ਅਨੁਸਾਰ ਹੀ ਆਪਣਾ ਜੀਵਨ ਜੀਊਣਾ ਚਾਹੀਦਾ ਹੈ।

ਕਰਹਲੇ 234(੨੩੪)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 234 ਉਪਰ ਇਹ ਸਿਰਲੇਖ ਦਰਜ ਹੈ।

ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ

ਇਹ ਰਾਗ ਗਉੜੀ ਪੂਰਬੀ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਹੈ।ਇਸ ਦਾ ਸਿਰਲੇਖ ਹੈ ਕਰਹਲੇ।

ਪੁਰਾਣੇ ਸਮਿਆਂ ਵਿੱਚ ਵਪਾਰੀ ਸਮਾਨ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈਕੇ ਜਾਣ ਲਈ ਊਠਾਂ ਦੀ ਵਰਤੋਂ ਕਰਿਆ ਕਰਦੇ ਸਨ।ਊਠ ਤੇ ਊਠਣੀਆਂ ਦੇ ਬੱਚਿਆਂ ਨੂੰ ਘਰ ਛੱਡਕੇ ਜਾਇਆ ਕਰਦੇ ਸਨ।ਜਿਵੇਂ ਬੱਚੇ ਆਪਣੇ ਮਾਂ ਪਿਉ (ਊਠ ਊਠਣੀਆਂ) ਨੂੰ ਯਾਦ ਕਰਦੇ ਸਨ ਉਨ੍ਹਾਂ ਦੀ ਪ੍ਰੀਤ ਨੂੰ ਮੁੱਖ ਰੱਖਕੇ ਇਸ ਸਿਰਲੇਖ ਹੇਠਾਂ ਬਾਣੀ ਦਰਜ ਕੀਤੀ ਹੈ।ਹੇ ਮਨੁੱਖ! ਤੂੰ ਵੀ ਉਨ੍ਹਾਂ ਬੱਚਿਆਂ ਦੀ ਤਰ੍ਹਾਂ ਹੀ ਆਪਣੇ ਮਨ ਅੰਦਰ ਪ੍ਰਮਾਤਮਾ ਨੂੰ ਸਦਾ ਯਾਦ ਰੱਖਿਆ ਕਰ।ਉਸ ਪਿਆਰੇ ਪ੍ਰਮਾਤਮਾ ਨਾਲ ਪ੍ਰੀਤ ਪਾ ਤਾਂ ਕਿ ਤੇਰਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ।

ਬਾਵਨ ਅਖਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਜਗ੍ਹਾ ਇਹ ਸਿਰਲੇਖ ਆਉਂਦਾ ਹੈ।ਇੱਕ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹੈ ਅਤੇ ਦੂਸਰਾ ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤੀ ਗਈ ਹੈ। ਬਾਵਨ ਅਖਰੀ ਭਾਵ 52 ਅੱਖਰਾਂ ਵਾਲੀ ਰਚਨਾ।ਇਸ ਵਿੱਚ ਅੱਖਰਾਂ ਦੀ ਜੋ ਤਰਤੀਬ ਹੈ ,ਉਹ ਪੁਰਾਤਨ ਸਮੇਂ ਵਾਲੀ ਹੈ ਜੋ ਉਸ ਸਮੇਂ ਪਾਂਧੇ ਪੜਾਇਆ ਕਰਦੇ ਸਨ।ਇਸ ਵਿੱਚ ਸਮਝਾਇਆ ਹੈ ਕਿ ਜਗਤ ਦਾ ਸਾਰਾ ਵਰਤਾਰਾ ਇਨ੍ਹਾਂ ਅੱਖਰਾਂ ਦੇ ਰਾਹੀਂ ਚੱਲ ਰਿਹਾ ਹੈ।ਜਗਤ ਵਿੱਚ ਵਰਤੀ ਜਾਣ ਵਾਲੀ ਹਰੇਕ ਚੀਜ਼ ਨਾਸ਼ਵੰਤ ਹੈ, ਬੋਲੀਆਂ ਵਿੱਚ ਵਰਤੇ ਜਾਣ ਵਾਲੇ ਅੱਖਰ ਵੀ ਨਾਸ਼ਵੰਤ ਹਨ।ਉਸ ਅਕਾਲ ਪੁਰਖ ਨੂੰ ਬਿਆਨ ਕਰਨ ਲਈ ਕੋਈ ਐਸਾ ਅੱਖਰ ਨਹੀਂ ਜੋ ਉਸ ਦੇ ਬੇਅੰਤ ਗੁਣਾਂ ਨੂੰ ਬਿਆਨ ਕਰ ਸਕੇ।

ਸੁਖਮਨੀ 262 (੨੬੨)

ਇਹ ਸਿਰਲੇਖ ਗਉੜੀ ਰਾਗ ਅੰਦਰ ਹੈ ਅਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਨਾ ਨੰਬਰ 262 (੨੬੨) ਉਪਰ ਸੁਭਾਇਮਾਨ ਹੈ।ਇਸ ਦੀਆਂ 24 ਅਸ਼ਟਪਦੀਆਂ ਹਨ ਹਰੇਕ ਅਸ਼ਟਪਦੀ ਵਿੱਚ  ਇੱਕ ਸਲੋਕ ਵੀ ਹੈ ਅਤੇ ਹਰੇਕ ਅਸ਼ਟਪਦੀ ਦੀਆਂ ਅੱਠ ਪਉੜੀਆਂ ਹਨ।ਪਹਿਲੀ ਅਸ਼ਟਪਦੀ ਦੀ ਪਹਿਲੀ ਪਉੜੀ ਤੋਂ ਪਿਛੋਂ ਰਹਾਉ ਦੀ ਪੰਕਤੀ ਆਉਂਦੀ ਹੈ।

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥

ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥

Din Rain 136 (੧੩੬)

On page number 136 (੧੩੬) of Sri Guru Granth Sahib Ji comes the title Majh Mahla 5 Din Rain. Meaning in Majh Raag this is the composition of Pancham Patshah Dhan Guru Arjan Sahib Ji. Under this title the Bani is in four stanzas (pauris). As in the case of 12 months in Barahmah, in the same way Satguru Ji has mentioned day and night in it and explained how to remember God. We should always remember the good qualities/virtues of God Day and night and live our life accordingly.

Karhale 234 (੨੩੪)

This title is recorded on page number 234 of Sri Guru Granth Sahib Ji.

Raag Gauri Poorbi Mahla 5 Karhale

This Raag is Gauri Poorbi, composed by the fourth Patshah Dhan Guru Ram Das Sahib Ji. Its title is Karhale.

In ancient times, traders used camels to move goods from one place to another. They used to leave the calves at home. Bani is recorded under this title keeping in mind the love of the children (calves) as they used to remember their parents. O man! Just like those children, always remember God in your mind. Fall in love with that Beloved God so that you too may succeed in coming into the world.

Bawan Akhri

This title appears in two places inside Sri Guru Granth Sahib Ji. One is the composition of Dhan Guru Arjan Sahib Ji and the other is composed by Bhagat Kabir Ji. Bawan Akhri means a composition of 52 letters. The order of the letters in it is from the ancient times which were taught by Pandhe/Pandit at that time. It explains that the whole process of the world is going on through these letters. Everything used in the world is perishable, even the letters used in languages ​​are perishable. There is no character to describe that Akal Purakh who can describe his infinite qualities.

Sukhmani 262 (੨੬੨)

This title is in Gauri Raag and is the composition of Pancham Patshah Dhan Guru Arjan Sahib Ji. It is recorded on the page number 262 of Guru Granth Sahib Ji. It has 24 Ashtpadis. Each Ashtpadi also has a Salok and each Ashtpadi has eight Pauris. After the first stanza of the first Ashtpadi comes the line of Rahau.

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥

ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥

Author: Sdn. Mandeep Kaur (UAE)

  • Share
PrevPreviousਬਾਰਹਮਾਹਾ ( Barahmah )
Nextਥਿਤੀ , ਸਾਤ ਵਾਰ ,ਬਿਰਹੜੇ, ਪਟੀ ( Thiti, Sat Vaar, Birhade, Patti )Next

Sidebar

Ask A Question

Stats

  • Questions 4k
  • Answers 9k
  • Popular
  • Answers
  • Mauricio

    Sikhism conversion

    • 36 Answers
  • Amrit Pal Singh Sachdeva

    Do Sikhs believe in heaven and hell?

    • 33 Answers
  • OL

    Why don’t Sikhs eat kosher or halal?

    • 27 Answers
  • OL

    No Sikhs Here

    • 25 Answers
  • Karan Singh

    In Sikhi it is taught God Created itself. How is ...

    • 20 Answers
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… June 13, 2026 at 11:14 pm
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ… June 13, 2026 at 9:27 am
  • Ramneet
    Ramneet added an answer Please do not post these advertisements on this website. June 12, 2026 at 5:12 pm
  • JasleenKaur
    JasleenKaur added an answer Thankyou ji June 12, 2026 at 4:06 am
  • JasleenKaur
    JasleenKaur added an answer Thankyou ji June 12, 2026 at 4:06 am

Trending Tags

Email_blogs

Any Question?

Ask A Question

Explore

  • Categories
  • Questions
    • New Questions
    • Trending Questions
    • Most Read Questions
  • Polls
  • Tags
  • Help

Footer

A Q&A platform designed to help people learn and teach others about Sikhism.

In association with Global Sikh Council. Helping spread the message of Sri Guru Granth Sahib Ji.

Facebook X-twitter Tiktok Linkedin Youtube Instagram

Quick Links

  • Questions
  • Perspective
  • About Us
  • Contact Us
  • Kids Zone
  • Social Posts
  • News & Events
  • Download Our App
  • Our Story
  • Poems
  • SGGS Ji Di Bantar

Legal Stuff

  • Terms and Conditions
  • Privacy Policy
  • Cookies Policy

Subscribe

© 2026 S W Organisation. All Rights Reserved.

This website is created for informative purposes and is opinion-based.

Manage Cookie Consent
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
  • Manage options
  • Manage services
  • Manage {vendor_count} vendors
  • Read more about these purposes
View preferences
  • {title}
  • {title}
  • {title}

Welcome to Sikh Wisdom

Please Login or Sign Up to access all the features on Sikh Wisdom

Log In
Sign Up