You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
ਇਹ ਪੰਕਤੀ 957 ਅੰਗ ਤੇ ਪੰਚਮ ਪਾਤਸ਼ਾਹ ਦੀ ਉਚਾਰਣ ਕੀਤੀ ਪਉੜੀ ਹੈ ਜੀ, ਇਸਦੀ ਪਹਿਲੀ ਤੁੱਕ ਹੈ; ਥਟਣਹਾਰੈ ਥਾਟ ਆਪੇ ਹੀ ਥਟਿਆ|| ਆਪੇ ਪੂਰਾ ਸ਼ਾਹ ਆਪੇ ਹੀ ਖਟਿਆ|| ਇਸ ਵਿੱਚ ਸਤਿਗੁਰੂ ਪਾਤਸਾਹ ਸਮਝਾ ਰਹੇ ਹਨ ਕੀ, ਸਭ ਕੁਝ ਕਰਨ ਕਰਾਵਣ ਹਾਰ ਉਹ ਆਪ ਹੀ ਕਰਤਾ ਪੁਰਖ ਹੈ| ਇਸ ਦਿਸ ਰਹੇ ਜਗਤ ਦੀ ਬਣਤਰ ਉਸ ਪ੍ਰਭੂ ਨੇ ਆਪ ਹੀ ਬਣਾਈ ਹੈ| ਪੂਰਾ ਸ਼ਾਹ ਤੋਂ ਭਾਵ ਹੈ, ਸ੍ਰਿਸ਼ਟੀ ਦਾ ਮਾਲਕRead more
ਇਹ ਪੰਕਤੀ 957 ਅੰਗ ਤੇ ਪੰਚਮ ਪਾਤਸ਼ਾਹ ਦੀ ਉਚਾਰਣ ਕੀਤੀ ਪਉੜੀ ਹੈ ਜੀ,
See lessਇਸਦੀ ਪਹਿਲੀ ਤੁੱਕ ਹੈ;
ਥਟਣਹਾਰੈ ਥਾਟ ਆਪੇ ਹੀ ਥਟਿਆ||
ਆਪੇ ਪੂਰਾ ਸ਼ਾਹ ਆਪੇ ਹੀ ਖਟਿਆ||
ਇਸ ਵਿੱਚ ਸਤਿਗੁਰੂ ਪਾਤਸਾਹ ਸਮਝਾ ਰਹੇ ਹਨ ਕੀ,
ਸਭ ਕੁਝ ਕਰਨ ਕਰਾਵਣ ਹਾਰ ਉਹ ਆਪ ਹੀ ਕਰਤਾ ਪੁਰਖ ਹੈ|
ਇਸ ਦਿਸ ਰਹੇ ਜਗਤ ਦੀ ਬਣਤਰ ਉਸ ਪ੍ਰਭੂ ਨੇ ਆਪ ਹੀ ਬਣਾਈ ਹੈ|
ਪੂਰਾ ਸ਼ਾਹ ਤੋਂ ਭਾਵ ਹੈ, ਸ੍ਰਿਸ਼ਟੀ ਦਾ ਮਾਲਕ ਕਰਤਾ ਪੁਰਖ,
ਖਟਿਆ ਤੋੰ ਭਾਵ ਹੈ ਕਮਾਈ, ਉਹ ਆਪ ਹੀ ਆਪਣੇ ਨਾਮ ਦੀ ਕਮਾਈ ਕਰ ਰਿਆ ਹੈ|
Please explain me this tuk:
ਆਪ ਹੀ ਮੰਦਰੁ ਆਪਹਿ ਸੇਵਾ| ਇਹ ਪੰਕਤੀ ਜਿਸ ਸ਼ਬਦ ਵਿੱਚੋਂ ਲਈ ਹੈ, ਉਸਦਾ ਸਿਰਲੇਖ ਹੈ, ਰਾਗ ਬਿਲਾਵਲੁ ਮਹਲਾ ੫ ਘਰੁ ੪ ਇਸ ਪੰਗਤੀ ਨੂੰ ਸਮਝਣ ਲਈ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਨੂੰ ਸਮਝਣਾ ਹੈ| ਜਿਸ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ, ਜਗਤ ਵਿੱਚ ਜਿਸ ਪਾਸੇ ਚਲੇ ਜਾਈਏ ਹਰ ਪਾਸੇ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ| ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਪਰਮਾਤਮਾ ਆਪ ਹੀ ਮRead more
ਆਪ ਹੀ ਮੰਦਰੁ ਆਪਹਿ ਸੇਵਾ|
See lessਇਹ ਪੰਕਤੀ ਜਿਸ ਸ਼ਬਦ ਵਿੱਚੋਂ ਲਈ ਹੈ,
ਉਸਦਾ ਸਿਰਲੇਖ ਹੈ,
ਰਾਗ ਬਿਲਾਵਲੁ ਮਹਲਾ ੫ ਘਰੁ ੪
ਇਸ ਪੰਗਤੀ ਨੂੰ ਸਮਝਣ ਲਈ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਨੂੰ ਸਮਝਣਾ ਹੈ|
ਜਿਸ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ, ਜਗਤ ਵਿੱਚ ਜਿਸ ਪਾਸੇ ਚਲੇ ਜਾਈਏ ਹਰ ਪਾਸੇ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ| ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ
ਪਰਮਾਤਮਾ ਆਪ ਹੀ ਮੰਦਰ ਹੈ, ਭਾਵ ਜਿਸਨੂੰ ਅਸੀਂ ਪੂਜਦੇ ਹਾਂ, ਤੇ ਜੋ ਉਸਨੂੰ ਪੁੱਜਦਾ ਪਿਆ ਹੈ ਓਹ ਵੀ ਆਪ ਹੀ ਹੈ|
ਬਾਣੀ ਵਿੱਚ ਮੰਦਰ ਸ਼ਬਦ, ਮਨ ਅਤੇ ਦੇਹੀ ਲਈ ਵੀ ਆਇਆ ਹੈ|
ਮਨ ਮੰਦਰ ਮਹਿ ਦੀਪਕੁ ਜਲਿਓ||
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ||
ਇਆ ਮੰਦਰ ਮਹਿ ਕੌਨ ਬਸਾਈ ਤਾ ਕਾ ਅੰਤੁ ਨ ਕੋਊ ਪਾਈ||
ਸੋ ਇੱਥੇ ਵੀ ਇਸੀ ਤਰ੍ਹਾਂ ਦੇਹੀ ਰੂਪੀ ਮੰਦਰ ਦੀ ਗੱਲ ਹੈ|
ਜਿਸ ਵਿੱਚ ਪਰਮਾਤਮਾ ਦੀ ਜੋਤ ਹੈ|
We can always hear Kirtan from Sri Asa Ki Vaar and Sri Basant Ki Vaar but what about Vaaran?
Adhiraz singh ji click the Link for ans
Adhiraz singh ji
See lessclick the Link for ans
I wanted to find out how I could improve my Gurmukhi skills in order to read Gurbani better. ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਗੁਰਬਾਣੀ ਨੂੰ ਬਿਹਤਰ ਢੰਗ ਨਾਲ ਪੜ੍ਹਨ ਲਈ ਮੈਂ ਆਪਣੇ ਗੁਰਮੁਖੀ ਹੁਨਰ ਨੂੰ ਕਿਵੇਂ ਸੁਧਾਰ ਸਕਦਾ ਹਾਂ।
Ripanjyot singh ਜੀ ਇਹ ਬਹੁਤ ਵਧੀਆ ਗੱਲ ਹੈ ਕੀ ਆਪ ਜੀ ਗੁਰਬਾਣੀ ਨੂੰ ਬੇਹਤਰ ਢੰਗ ਨਾਲ ਪੜ੍ਹਨਾ ਚਾਹੁੰਦੇ ਹੋ, ਇਸ ਲਾਈ online classes ਕਰ ਸਕਦੇ ਹੋ, ਜਾਂ self studie ਵੀ ਚੰਗਾ option ਹੈ| ਆਪਜੀ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ, 9326183934 ਇਹ ਮੇਰਾ no ਹੈ| ਗੁਰਬਾਣੀ ਵਿਆਕਰਣ ਦੀ link share ਕਰ ਰਹੀ ਹਾਂ, ਉਸ ਨਾਲ ਵੀ ਆਪਜੀ ਨੂੰ ਸ਼ਾਇਦ ਮਦਦ ਮਿਲੇ|
Ripanjyot singh ਜੀ ਇਹ ਬਹੁਤ ਵਧੀਆ ਗੱਲ ਹੈ ਕੀ ਆਪ ਜੀ ਗੁਰਬਾਣੀ ਨੂੰ ਬੇਹਤਰ ਢੰਗ ਨਾਲ ਪੜ੍ਹਨਾ ਚਾਹੁੰਦੇ ਹੋ,
See lessਇਸ ਲਾਈ online classes ਕਰ ਸਕਦੇ ਹੋ,
ਜਾਂ self studie ਵੀ ਚੰਗਾ option ਹੈ|
ਆਪਜੀ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ,
9326183934 ਇਹ ਮੇਰਾ no ਹੈ|
ਗੁਰਬਾਣੀ ਵਿਆਕਰਣ ਦੀ link share ਕਰ ਰਹੀ ਹਾਂ, ਉਸ ਨਾਲ ਵੀ ਆਪਜੀ ਨੂੰ ਸ਼ਾਇਦ ਮਦਦ ਮਿਲੇ|
Gramatically which one is correct? ੴ ਸਤਿ ਗੁਰਪ੍ਰਸਾਦਿ or ੴ ਸਤਿਗੁਰ ਪ੍ਰਸਾਦਿ
Please check this link.
Please check this link.
See lessਛੰਤੁ What is the meaning of this word in SGGS ji ?
ਛੰਤ; ਇਸਤਰੀਆਂ ਦੇ ਵਿਸ਼ੇਸ਼ ਪ੍ਰੇਮ ਗੀਤ ਜਾਂ ਵਡਿਆਈ ਅਤੇ ਗੁਣਾਂ ਦੇ ਗੀਤ ਨੂੰ ਛੰਤ ਕਿਹਾ ਜਾਂਦਾ ਹੈ| ਛੰਤ, ਛੰਦ ਤੋੰ ਵੱਖਰਾ ਹੈ| ਛੰਦ ਉਹ ਹੈ ਜਿਸ ਵਿੱਚ ਮਾਤ੍ਰਾ, ਅੱਖਰ ਜਾਂ ਗੁਣਾਂ ਦੀ ਕੋਈ ਪਾਬੰਦੀ ਹੋਵੇ| ਛੰਤ ਕਾਵ ਰੂਪ ਹੈ, ਜਿਸਦੇ ਆਮ ਤੌਰ ਤੇ ਚਾਰ ਬੰਦ ਹੁੰਦੇ ਹਨ ਤੇ ਇਸ ਵਿੱਚ ਪਹਿਲੇ ਵਿਛੋੜੇ ਦਾ ਬਿਆਨ ਕੀਤਾ ਜਾਂਦਾ ਹੈ, ਫਿਰ ਮਿਲਾਪ ਦੀ ਅਵਸਥਾ ਦੱਸੀ ਜਾਂਦੀ ਹੈ| ਇਸRead more
ਛੰਤ;
See lessਇਸਤਰੀਆਂ ਦੇ ਵਿਸ਼ੇਸ਼ ਪ੍ਰੇਮ ਗੀਤ ਜਾਂ ਵਡਿਆਈ ਅਤੇ ਗੁਣਾਂ ਦੇ ਗੀਤ ਨੂੰ
ਛੰਤ ਕਿਹਾ ਜਾਂਦਾ ਹੈ|
ਛੰਤ, ਛੰਦ ਤੋੰ ਵੱਖਰਾ ਹੈ|
ਛੰਦ ਉਹ ਹੈ ਜਿਸ ਵਿੱਚ ਮਾਤ੍ਰਾ, ਅੱਖਰ ਜਾਂ ਗੁਣਾਂ ਦੀ ਕੋਈ ਪਾਬੰਦੀ ਹੋਵੇ|
ਛੰਤ ਕਾਵ ਰੂਪ ਹੈ, ਜਿਸਦੇ ਆਮ ਤੌਰ ਤੇ ਚਾਰ ਬੰਦ ਹੁੰਦੇ ਹਨ ਤੇ ਇਸ ਵਿੱਚ ਪਹਿਲੇ ਵਿਛੋੜੇ ਦਾ ਬਿਆਨ ਕੀਤਾ ਜਾਂਦਾ ਹੈ, ਫਿਰ ਮਿਲਾਪ ਦੀ ਅਵਸਥਾ ਦੱਸੀ ਜਾਂਦੀ ਹੈ|
ਇਸ ਤੋੰ ਅਲਾਵਾ ਹੋਰ ਵਿਸ਼ੇ ਵੀ ਅਪਣਾਏ ਗਏ ਹਨ|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ,
ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ, ਅਤੇ ਗੁਰੂ ਅਰਜਨ ਸਾਹਿਬ ਜੀ ਨੇ ਕਈ ਰਾਗਾਂ ਵਿੱਚ ਅਨੇਕਾਂ ਛੰਤਾ ਦੀ ਰਚਨਾ ਕੀਤੀ ਹੈ|
Where can I study Gurbani Kirtan in Mysore?
Dhruv Singh ਮੈਸੂਰ ਗੁਰੁਦਵਾਰਾ ਸਾਹਿਬ ਤੋਂ ਪਤਾ ਕਰ ਸਕਦੇ ਹੋ, ਨਹੀਂ ਤੇ on line classes ਹਨ, ਜਿਥੋਂ ਕੀਰਤਨ ਸਿੱਖਿਆ ਜਾ ਸਕਦਾ ਹੈ|
Dhruv Singh
See lessਮੈਸੂਰ ਗੁਰੁਦਵਾਰਾ ਸਾਹਿਬ ਤੋਂ ਪਤਾ ਕਰ ਸਕਦੇ ਹੋ, ਨਹੀਂ ਤੇ on line classes ਹਨ, ਜਿਥੋਂ ਕੀਰਤਨ ਸਿੱਖਿਆ ਜਾ ਸਕਦਾ ਹੈ|
What is tin (3) phul bhetavān as spoken daily in Ardaas? (3 phul bhetavān parnavan karnia satgur ji)
ਅਕਸ਼ੀਤ ਕੌਰ ਜੀ ਅਰਦਾਸ ਵਿੱਚ ਤਿਲ ਫੁੱਲ ਕਿਹਾ ਜਾਂਦਾ ਹੈ ਉਹ 3 ਨਹੀਂ ਹੈ ਜੀ| ਤਿਲ ਫੁੱਲ ਤੋਂ ਭਾਵ ਹੈ, ਛੋਟੀ ਤੋਂ ਛੋਟੀ ਭੇਟਾ ਜੋ ਵੀ ਅਸੀਂ ਸ਼ਰਧਾ ਨਾਲ ਭੇਟ ਕਰਦੇ ਹਾਂ|
ਅਕਸ਼ੀਤ ਕੌਰ ਜੀ
See lessਅਰਦਾਸ ਵਿੱਚ ਤਿਲ ਫੁੱਲ ਕਿਹਾ ਜਾਂਦਾ ਹੈ ਉਹ 3 ਨਹੀਂ ਹੈ ਜੀ|
ਤਿਲ ਫੁੱਲ ਤੋਂ ਭਾਵ ਹੈ,
ਛੋਟੀ ਤੋਂ ਛੋਟੀ ਭੇਟਾ ਜੋ ਵੀ ਅਸੀਂ ਸ਼ਰਧਾ ਨਾਲ ਭੇਟ ਕਰਦੇ ਹਾਂ|
How come the Sixth, Seventh and Eighth Gurus left us without Bani?
ਅਮਨਪ੍ਰੀਤ ਕੌਰ ਜੀ ਪੰਜਵੀ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਜੀ ਤੱਕ ਜਿੰਨੀ ਬਾਣੀ ਲਿੱਖੀ ਗਈ ਸੀ ਅਤੇ 15 ਭਗਤ ਸਾਹਿਬਾਨ ਅਤੇ 11ਭੱਟਾ ਸਾਹਿਬਾਨ ਦੀ 3 ਸਿੱਖਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਈ ਸੀ ਉਸਦੀ ਸੰਪਾਦਨਾਂ ਪੰਜਵੇ ਪਾਤਸ਼ਾਹ ਨੇ ਕਰ ਲਈ ਸੀ| ਹੁਣ ਉਸਦੇ ਪਰਚਾਰ ਪ੍ਰਸਾਰ ਦੀ ਲੋੜ ਸੀ, ਇਹ ਕਾਰਜ, ਛੇਵੇਂ,ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਨੇ ਕੀਤਾ, ਅਤੇ ਫRead more
ਅਮਨਪ੍ਰੀਤ ਕੌਰ ਜੀ
See lessਪੰਜਵੀ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਜੀ ਤੱਕ ਜਿੰਨੀ ਬਾਣੀ ਲਿੱਖੀ ਗਈ ਸੀ ਅਤੇ 15 ਭਗਤ ਸਾਹਿਬਾਨ ਅਤੇ 11ਭੱਟਾ ਸਾਹਿਬਾਨ ਦੀ 3 ਸਿੱਖਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਈ ਸੀ ਉਸਦੀ ਸੰਪਾਦਨਾਂ ਪੰਜਵੇ ਪਾਤਸ਼ਾਹ ਨੇ ਕਰ ਲਈ ਸੀ|
ਹੁਣ ਉਸਦੇ ਪਰਚਾਰ ਪ੍ਰਸਾਰ ਦੀ ਲੋੜ ਸੀ, ਇਹ ਕਾਰਜ, ਛੇਵੇਂ,ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਨੇ ਕੀਤਾ, ਅਤੇ ਫਿਰ ਨੌਵੇਂ ਪਾਤਸ਼ਾਹ ਨੇ ਬਾਣੀ ਦੀ ਰਚਨਾ ਕੀਤੀ ਜਿਸਨੂੰ ਕੀ ਦਸਮ ਪਾਤਸ਼ਾਹ ਨੇ ਨਾਲ ਰਲਾਈ, ਅਤੇ ਗੁਰੂ ਪਰੰਪਰਾ ਨੂੰ ਸਮਾਪਤ ਕਰ ਗੁਰਬਾਣੀ ਨੂੰ ਗੁਰੂ ਥਾਪ ਦਿੱਤਾ|
ਹੁਣ ਸਾਡੇ ਗੁਰੂ ਜੁਗੋ ਜੁਗ ਅਟੱਲ ਰਹਿਣ ਵਾਲੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ |
ਇਸੇ ਲਈ ਅਸੀਂ ਅਰਦਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਜੋਤ ਕਹਿੰਦੇ ਹਾਂ, ਜਦ ਕੀ ਬਾਣੀ 6 ਗੁਰੂ ਸਾਹਿਬਾਨ ਨੇ ਰਚੀ ਹੈ|
I have been doing Paath and I don’t understand most of it. I haven’t found a way to learn the meaning of Gurbani. The only way I have found is using a translation. If anyone knows how I can understand Gurbani please tell me.
ਦਰਸ਼ਪ੍ਰੀਤ ਕੌਰ ਜੀ ਬਾਣੀ ਨੂੰ ਸਮਝਣ ਲਈ ਪਹਿਲਾਂ ਤੇ ਉਚਾਰਣ ਅਤੇ paus ਠੀਕ ਹੋਣਾ ਚਾਹੀਦਾ ਹੈ|ਨਾਲ ਹੀ ਗੁਰਬਾਣੀ ਵਿਆਕਰਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ| ਸ਼ਬਦ ਦਾ ਅੰਤਰੀਵ ਭਾਵ ਰਹਾਊ ਦੀ ਪੰਕਤੀ ਵਿੱਚ ਹੁੰਦਾ ਹੈ, ਪਹਿਲਾਂ ਰਹਾਉ ਬੰਦ ਨੂੰ ਸਮਝਣਾ, ਬਾਕੀ ਦਾ ਸ਼ਬਦ ਉਸਦੀ ਵਿਆਖਿਆ ਹੁੰਦਾ ਹੈ| ਜਿਨ੍ਹਾਂ ਸ਼ਬਦਾਂ ਵਿੱਚ ਰਹਾਉ ਨਹੀਂ ਹੁੰਦਾ ਉਨ੍ਹਾਂ ਦੀ ਅਖੀਰਲੀ ਪੰਕਤੀ ਨੂੰ ਪਹਿਲRead more
ਦਰਸ਼ਪ੍ਰੀਤ ਕੌਰ ਜੀ
See lessਬਾਣੀ ਨੂੰ ਸਮਝਣ ਲਈ ਪਹਿਲਾਂ ਤੇ ਉਚਾਰਣ ਅਤੇ paus ਠੀਕ ਹੋਣਾ ਚਾਹੀਦਾ ਹੈ|ਨਾਲ ਹੀ ਗੁਰਬਾਣੀ ਵਿਆਕਰਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ|
ਸ਼ਬਦ ਦਾ ਅੰਤਰੀਵ ਭਾਵ ਰਹਾਊ ਦੀ ਪੰਕਤੀ ਵਿੱਚ ਹੁੰਦਾ ਹੈ, ਪਹਿਲਾਂ ਰਹਾਉ ਬੰਦ ਨੂੰ ਸਮਝਣਾ, ਬਾਕੀ ਦਾ ਸ਼ਬਦ ਉਸਦੀ ਵਿਆਖਿਆ ਹੁੰਦਾ ਹੈ|
ਜਿਨ੍ਹਾਂ ਸ਼ਬਦਾਂ ਵਿੱਚ ਰਹਾਉ ਨਹੀਂ ਹੁੰਦਾ ਉਨ੍ਹਾਂ ਦੀ ਅਖੀਰਲੀ ਪੰਕਤੀ ਨੂੰ ਪਹਿਲਾਂ ਸਮਝਣਾ|ਫਿਰ ਵੀ ਜੇ ਲੋੜ ਸਮਝੋ ਤੇ ਮੇਰੇ ਨਾਲ 9326183934 ਇਸ no ਤੇ ਗੱਲ ਕਰ ਸਕਦੇ ਹੋ|