What does ਘਰੁ mean?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What does ਘਰੁ mean?
Respected Iman Kaur ji
ਘਰੁ after Mahla means, this is an instruction for Ragi Singhs to sing this Shabad in this ਘਰੁof Raag.ਜਿਵੇਂ ਘਰ ੨,੩,੫,੧੧ etc.
Mehla means the S.No. of the Guru Sahib who has written that Shabad.
Ghar is related to the type of the Raag and how this Shabad has to be recited.
ਸ੍ਰੀ ਰਾਗ ਮਹਲਾ 3 ਤੋਂ ਭਾਵ ਹੈ
ਇਸ ਸ਼ਬਦ ਦਾ ਗਾਇਨ
ਸਿਰੀ ਰਾਗ ਵਿੱਚ ਕਰਨਾ ਹੈ|
ਮਹਲਾ ਤੋਂ ਭਾਵ ਹੈ,
ਇਹ ਤੀਜੇ ਗੁਰੂ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ|
ਘਰ ਤੋਂ ਭਾਵ ਹੈ
ਤਬਲੇ ਦੇ ਤਾਲ,
ਗੁਰਬਾਣੀ ਵਿੱਚ 17 ਘਰ ਆਏ ਹਨ,
ਉਨ੍ਹਾਂ ਵਿੱਚੋਂ ਪਹਿਲੇ ਘਰ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ|
ਘਰ ਤਬਲੇ ਦੇ ਤਾਲ ਲਈ ਆਉਂਦਾ ਹੈ|
ਇਸੀ ਤਰ੍ਹਾਂ ਜਿਹੜਾ ਰਾਗ ਲਿਖਿਆ ਹੋਵੇਗਾ ਉਸ ਰਾਗ ਵਿੱਚ ਜਿਹੜਾ ਮਹਲਾ ਲਿਖਿਆ ਹੋਵੇਗਾ, ਉਸ ਗੁਰੂ ਸਾਹਿਬ ਜੀ ਦੀ ਬਾਣੀ ਹੈ, ਅਤੇ ਜਿਹੜਾ ਘਰ ਲਿਖਿਆ ਹੋਵੇਗਾ ਉਹ ਤਬਲੇ ਦੇ ਤਾਲ ਤੇ ਬਾਣੀ ਦਾ ਗਾਇਨ ਕਰਨ ਦੀ ਹਿਦਾਇਤ ਹੈ|
ਇਹ ਜਿਹੜੇ ਰਾਗ ਅਧਾਰਿਤ ਕੀਰਤਨ ਕਰਦੇ ਹਨ ਉਨ੍ਹਾਂ ਲਈ ਹੈ|
ਜੇ ਰਾਗ ਦਾ ਗਿਆਨ ਨਾ ਹੋਵੇ ਤੇ ਸਾਧਰਨ ਤੌਰ ਤੇ ਜਿਸਨੂੰ ਜੋਟਿਆਂ ਤੇ ਪੜ੍ਹਨਾ ਕਿਹਾ ਜਾਂਦਾ ਹੈ ਬਾਣੀ ਪੜ੍ਹ ਸਕਦੇ ਹਾਂ,
ਪਰ ਬਾਹਰਲੀਆਂ ਵਾਧੂ ਤੁਕਾਂ ਨਹੀਂ ਲੈਣੀਆਂ ਚਾਹੀਦੀਆਂ,
“ਰਹਾਉ” ਦੀ ਤੁਕ ਨੂੰ ਸਥਾਈ ਬਨਾ ਕੇ ਸ਼ਬਦ ਦਾ ਗਾਇਨ ਕਰਨਾ ਚਾਹੀਦਾ ਹੈ,
ਜਿਸ ਨਾਲ ਸ਼ਬਦ ਦਾ ਭਾਵ ਬਣਿਆ ਰਹਿੰਦਾ ਹੈ |????