WHAT IS A TAKHT MEANING IN SIKHISM?
WHAT IS A TAKHT MEANING IN SIKHISM?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਤਖਤ ਤੋ ਭਾਵ ਹੈਂ ਸਿੰਘਾਸਣ।ਇਕ ਐਸਾ ਸਿੰਘਾਸਣ ਜਿੱਥੇ ਸਰਬੱਤ ਦੇ ਭਲੇ ਦਾ ਕਾਨੂੰਨ ਬਣੇ ਅਤੇ ਲਾਗੂ ਹੋਵੈ।ਸ਼ਿੱਖ ਅਤੇ ਸਿੱਖੀ ਮਾਡਲ ਰੂਪ ਵਿੱਚ ਪੇਸ਼ ਹੋਵੇ।ਜਿਸ ਨੂੰ ਸੰਸਾਰ ਧਰਮ ਨਾਂ ਸਮਝੇ ਸਗੋਂ ਪੂਰੀ ਮਨੁੱਖਤਾ ਲਈ ਗਾਡੀ ਰਾਹ ਪਰਵਾਨ ਕਰੇ।ਕਿਉਂਕਿ ਸਿੱਖੀ ਇਕ ਪੰਥ ਹੈ ਸਰਬੱਤ ਦੇ ਭਲੇ ਦਾ ਰਸਤਾ ਹੈ। ਧਰਮ ਨਹੀਂ।