What is the meaning of Wadahans and Mehl?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is the meaning of Wadahans and Mehl?
Dhan Guru Granth Sahib Ji contains the Bani of a total of 6 Guru Sahibaan. The word Nanak has come with the Bani of the Guru Sahibaan. To decide which Gur person this Bani belongs to, the word Mahla has come. Mahla means body/Sareer. Just like Mahla ੧ means body first/Sareer Pehla (Guru Nanak Sahib Ji) Mahla ੨ means body second/Sareer Dooja (Guru Angad Sahib Ji). It means Guru is one but the body (body) is changing.
As per Gurbani
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।
Vadhans is the name of the Raag.
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਨਕ ਸ਼ਬਦ ਆਇਆ ਹੈ। ਇਹ ਨਿਰਣਾ ਕਰਨ ਲਈ ਕਿ ਇਹ ਬਾਣੀ ਕਿਹੜੇ ਗੁਰ ਵਿਅਕਤੀ ਦੀ ਹੈ , ਉਸ ਲਈ ਲਫਜ਼ ਮਹਲਾ ਆਇਆ ਹੈ।ਮਹਲਾ ਤੋਂ ਭਾਵ ਸਰੀਰ। ਜਿਵੇਂ ਮਹਲਾ ੧ ਭਾਵ ਸਰੀਰ ਪਹਿਲਾ (ਗੁਰੂ ਨਾਨਕ ਸਾਹਿਬ ਜੀ) ਮਹਲਾ ੨ ਭਾਵ ਸਰੀਰ ਦੂਜਾ(ਗੁਰੂ ਅੰਗਦ ਸਾਹਿਬ ਜੀ)।ਇਸ ਤੋਂ ਮਤਲਬ ਹੈ ਗੁਰੂ ਇੱਕ ਹੀ ਹੈ ਪਰ ਕਾਇਆ (ਸਰੀਰ) ਬਦਲਦੇ ਰਹੇ ਹਨ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।
ਵਡਹੰਸ ਰਾਗ ਦਾ ਨਾਮ ਹੈ।
Thank you
ਵੱਢਹੰਸ ਰਾਗ ਦਾ ਨਾਮ ਹੈ ਜੀ ਅਤੇ ਅਤੇ ਮਹਲ ਜਾਂ ਮਹਲਾ ਅੱਖਰ ਗੁਰੂਆਂ ਲਈ ਵਰਤਿਆ ਗਿਆ ਹੈ, ਜਿਵੇੰ ਤੁਸੀਂ ਆਪ ਹੀ ਦਸਿਆ ਹੈ|????
Thank you