What is the meaning of this shabad? “Rehat Pyari Mujh Ko, Sikh Pyara Nahi”
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Raman ji
These are the lines from the Rahitnama.
The main meaning of these is what the deeds of a Sikh should be. This means that a Sikh should not look down on any stranger woman (Parayi Aurat) and foreign wealth (Paraya Paisa). The saint and the soldier should be perfect in both matters. Don’t smoke. Don’t use tobacco, opium, alcohol. So there are a lot of rules like this. The Sikh is commanded to always abide by his maryada. He who lives according to the Hukam of Guru Sahib pleases the Guru.
Respected Raman ji
ਇਹ ਰਹਿਤਨਾਮੇ ਵਿਚੋਂ ਲਾਈਨਾਂ ਹਨ ।
ਇਨ੍ਹਾਂ ਦਾ ਮੁੱਖ ਭਾਵ ਹੈ ਕਿ ਸਿੱਖ ਦੀ ਕਰਣੀ ਕਿਸ ਤਰ੍ਹਾਂ ਦੀ ਹੋਵੇ।ਮਤਲਬ ਸਿੱਖ ਕਿਸੇ ਵੀ ਪਰਾਈ ਇਸਤ੍ਰੀ ਅਤੇ , ਪਰਾਇਆ ਧਨ ਵੱਲ ਬੁਰੀ ਨਜ਼ਰ ਨਾਲ ਨਾ ਦੇਖੇ।ਸੰਤ ਅਤੇ ਸਿਪਾਹੀ ਦੋਵੇਂ ਗੱਲਾਂ ਵਿੱਚ ਪੂਰਾ ਹੋਵੇ।ਕੋਈ ਨਿੰਦਾ, ਚੁਗਲੀ , ਈਰਖਾ ਦੀ ਭਾਵਨਾ ਮਨ ਵਿੱਚ ਨਾ ਰੱਖੇ।ਤੰਬਾਕੂ ਅਫੀਮ ਸ਼ਰਾਬ ਦਾ ਸੇਵਨ ਨਾ ਕਰੇ।ਸੋ ਇਸ ਤਰ੍ਹਾਂ ਬਹੁਤ ਸਾਰੀਆਂ ਰਹਿਤਾਂ ਹਨ। ਸਿੱਖ ਨੂੰ ਹੁਕਮ ਹੈ ਕਿ ਸਦਾ ਆਪਣੀ ਮਰਿਆਦਾ ਵਿੱਚ ਰਹੇ । ਜੋ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਜੀਊਦਾ ਹੈ ਉਹੋ ਹੀ ਗੁਰੂ ਨੂੰ ਭਾਉਂਦਾ ਹੈ।