॥9॥2॥5॥
What does these number means in SGGS Ji ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
॥9॥2॥5॥
Respected Anonymous ji
This is the number system. It is written by Dhan Guru Arjan Sahib Ji. Wherever it is written like this it means running sequence and total sequence it is also called locking system. With this no one can commit any adulteration in Dhan Guru Granth Sahib ji. It must be understood.
੯||੨||੫||ਇਹ ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੭੬੭ ਅੰਗ ਤੇ ਹੈ|
ਇਨ੍ਹਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ ਜੀ|
ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਾਗ ਸੂਹੀ ਛੰਤ ਮਹਲਾ ੧ਘਰ ੪ ਦਾ ਵੇਰਵਾ ਹੈ|
੯ ਤੋਂ ਭਾਵ ਹੈ ਇਹ ੯ ਬੰਦ ਦਾ ਛੰਤ ਹੈ|
੨ ਤੋਂ ਪਤਾ ਲਗਦਾ ਹੈ ਕੀ ਘਰ ਚਾਰ ਵਿੱਚ ਇਹ ਦੂਜਾ ਸ਼ਬਦ ਹੈ
ਜਿਸ ਦਾ ਸਿਰਲੇਖ ਛੰਤ ਘਰ ੪ ਹੈ|
੫ ਇਸ ਲਈ ਆਇਆ ਹੈ ਕਿਉਂਕਿ ਇਹ
ਗੁਰੂ ਨਾਨਕ ਸਾਹਿਬ ਜੀ ਦੇ ਸੂਹੀ ਰਾਗ ਵਿੱਚ ੫ ਛੰਤ ਹਨ|
੧ ਰਾਗ ਸੂਹੀ ਛੰਤ ਮਹਲਾ ੧ਘਰ ੧ (੪||੧||)
ਚਾਰ ਬੰਦ ਦਾ ਘਰ ਪਹਿਲੇ ਵਿੱਚ ਇੱਕ ਛੰਤ|
੨ ਰਾਗ ਸੂਹੀ ਛੰਤ ਮਹਲਾ ੧ ਘਰ ੨ (੪||੧||੨||)
ਚਾਰ ਬੰਦ ਦਾ ਘਰ ਦੂਜੇ ਵਿੱਚ ਇੱਕ ਛੰਤ|ਸੂਹੀ ਰਾਗ ਵਿੱਚ ੨ ਛੰਤ
੩ ਰਾਗ ਸੂਹੀ ਛੰਤ ਮਹਲਾ ੧ਘਰ ੩(੪||੧||੩||) ਸੂਹੀ ਰਾਗ ਵਿੱਚ ੩ ਛੰਤ
ਚਾਰ ਬੰਦ ਦਾ ਘਰ ਤੀਜੇ ਵਿੱਚ ਇੱਕ ਛੰਤ|
੪ ਰਾਗ ਸੂਹੀ ਛੰਤ ਮਹਲਾ ੧ਘਰ ੪(੪||੧||੪|| ) ਸੂਹੀ ਰਾਗ ਵਿੱਚ ੪ ਛੰਤ
ਚਾਰ ਬੰਦ ਦਾ ਘਰ ਚੌਥੇ ਵਿੱਚ ਇੱਕ ਛੰਤ|
੫ ਰਾਗ ਸੂਹੀ ਛੰਤ ਮਹਲਾ ੧ਘਰ ੪(੯||੨||੫||)
੯ ਬੰਦ ਦਾ ਘਰ ਚੌਥੇ ਵਿੱਚ ਇਹ ਦੂਜਾ ਛੰਤ ਹੈ,
ਅਤੇ ੫ ਤੋਂ ਭਾਵ ਹੈ ਕੀ ਗੁਰੂ ਨਾਨਕ ਸਾਹਿਬ ਜੀ ਦੇ
ਸੂਹੀ ਰਾਗ ਵਿੱਚ ਪੰਜ ਛੰਤ ਹਨ|
ਉਮੀਦ ਹੈ ਸਵਾਲ ਕਰਤਾ ਨੂੰ ਅੰਕਾਂ ਦਾ ਮਤਲਬ
ਸਮਝ ਵਿੱਚ ਆ ਗਿਆ ਹੋਵੇਗਾ ਜੀ|