Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ SGGS Ji Di Bantar/ਵਾਰ ਅਤੇ ਭਗਤਾਂ ਦੀ ਬਾਣੀ ( Vaar and Bhagataan di Bani )

ਵਾਰ ਅਤੇ ਭਗਤਾਂ ਦੀ ਬਾਣੀ ( Vaar and Bhagataan di Bani )

ਵਾਰ

ਵਾਰ ਸ਼ਬਦ ਸੰਸਕ੍ਰਿਤ ਵਿਚੋਂ ਆਇਆ ਹੈ।ਪੰਜਾਬੀ ਸਾਹਿਤ ਵਿਚ ਵਾਰ ਉਸ ਕਵਿਤਾ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਕਿਸੇ ਵਿਅਕਤੀ ਦੀ ਬਹਾਦਰੀ ਦੀ ਗੱਲ ਹੋਵੇ, ਜਿਸ ਤੋਂ ਦੂਜਿਆਂ ਨੂੰ ਵੀ ਸਿੱਖਿਆ ਮਿਲ ਸਕੇ।ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਾਰਾਂ ਲਿਖੀਆਂ ਗਈਆਂ ਹਨ ।ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 22 ਵਾਰਾਂ ਹਨ । ਵਾਰਾਂ ਹਮੇਸ਼ਾ ਪਉੜੀਆਂ ਦੇ ਰੂਪ ਵਿੱਚ ਹੀ ਹੁੰਦੀਆਂ ਹਨ । ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ ਜੀ) ਦੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਵਲੋਂ ਇਨ੍ਹਾਂ ਵਾਰਾਂ ਨਾਲ ਢੁਕਵੇਂ ਸਲੋਕ ਜੋੜੇ ਗਏ।22 ਵਾਰਾਂ ਵਿਚੋਂ 2 ਵਾਰਾਂ ਪਉੜੀਆਂ ਦੇ ਰੂਪ ਵਿੱਚ ਹੀ ਹਨ ਭਾਵ ਉਨ੍ਹਾਂ ਨਾਲ ਸਲੋਕ ਨਹੀਂ ਜੋੜੇ ਗਏ।ਉਹ ਵਾਰਾ ਹਨ

1) ਬਸੰਤ ਕੀ ਵਾਰ ਮਹਲ ੫

2) ਰਾਇ ਬਲਵੰਡ ਤਥਾ ਸਤੇ ਡੂਮ ਕੀ ਵਾਰ (ਰਾਮਕਲੀ ਰਾਗ ਵਿੱਚ)

ਇਸ ਤੋਂ ਇਲਾਵਾ ਜੋ ਵਾਰਾਂ ਹਨ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ 3 ਵਾਰਾਂ ਇਸ ਤਰ੍ਹਾਂ ਹਨ।

1) ਰਾਗ ਮਾਝ

2) ਆਸਾ

3) ਮਲਾਰ

ਗੁਰੂ ਅਮਰਦਾਸ ਜੀ ਦੁਆਰਾ ਰਚਿਤ 4 ਵਾਰਾਂ

1) ਰਾਗ ਗੂਜਰੀ

2) ਸੂਹੀ

3) ਰਾਮਕਲੀ

4) ਮਾਰੂ

ਗੁਰੂ ਰਾਮਦਾਸ ਜੀ ਦੁਆਰਾ ਰਚਿਤ 8 ਵਾਰਾਂ

1) ਸਿਰੀਰਾਗੁ

2) ਗਉੜੀ

3) ਬਿਹਾਗੜਾ

4) ਵਡਹੰਸ

5) ਸੋਰਠਿ

6) ਬਿਲਾਵਲੁ

7) ਸਾਰੰਗ

8) ਕਾਨੜਾ

ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ 6 ਵਾਰਾਂ

1) ਗਉੜੀ

2) ਗੂਜਰੀ

3) ਜੈਤਸਰੀ

4) ਰਾਮਕਲੀ

5) ਮਾਰੂ

6) ਬਸੰਤ

ਉਸ ਸਮੇਂ ਦੀਆਂ ਪ੍ਰਸਿੱਧ ਵਾਰਾਂ ਵਿਚੋਂ 9 ਵਾਰਾਂ ਦੀਆਂ ਧੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹਨ। ਉਨ੍ਹਾਂ ਦੇ ਨਾਮ:

1) ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ

2) ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨੀ

3)ਲਲਾਂ ਬਹਲੀਮਾ ਕੀ ਵਾਰ ਕੀ ਧੁਨੀ

4) ਟੁੰਡੇ ਅਸ ਰਾਜੇ ਕੀ ਧੁਨੀ

5) ਸਿਕੰਦਰ ਬਿਰਾਹਿਮ ਕੀ ਧੁਨੀ

6)ਰਾਇ ਮਹਮੇ ਹਸਨੇ ਕੀ ਧੁਨੀ

7)ਮੂਸੇ ਕੀ ਵਾਰ ਕੀ ਧੁਨੀ

8) ਜੋਧੇ ਵੀਰੈ ਪੂਰਬਾਣੀ ਕੀ ਧੁਨੀ

9) ਰਾਣੈ ਕੈਲਾਸ ਤਥਾ ਮਾਲਦੇ ਕੀ ਧੁਨੀ

ਹਰੇਕ ਵਾਰ ਦਾ ਕੇਂਦਰੀ ਵਿਸ਼ਾ ਇਕੋ ਹੀ ਹੋਇਆ ਕਰਦਾ ਹੈ। ਇਨ੍ਹਾਂ ਵਾਰਾਂ ਨੂੰ ਪੜ ਸੁਣਕੇ ਆਮ ਲੋਕਾਈ ਵਿੱਚ ਵੀ ਜੋਸ਼ ਭਰ ਜਾਂਦਾ ਸੀ/ ਹੈ।

ਭਗਤਾਂ ਦੀ ਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਸ਼ਾਮਲ ਹੈ।ਭਗਤ ਸਾਹਿਬਾਨ ਦੀ ਬਾਣੀ ਦਰਜ ਕਰਨ ਦੀ ਤਰਤੀਬ ਬਾਕਮਾਲ ਹੈ।ਇਸ ਵਿੱਚ ਪਹਿਲੇ ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਤ੍ਰਿਲੋਚਨ ਜੀ, ਫਰੀਦ ਜੀ, ਬੇਣੀ ਜੀ, ਧੰਨਾ ਜੀ, ਜੈਦੇਵ ਜੀ, ਭੀਖਨ ਜੀ, ਸੂਰਦਾਸ ਜੀ, ਪਰਮਾਨੰਦ ਜੀ, ਸੈਣ ਜੀ, ਪੀਪਾ ਜੀ, ਸਧਨਾ ਜੀ ਅਤੇ ਰਾਮਾਨੰਦ ਜੀ ਦੀ ਬਾਣੀ ਤਰਤੀਬਵਾਰ ਦਰਜ ਹੈ।

ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਭਗਤ ਕਬੀਰ ਜੀ ਦੀ ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ ਆਦਿ ਅਤੇ ਭਗਤ ਕਬੀਰ ਜੀ, ਭਗਤ ਫਰੀਦ ਜੀ ਦੇ ਸਲੋਕਾਂ ਦੇ ਸੰਗ੍ਰਹਿ ਹਨ।

Vaar

The word Vaar comes from Sanskrit. In Punjabi literature, Vaar is a poem which speaks of the bravery of one person, from which others can also learn. The Vaaran are also written in Dhan Guru Granth Sahib Ji. There are a total of 22 times in Dhan Guru Granth Sahib Ji. The Vaars are always in the form of pauris. During the combining of Pothi Sahib (Guru Granth Sahib Ji), appropriate saloks were added by Guru Arjan Sahib Ji to these Vaars. 2 out of 22 vaars are in the form of Pauris, meaning no saloks have been added to them. These vaars are:

1) ਬਸੰਤ ਕੀ ਵਾਰ ਮਹਲ ੫ – Basant di Vaar Mahl 5

2) ਰਾਇ ਬਲਵੰਡ ਤਥਾ ਸਤੇ ਡੂਮ ਕੀ ਵਾਰ (ਰਾਮਕਲੀ ਰਾਗ ਵਿੱਚ) – Rai Balvand Tatha Satey Doom kee Vaar (In Ramkali Raag)

In addition to the Vaars above, others are: –

The 3 vaars composed by Guru Nanak Sahib Ji are like this:

  1. Raag Maajh
  2. Raag Asa
  3. Raag Malaar

4 vaars composed by Guru Amar Das Ji:

  1. Raag Gujri
  2. Raag Soohi
  3. Raag Ramkali
  4. Raag Maaroo

8 vaars composed by Guru Ram Das Ji:

  1. Siri Raag
  2. Raag Gaudi
  3. Raag Bihagada
  4. Raag Vadhans
  5. Raag Sorath
  6. Raag Bilaval
  7. Raag Sarang
  8. Raag Kanda

6 vaars composed by Guru Arjan Sahib Ji:

  1. Raag Gaudi
  2. Raag Gujri
  3. Raag Jaitsari
  4. Raag Ramkali
  5. Raag Maaroo
  6. Raag Basant

The Guru Granth Sahib contains the sounds/music/Dhunni of 9 of the most famous vaars of that time. Their names:

  1. Malik Murid Tatha Chandrahara Sohiya Ki Dhuni
  2. Rai Kamaal Di Mojdi Ki Vaar Ki Dhuni
  3. Lallan Bahleema Ki Vaar Ki Dhuni
  4. Tunde as (pronounced as us) Raje Ki Dhuni
  5. Sikandar Birahim Ki Dhuni
  6. Rai Mahme Hasne Ki Dhuni
  7. Moose Ki Vaar Ki Dhuni
  8. Jodhe Veere Poorbani Ki Dhuni
  9. Rane Kailash Tatha Malde Ki Dhuni

The central theme of each Vaar is the same. Reading and listening to these vaars also filles the general public with enthusiasm.

Bhagataan Di Bani

Out of 31 raags of Sri Guru Granth Sahib Ji, 22 raags contain the Bani of the Bhagats. The order of documenting/writing the Bani of the Bhagat Sahibs is excellent. The first Bhagat Kabir Ji, Namdev Ji, Ravidas Ji, Trilochan Ji, Farid Ji, Beni Ji, Dhanna Ji, Jaidev Ji, Bheekhan Ji, Surdas Ji, Parmanand Ji, Sain Ji, Pipa Ji, Sadhna Ji and Ramanand Ji’s Bani Recorded in order.

Apart from the shabads, Gauri Raag contains a collection of Bhagat Kabir Ji’s Bawan Akhari, Pandhra Thiti, Sat Vaar, etc, and Bhagat Kabir Ji, Bhagat Farid Ji’s Saloks.

Author: Sdn. Mandeep Kaur (UAE)

  • Share
PrevPreviousਸ਼ਬਦ, ਅਸ਼ਟਪਦੀਆਂ, ਛੰਤ ( Shabad, Ashtpadian, Chhant )
Nextਰਹਾਉ ਅਤੇ ਘਰੁ/ ਘਰ ( Rahau and Ghar )Next

Sidebar

Ask A Question

Stats

  • Questions 4k
  • Answers 9k
  • Popular
  • Answers
  • Mauricio

    Sikhism conversion

    • 36 Answers
  • Amrit Pal Singh Sachdeva

    Do Sikhs believe in heaven and hell?

    • 33 Answers
  • OL

    Why don’t Sikhs eat kosher or halal?

    • 27 Answers
  • OL

    No Sikhs Here

    • 25 Answers
  • Karan Singh

    In Sikhi it is taught God Created itself. How is ...

    • 20 Answers
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… June 13, 2026 at 11:14 pm
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ… June 13, 2026 at 9:27 am
  • Ramneet
    Ramneet added an answer Please do not post these advertisements on this website. June 12, 2026 at 5:12 pm
  • JasleenKaur
    JasleenKaur added an answer Thankyou ji June 12, 2026 at 4:06 am
  • JasleenKaur
    JasleenKaur added an answer Thankyou ji June 12, 2026 at 4:06 am

Trending Tags

Email_blogs

Any Question?

Ask A Question

Explore

  • Categories
  • Questions
    • New Questions
    • Trending Questions
    • Most Read Questions
  • Polls
  • Tags
  • Help

Footer

A Q&A platform designed to help people learn and teach others about Sikhism.

In association with Global Sikh Council. Helping spread the message of Sri Guru Granth Sahib Ji.

Facebook X-twitter Tiktok Linkedin Youtube Instagram

Quick Links

  • Questions
  • Perspective
  • About Us
  • Contact Us
  • Kids Zone
  • Social Posts
  • News & Events
  • Download Our App
  • Our Story
  • Poems
  • SGGS Ji Di Bantar

Legal Stuff

  • Terms and Conditions
  • Privacy Policy
  • Cookies Policy

Subscribe

© 2026 S W Organisation. All Rights Reserved.

This website is created for informative purposes and is opinion-based.

Manage Cookie Consent
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
  • Manage options
  • Manage services
  • Manage {vendor_count} vendors
  • Read more about these purposes
View preferences
  • {title}
  • {title}
  • {title}

Welcome to Sikh Wisdom

Please Login or Sign Up to access all the features on Sikh Wisdom

Log In
Sign Up