Can someone explain what guru sahib is saying in this line.
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Can someone explain what guru sahib is saying in this line.
ਇਹ ਪੰਕਤੀ 957 ਅੰਗ ਤੇ ਪੰਚਮ ਪਾਤਸ਼ਾਹ ਦੀ ਉਚਾਰਣ ਕੀਤੀ ਪਉੜੀ ਹੈ ਜੀ,
ਇਸਦੀ ਪਹਿਲੀ ਤੁੱਕ ਹੈ;
ਥਟਣਹਾਰੈ ਥਾਟ ਆਪੇ ਹੀ ਥਟਿਆ||
ਆਪੇ ਪੂਰਾ ਸ਼ਾਹ ਆਪੇ ਹੀ ਖਟਿਆ||
ਇਸ ਵਿੱਚ ਸਤਿਗੁਰੂ ਪਾਤਸਾਹ ਸਮਝਾ ਰਹੇ ਹਨ ਕੀ,
ਸਭ ਕੁਝ ਕਰਨ ਕਰਾਵਣ ਹਾਰ ਉਹ ਆਪ ਹੀ ਕਰਤਾ ਪੁਰਖ ਹੈ|
ਇਸ ਦਿਸ ਰਹੇ ਜਗਤ ਦੀ ਬਣਤਰ ਉਸ ਪ੍ਰਭੂ ਨੇ ਆਪ ਹੀ ਬਣਾਈ ਹੈ|
ਪੂਰਾ ਸ਼ਾਹ ਤੋਂ ਭਾਵ ਹੈ, ਸ੍ਰਿਸ਼ਟੀ ਦਾ ਮਾਲਕ ਕਰਤਾ ਪੁਰਖ,
ਖਟਿਆ ਤੋੰ ਭਾਵ ਹੈ ਕਮਾਈ, ਉਹ ਆਪ ਹੀ ਆਪਣੇ ਨਾਮ ਦੀ ਕਮਾਈ ਕਰ ਰਿਆ ਹੈ|