You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In Sikhism what type of charity work /Sewa should one do?
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ|| ਇਸ ਤਰ੍ਹਾਂ ਦੇ ਬਹੁਤ ਸ਼ਬਦ ਹਨ ਗੁਰਬਾਣੀ ਵਿੱਚ ਜੋ ਸਾਨੂੰ ਸੇਵਾ ਕੀ ਹੈ ਅਤੇ ਕਿਸ ਤਰ੍ਹਾਂ ਕਰਨੀ ਹੈ ਇਹ ਸਮਝਾਉਂਦੇ ਹਨ| ਭੈਣ ਜੀ ਨੇ ਬਹੁਤ ਅੱਛਾ ਸਮਝਾਇਆ ਹੈ| ਪਰ ਜੇ ਸ਼ਰੀਰਕ ਸੇਵਾ ਕਰਨੀ ਹੈ ਤੇ ਜਿੱਥੇ ਲੋੜ ਹੈ, ਉੱਥੇ ਆਪਣੀ energy ਲਾਉਣੀ, ਕੋਇ ਬਜ਼ੁਰਗ ਹੈ, ਕੋਈ ਬਿਮਾਰ ਹੈ,ਉਸਨੂੰ ਕਿਸੇ ਮਦਦ ਦੀ ਲੋੜ ਉਸਦੀ ਸੇਵਾ ਕਰ ਸਕਦੇRead more
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ||
See lessਇਸ ਤਰ੍ਹਾਂ ਦੇ ਬਹੁਤ ਸ਼ਬਦ ਹਨ ਗੁਰਬਾਣੀ ਵਿੱਚ ਜੋ ਸਾਨੂੰ ਸੇਵਾ ਕੀ ਹੈ ਅਤੇ ਕਿਸ ਤਰ੍ਹਾਂ ਕਰਨੀ ਹੈ ਇਹ ਸਮਝਾਉਂਦੇ ਹਨ|
ਭੈਣ ਜੀ ਨੇ ਬਹੁਤ ਅੱਛਾ ਸਮਝਾਇਆ ਹੈ|
ਪਰ ਜੇ ਸ਼ਰੀਰਕ ਸੇਵਾ ਕਰਨੀ ਹੈ ਤੇ ਜਿੱਥੇ ਲੋੜ ਹੈ, ਉੱਥੇ ਆਪਣੀ energy ਲਾਉਣੀ, ਕੋਇ ਬਜ਼ੁਰਗ ਹੈ, ਕੋਈ ਬਿਮਾਰ ਹੈ,ਉਸਨੂੰ ਕਿਸੇ ਮਦਦ ਦੀ ਲੋੜ ਉਸਦੀ ਸੇਵਾ ਕਰ ਸਕਦੇ ਹਾਂ|
ਜੇ ਮਾਇਆ ਨਾਲ ਕਰਨਾ ਚਾਹੁੰਦੇ ਹਾਂ, ਤਾਂ ਵੀ ਜੋ ਲੋੜਵੰਦ ਹੈ ਉਸਦੀ ਮਦਦ ਕਰੀਏ|
Every day in my home there are constant fights, my state of mind has been a disorder, a constant state of anger, resentment. My parents aren’t exactly making things better. What am I supposed to do?
ਬੇਟਾ ਜੀ ਜਿਸ ਵਕਤ ਉਹ ਲੜ ਰਹੇ ਹੋਣ ਉਸ ਵਕਤ ਸਾਹਮਣੇ ਨਹੀਂ ਰਹਿਣਾ, ਆਪਣੇ ਕਮਰੇ ਵਿੱਚ ਚਲੇ ਜਾਨਾ ਜਾਂ ਜੇ ਹੋ ਸੱਕੇ ਤੇ ਬਾਹਰ ਟਹਲ ਲੈਣਾ| ਪਰ ਜਦ ਘਰ ਦਾ ਮਾਹੌਲ ਠੀਕ ਹੋਵੇ ਵੱਖੋ ਵੱਖ ਮਾਤਾ ਪਿਤਾ ਨਾਲ ਗੱਲ ਕਰਨਾ ਤੇ ਲੜਾਈ ਦਾ ਕਾਰਨ ਜਾਣਨ ਦੀ ਕੋਸ਼ੀਸ਼ ਕਰਨਾ| ਕਾਰਨ ਪਤਾ ਹੋਏਗਾ ਤੇ ਹੱਲ ਵੀ ਡੂੰਡੀਆ ਜਾ ਸਕਦਾ ਹੈ| ਕਈ ਵਾਰ ਕਿਸੇ ਆਪਣੇ ਨਾਲ ਗੱਲ ਕਰਨ ਨਾਲ ਵੀ ਮਨ ਹਲਕਾ ਹੋ ਜRead more
ਬੇਟਾ ਜੀ ਜਿਸ ਵਕਤ ਉਹ ਲੜ ਰਹੇ ਹੋਣ ਉਸ ਵਕਤ ਸਾਹਮਣੇ ਨਹੀਂ ਰਹਿਣਾ,
See lessਆਪਣੇ ਕਮਰੇ ਵਿੱਚ ਚਲੇ ਜਾਨਾ ਜਾਂ ਜੇ ਹੋ ਸੱਕੇ ਤੇ ਬਾਹਰ ਟਹਲ ਲੈਣਾ|
ਪਰ ਜਦ ਘਰ ਦਾ ਮਾਹੌਲ ਠੀਕ ਹੋਵੇ ਵੱਖੋ ਵੱਖ ਮਾਤਾ ਪਿਤਾ ਨਾਲ ਗੱਲ ਕਰਨਾ ਤੇ ਲੜਾਈ ਦਾ ਕਾਰਨ ਜਾਣਨ ਦੀ ਕੋਸ਼ੀਸ਼ ਕਰਨਾ|
ਕਾਰਨ ਪਤਾ ਹੋਏਗਾ ਤੇ ਹੱਲ ਵੀ ਡੂੰਡੀਆ ਜਾ ਸਕਦਾ ਹੈ| ਕਈ ਵਾਰ ਕਿਸੇ ਆਪਣੇ ਨਾਲ ਗੱਲ ਕਰਨ ਨਾਲ ਵੀ ਮਨ ਹਲਕਾ ਹੋ ਜਾਂਦਾ ਹੈ|
ਬਹੁਤ ਅੱਛੀ ਗੱਲ ਹੈ ਕੀ ਆਪ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹੋ, ਆਪ strong ਰਹਿਣਾ, ਲੜਾਈ ਜਿਆਦਾ ਕਰਕੇ ਵਿਚਾਰਾਂ ਦਾ ਟਕਰਾਓ ਤੇ ego ਹੁੰਦਾ ਹੈ, ਸੋਚ ਬਦਲਣ ਦੀ ਲੋੜ ਹੁੰਦੀ ਹੈ, ਸਬ ਠੀਕ ਹੋ ਜਾਂਦਾ ਹੈ|
how do I find out what different raag sounds like?
Identifying a raag is a holistic process — to internalise its swaroop, have a mental model of it and then compare it with what the musician sings. This can be done only by an experienced listener, who has heard a raag several times and is familiar with several kirti in it. It is not possible for eveRead more
Identifying a raag is a holistic process — to internalise its swaroop, have a mental model of it and then compare it with what the musician sings. This can be done only by an experienced listener, who has heard a raag several times and is familiar with several kirti in it. It is not possible for every listener to undergo in formal course.
See lessTo consider whether the alap reminds one of any song along with its raga that one is familiar with.
The second tip is to recognise phrases characteristic of a raga . This needs a higher level of musical knowledge .
The third tip is to recognise a raga by its aroh and avroh ,This requires not only a knowledge of the aroh and avroh of several raag but also swars to decipher the aroh and avroh from an alap. This is not always easy as in an alap some swaras may be skipped in some phrases.
The fourth tip is to recognise the swara varieties occurring in the raga.
The identity of the raga in the initial stages, these may be difficult to apply unless the listener is quite experienced.
Why is khanda so important for Sikh people?
The Khanda is a symbol of divine justice. It is the military emblem of the Sikh nation. In the centre there is a Chakra (circle) this represents the oneness of the eternal God, who is without beginning or end. In the middle there is a Khanda (sword) this represents the destruction of evil. The two sRead more
The Khanda is a symbol of divine justice. It is the military emblem of the Sikh nation.
In the centre there is a Chakra (circle) this represents the oneness of the eternal God, who is without beginning or end.
In the middle there is a Khanda (sword) this represents the destruction of evil.
The two swords on each side of the Chakra are Kirpana, one represents Miri (political authority) whereas the other represents Piri (spiritual authority) signifying the divine right of the Khalsa to rule.
See lessI don’t want to continue as amritdhari? Is God going to punish me for that?
ਅੰਮ੍ਰਿਤ ਲੈਣਾ ਤੇ ਛੱਡਣ ਦੀ ਚੀਜ਼ ਨਹੀਂ ਹੈ, ਅੰਮ੍ਰਿਤਪਾਨ ਆਪ ਜੀ ਨੇ ਕਰ ਲਇਆ ਹੈ, ਅੰਮ੍ਰਿਤ ਧਾਰੀ ਤੇ ਆਪ ਜੀ ਰਹੋਗੇ, ਹੁਣ ਗੱਲ ਰਹਿਤ ਦੀ ਹੈ, ਆਪ ਜੀ ਨੂੰ ਕਿਤਨੀ ਰਹਿਤ ਦੱਸੀ ਗਈ ਸੀ ਤੇ ਕਿਤਨੀ ਰੱਖ ਸਕਦੇ ਹੋ|ਜਾਂ ਰੱਖਦੇ ਪਏ ਹੋ, ਵੈਸੇ ਅਸੀਂ ਇਹ ਵੀ ਜਾਨਣਾ ਚਾਹਵਾਂਗੇ ਕੀ ਇਹ ਵਿਚਾਰ ਆਪ ਜੀ ਦੇ ਮਨ ਵਿੱਚ ਆਇਆ ਹੀ ਕਿਉਂ| ਗੁਰੂ ਸਾਹਿਬ ਦਾ ਫੁਰਮਾਨ ਹੈ ਰਹਿਣੀ ਰਹੇ ਸੋਈ ਸਿRead more
ਅੰਮ੍ਰਿਤ ਲੈਣਾ ਤੇ ਛੱਡਣ ਦੀ ਚੀਜ਼ ਨਹੀਂ ਹੈ, ਅੰਮ੍ਰਿਤਪਾਨ ਆਪ ਜੀ ਨੇ ਕਰ ਲਇਆ ਹੈ, ਅੰਮ੍ਰਿਤ ਧਾਰੀ ਤੇ ਆਪ ਜੀ ਰਹੋਗੇ, ਹੁਣ ਗੱਲ ਰਹਿਤ ਦੀ ਹੈ, ਆਪ ਜੀ ਨੂੰ ਕਿਤਨੀ ਰਹਿਤ ਦੱਸੀ ਗਈ ਸੀ ਤੇ ਕਿਤਨੀ ਰੱਖ ਸਕਦੇ ਹੋ|ਜਾਂ ਰੱਖਦੇ ਪਏ ਹੋ, ਵੈਸੇ ਅਸੀਂ ਇਹ ਵੀ ਜਾਨਣਾ ਚਾਹਵਾਂਗੇ ਕੀ ਇਹ ਵਿਚਾਰ ਆਪ ਜੀ ਦੇ ਮਨ ਵਿੱਚ ਆਇਆ ਹੀ ਕਿਉਂ|
See lessਗੁਰੂ ਸਾਹਿਬ ਦਾ ਫੁਰਮਾਨ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ|
What does these number means in SGGS Ji ?
੯||੨||੫||ਇਹ ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੭੬੭ ਅੰਗ ਤੇ ਹੈ| ਇਨ੍ਹਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ ਜੀ| ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਾਗ ਸੂਹੀ ਛੰਤ ਮਹਲਾ ੧ਘਰ ੪ ਦਾ ਵੇਰਵਾ ਹੈ| ੯ ਤੋਂ ਭਾਵ ਹੈ ਇਹ ੯ ਬੰਦ ਦਾ ਛੰਤ ਹੈ| ੨ ਤੋਂ ਪਤਾ ਲਗਦਾ ਹੈ ਕੀ ਘਰ ਚਾਰ ਵਿੱਚ ਇਹ ਦੂਜਾ ਸ਼ਬਦ ਹੈ ਜਿਸ ਦਾ ਸਿਰਲੇਖ ਛੰਤ ਘਰ ੪ ਹੈ| ੫ ਇਸ ਲਈ ਆਇਆ ਹੈ ਕਿਉਂਕਿ ਇਹ ਗੁRead more
੯||੨||੫||ਇਹ ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੭੬੭ ਅੰਗ ਤੇ ਹੈ|
See lessਇਨ੍ਹਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ ਜੀ|
ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਾਗ ਸੂਹੀ ਛੰਤ ਮਹਲਾ ੧ਘਰ ੪ ਦਾ ਵੇਰਵਾ ਹੈ|
੯ ਤੋਂ ਭਾਵ ਹੈ ਇਹ ੯ ਬੰਦ ਦਾ ਛੰਤ ਹੈ|
੨ ਤੋਂ ਪਤਾ ਲਗਦਾ ਹੈ ਕੀ ਘਰ ਚਾਰ ਵਿੱਚ ਇਹ ਦੂਜਾ ਸ਼ਬਦ ਹੈ
ਜਿਸ ਦਾ ਸਿਰਲੇਖ ਛੰਤ ਘਰ ੪ ਹੈ|
੫ ਇਸ ਲਈ ਆਇਆ ਹੈ ਕਿਉਂਕਿ ਇਹ
ਗੁਰੂ ਨਾਨਕ ਸਾਹਿਬ ਜੀ ਦੇ ਸੂਹੀ ਰਾਗ ਵਿੱਚ ੫ ਛੰਤ ਹਨ|
੧ ਰਾਗ ਸੂਹੀ ਛੰਤ ਮਹਲਾ ੧ਘਰ ੧ (੪||੧||)
ਚਾਰ ਬੰਦ ਦਾ ਘਰ ਪਹਿਲੇ ਵਿੱਚ ਇੱਕ ਛੰਤ|
੨ ਰਾਗ ਸੂਹੀ ਛੰਤ ਮਹਲਾ ੧ ਘਰ ੨ (੪||੧||੨||)
ਚਾਰ ਬੰਦ ਦਾ ਘਰ ਦੂਜੇ ਵਿੱਚ ਇੱਕ ਛੰਤ|ਸੂਹੀ ਰਾਗ ਵਿੱਚ ੨ ਛੰਤ
੩ ਰਾਗ ਸੂਹੀ ਛੰਤ ਮਹਲਾ ੧ਘਰ ੩(੪||੧||੩||) ਸੂਹੀ ਰਾਗ ਵਿੱਚ ੩ ਛੰਤ
ਚਾਰ ਬੰਦ ਦਾ ਘਰ ਤੀਜੇ ਵਿੱਚ ਇੱਕ ਛੰਤ|
੪ ਰਾਗ ਸੂਹੀ ਛੰਤ ਮਹਲਾ ੧ਘਰ ੪(੪||੧||੪|| ) ਸੂਹੀ ਰਾਗ ਵਿੱਚ ੪ ਛੰਤ
ਚਾਰ ਬੰਦ ਦਾ ਘਰ ਚੌਥੇ ਵਿੱਚ ਇੱਕ ਛੰਤ|
੫ ਰਾਗ ਸੂਹੀ ਛੰਤ ਮਹਲਾ ੧ਘਰ ੪(੯||੨||੫||)
੯ ਬੰਦ ਦਾ ਘਰ ਚੌਥੇ ਵਿੱਚ ਇਹ ਦੂਜਾ ਛੰਤ ਹੈ,
ਅਤੇ ੫ ਤੋਂ ਭਾਵ ਹੈ ਕੀ ਗੁਰੂ ਨਾਨਕ ਸਾਹਿਬ ਜੀ ਦੇ
ਸੂਹੀ ਰਾਗ ਵਿੱਚ ਪੰਜ ਛੰਤ ਹਨ|
ਉਮੀਦ ਹੈ ਸਵਾਲ ਕਰਤਾ ਨੂੰ ਅੰਕਾਂ ਦਾ ਮਤਲਬ
ਸਮਝ ਵਿੱਚ ਆ ਗਿਆ ਹੋਵੇਗਾ ਜੀ|
Why is Chaur Sahib used? Is it found on every Sikh Gurdwara?
ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨਾ ਆਦਰ ਤੇ ਸਤਿਕਾਰ ਦਾ ਪ੍ਰਤੀਕ ਹੈ| ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ ਤਖਤ ਦੇ ਮਾਲਕ ਦੇ ਵਿਸ਼ੇਸ਼ਣ ਨਾਲ ਯਾਦ ਕਰਦੇ ਹਾਂ, ਇਸਦਾ ਭਾਵ ਹੈ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਪਾਤਸ਼ਾਹ ਮੰਨਦੇ ਹਾਂ| ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਗਤੀ ਆਉਂਦੀ ਹੈ ਕੇਸਾਂ ਕਾ ਕਰ ਚਵਰੁ ਢੁਲਾਵਾ ਚਰਣ ਧੂੜਿ ਮੁੱਖਿ ਲਾਈ||(ਅੰਗ 746) ਧRead more
ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨਾ ਆਦਰ ਤੇ ਸਤਿਕਾਰ ਦਾ ਪ੍ਰਤੀਕ ਹੈ|
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ ਤਖਤ ਦੇ ਮਾਲਕ ਦੇ ਵਿਸ਼ੇਸ਼ਣ ਨਾਲ ਯਾਦ ਕਰਦੇ ਹਾਂ, ਇਸਦਾ ਭਾਵ ਹੈ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਪਾਤਸ਼ਾਹ ਮੰਨਦੇ ਹਾਂ|
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਗਤੀ ਆਉਂਦੀ ਹੈ
ਕੇਸਾਂ ਕਾ ਕਰ ਚਵਰੁ ਢੁਲਾਵਾ ਚਰਣ ਧੂੜਿ ਮੁੱਖਿ ਲਾਈ||(ਅੰਗ 746)
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ||(ਅੰਗ 663)
ਚੌਰ ਸਾਹਿਬ ਹਰ ਗੁਰਦਵਾਰੇ ਵਿੱਚ ਹੁੰਦੀ ਹੈ ਜੀ| ਇਸ ਦੇ ਨਾਲ ਹੀ ਜਿਥੇ ਵੀ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਚੌਰ ਸਾਹਿਬ ਹੁੰਦੀ ਹੈ ਜੀ
See lessIn Gurbani many place we see ਮਹਲਾ then it says ਘਰੁ. For example: ਸਿਰੀਰਾਗੁ ਮਹਲਾ ੩ ਘਰੁ ੧
ਸ੍ਰੀ ਰਾਗ ਮਹਲਾ 3 ਤੋਂ ਭਾਵ ਹੈ ਇਸ ਸ਼ਬਦ ਦਾ ਗਾਇਨ ਸਿਰੀ ਰਾਗ ਵਿੱਚ ਕਰਨਾ ਹੈ| ਮਹਲਾ ਤੋਂ ਭਾਵ ਹੈ, ਇਹ ਤੀਜੇ ਗੁਰੂ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ| ਘਰ ਤੋਂ ਭਾਵ ਹੈ ਤਬਲੇ ਦੇ ਤਾਲ, ਗੁਰਬਾਣੀ ਵਿੱਚ 17 ਘਰ ਆਏ ਹਨ, ਉਨ੍ਹਾਂ ਵਿੱਚੋਂ ਪਹਿਲੇ ਘਰ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ| ਘਰ ਤਬਲੇ ਦੇ ਤਾਲ ਲਈ ਆਉਂਦਾ ਹੈ| ਇਸੀ ਤਰ੍ਹਾਂ ਜਿਹੜਾ ਰਾਗ ਲਿਖਿਆ ਹੋਵੇਗਾ ਉਸ ਰRead more
ਸ੍ਰੀ ਰਾਗ ਮਹਲਾ 3 ਤੋਂ ਭਾਵ ਹੈ
See lessਇਸ ਸ਼ਬਦ ਦਾ ਗਾਇਨ
ਸਿਰੀ ਰਾਗ ਵਿੱਚ ਕਰਨਾ ਹੈ|
ਮਹਲਾ ਤੋਂ ਭਾਵ ਹੈ,
ਇਹ ਤੀਜੇ ਗੁਰੂ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ|
ਘਰ ਤੋਂ ਭਾਵ ਹੈ
ਤਬਲੇ ਦੇ ਤਾਲ,
ਗੁਰਬਾਣੀ ਵਿੱਚ 17 ਘਰ ਆਏ ਹਨ,
ਉਨ੍ਹਾਂ ਵਿੱਚੋਂ ਪਹਿਲੇ ਘਰ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ|
ਘਰ ਤਬਲੇ ਦੇ ਤਾਲ ਲਈ ਆਉਂਦਾ ਹੈ|
ਇਸੀ ਤਰ੍ਹਾਂ ਜਿਹੜਾ ਰਾਗ ਲਿਖਿਆ ਹੋਵੇਗਾ ਉਸ ਰਾਗ ਵਿੱਚ ਜਿਹੜਾ ਮਹਲਾ ਲਿਖਿਆ ਹੋਵੇਗਾ, ਉਸ ਗੁਰੂ ਸਾਹਿਬ ਜੀ ਦੀ ਬਾਣੀ ਹੈ, ਅਤੇ ਜਿਹੜਾ ਘਰ ਲਿਖਿਆ ਹੋਵੇਗਾ ਉਹ ਤਬਲੇ ਦੇ ਤਾਲ ਤੇ ਬਾਣੀ ਦਾ ਗਾਇਨ ਕਰਨ ਦੀ ਹਿਦਾਇਤ ਹੈ|
ਇਹ ਜਿਹੜੇ ਰਾਗ ਅਧਾਰਿਤ ਕੀਰਤਨ ਕਰਦੇ ਹਨ ਉਨ੍ਹਾਂ ਲਈ ਹੈ|
ਜੇ ਰਾਗ ਦਾ ਗਿਆਨ ਨਾ ਹੋਵੇ ਤੇ ਸਾਧਰਨ ਤੌਰ ਤੇ ਜਿਸਨੂੰ ਜੋਟਿਆਂ ਤੇ ਪੜ੍ਹਨਾ ਕਿਹਾ ਜਾਂਦਾ ਹੈ ਬਾਣੀ ਪੜ੍ਹ ਸਕਦੇ ਹਾਂ,
ਪਰ ਬਾਹਰਲੀਆਂ ਵਾਧੂ ਤੁਕਾਂ ਨਹੀਂ ਲੈਣੀਆਂ ਚਾਹੀਦੀਆਂ,
“ਰਹਾਉ” ਦੀ ਤੁਕ ਨੂੰ ਸਥਾਈ ਬਨਾ ਕੇ ਸ਼ਬਦ ਦਾ ਗਾਇਨ ਕਰਨਾ ਚਾਹੀਦਾ ਹੈ,
ਜਿਸ ਨਾਲ ਸ਼ਬਦ ਦਾ ਭਾਵ ਬਣਿਆ ਰਹਿੰਦਾ ਹੈ |????
Wadahans, Fifth Mehl: Fifth means Guru Arjan Dev ji
ਵੱਢਹੰਸ ਰਾਗ ਦਾ ਨਾਮ ਹੈ ਜੀ ਅਤੇ ਅਤੇ ਮਹਲ ਜਾਂ ਮਹਲਾ ਅੱਖਰ ਗੁਰੂਆਂ ਲਈ ਵਰਤਿਆ ਗਿਆ ਹੈ, ਜਿਵੇੰ ਤੁਸੀਂ ਆਪ ਹੀ ਦਸਿਆ ਹੈ|????
ਵੱਢਹੰਸ ਰਾਗ ਦਾ ਨਾਮ ਹੈ ਜੀ ਅਤੇ ਅਤੇ ਮਹਲ ਜਾਂ ਮਹਲਾ ਅੱਖਰ ਗੁਰੂਆਂ ਲਈ ਵਰਤਿਆ ਗਿਆ ਹੈ, ਜਿਵੇੰ ਤੁਸੀਂ ਆਪ ਹੀ ਦਸਿਆ ਹੈ|????
See lessI would like to know, if it’s okay to do Sukhmani Sahib Path at night.
ਬਾਣੀ ਕਿਸੇ ਵਕਤ ਵੀ ਪੜ੍ਹੀ ਜਾ ਸਕਦੀ ਹੈ |ਵਹਿਮਾਂ ਭਰਮਾਂ ਤੋਂ ਬਾਣੀ ਸਾਨੂੰ ਕੱਢਦੀ ਹੈ ਤੇ ਅਸੀਂ ਕਿਹੜੀ ਬਾਣੀ ਕਿਸ ਵੇਲੇ ਪੜ੍ਹਨੀ ਹੈ, ਉਸ ਭਰਮ ਵਿੱਚ ਨਹੀਂ ਪੈਣਾ ਹੈ| ਪਰ ਜੇ ਰਾਗਾਂ ਵਿੱਚ ਗਾਇਨ ਕਰਨਾ ਹੋਵੇ ਤਾਂ,ਨਿਰਧਾਰਿਤ ਸਮੇਂ ਤੇ ਉਸ ਰਾਗ ਦਾ ਗਾਇਨ ਕਰੀਏ ਤੇ ਮਨ ਤੇ ਵਧੀਕ ਪ੍ਰਭਾਵ ਪੈਂਦਾ ਹੈ ਜੀ | ਜਦ ਅਖੰਡ ਪਾਠ ਰੱਖਦੇ ਹਾਂ ਤਦ ਵੀ ਕਈ ਵਾਰ ਰਾਤ ਨੂੰ ਸੁਖਮਨੀ ਸਾਹਿਬRead more
ਬਾਣੀ ਕਿਸੇ ਵਕਤ ਵੀ ਪੜ੍ਹੀ ਜਾ ਸਕਦੀ ਹੈ |ਵਹਿਮਾਂ ਭਰਮਾਂ ਤੋਂ ਬਾਣੀ ਸਾਨੂੰ ਕੱਢਦੀ ਹੈ ਤੇ ਅਸੀਂ ਕਿਹੜੀ ਬਾਣੀ ਕਿਸ ਵੇਲੇ ਪੜ੍ਹਨੀ ਹੈ, ਉਸ ਭਰਮ ਵਿੱਚ ਨਹੀਂ ਪੈਣਾ ਹੈ|
See lessਪਰ ਜੇ ਰਾਗਾਂ ਵਿੱਚ ਗਾਇਨ ਕਰਨਾ ਹੋਵੇ ਤਾਂ,ਨਿਰਧਾਰਿਤ ਸਮੇਂ ਤੇ ਉਸ ਰਾਗ ਦਾ ਗਾਇਨ ਕਰੀਏ ਤੇ ਮਨ ਤੇ ਵਧੀਕ ਪ੍ਰਭਾਵ ਪੈਂਦਾ ਹੈ ਜੀ |
ਜਦ ਅਖੰਡ ਪਾਠ ਰੱਖਦੇ ਹਾਂ ਤਦ ਵੀ ਕਈ ਵਾਰ ਰਾਤ ਨੂੰ ਸੁਖਮਨੀ ਸਾਹਿਬ ਦਾ ਪਾਠ ਆਉਂਦਾ ਹੈ|????????