Please explain me this shabad??
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Guntaj ji , to understand this verse let us understand the meaning of these two verses together.
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ।।(1378)
This verse never means that Baba Farid ji is forbidding us to eat good roti / food or ghee roti. Rather, the meanings are to be understood. Here Kaath means bread / roti which is earned by hard work, roti which is earned by right, is of patience. It means learning to be patient with the bread that is made with our honest work. Don’t make your mind greedy by looking at others. Don’t be sad seeing the happiness of others but earn yourself honestly, learn to live in contentment.
ਇਸ ਸਲੋਕ ਨੂੰ ਸਮਝਣ ਲਈ ਇਨ੍ਹਾਂ ਦੋ ਸਲੋਕਾਂ ਦੇ ਅਰਥ ਇੱਕਠੇ ਸਮਝਦੇ ਹਾਂ।
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥ ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ।।(1378)
ਇਸ ਸਲੋਕ ਦੇ ਕਦੀ ਵੀ ਇਹ ਅਰਥ ਨਹੀਂ ਹਨ ਕਿ ਬਾਬਾ ਫਰੀਦ ਜੀ ਸਾਨੂੰ ਚੰਗੀ ਰੋਟੀ ਖਾਣ ਤੋਂ ਜਾ ਘਿਉ ਲਾਕੇ ਰੋਟੀ ਖਾਣ ਤੋਂ ਮਨਾ ਕਰ ਰਹੇ ਹਨ। ਸਗੋਂ ਭਾਵ ਅਰਥ ਸਮਝਣੇ ਹਨ
ਇਥੇ ਕਾਠ ਤੋਂ ਭਾਵ ਹੈ ਜੋ ਰੋਟੀ ਮਿਹਨਤ ਨਾਲ ਕਮਾਈ ਹੈ, ਜੋ ਰੋਟੀ ਹੱਕ ਦੀ ਕਮਾਈ ਦੀ ਹੈ, ਸਬਰ ਦੀ ਹੈ।ਮਤਲਬ ਹੈ ਕਿ ਜੋ ਰੋਟੀ ਸਾਡੀ ਈਮਾਨਦਾਰੀ ਦੀ ਕਿਰਤ ਨਾਲ ਬਣੀ ਹੈ, ਉਸ ਤੇ ਸਬਰ ਰੱਖਣਾ ਸਿਖੋ । ਕਿਸੇ ਦੂਜੇ ਵੱਲ ਦੇਖ ਕੇ ਆਪਣੇ ਮਨ ਨੂੰ ਲਾਲਚੀ ਨਾ ਬਣਾ। ਦੂਜਿਆਂ ਦੇ ਸੁੱਖ ਦੇਖਕੇ ਦੁੱਖੀ ਨਾ ਹੋ ਸਗੋਂ ਆਪ ਈਮਾਨਦਾਰੀ ਨਾਲ ਕਮਾਈ ਕਰ , ਸਬਰ ਸੰਤੋਖ ਵਿੱਚ ਰਹਿਣਾ ਸਿੱਖ।
Thank you