What is tin (3) phul bhetavān as spoken daily in Ardaas? (3 phul bhetavān parnavan karnia satgur ji)
What is tin (3) phul bhetavān as spoken daily in Ardaas? (3 phul bhetavān parnavan karnia satgur ji)
Share
ਅਕਸ਼ੀਤ ਕੌਰ ਜੀ
ਅਰਦਾਸ ਵਿੱਚ ਤਿਲ ਫੁੱਲ ਕਿਹਾ ਜਾਂਦਾ ਹੈ ਉਹ 3 ਨਹੀਂ ਹੈ ਜੀ|
ਤਿਲ ਫੁੱਲ ਤੋਂ ਭਾਵ ਹੈ,
ਛੋਟੀ ਤੋਂ ਛੋਟੀ ਭੇਟਾ ਜੋ ਵੀ ਅਸੀਂ ਸ਼ਰਧਾ ਨਾਲ ਭੇਟ ਕਰਦੇ ਹਾਂ|
Thank you Aunty ji 🙏🏼🙏🏼