ਗੁਰਬਾਣੀ ਵਿੱਚ ਲਿਖਿਆ ਹੈ ਕਿ ਰੱਬ ਇਕੱਲਾ ਹੈ ਤਾਂ ਮੈਂ ਸੋਚ ਰਿਹਾ ਸੀ ਕਿ ਜਦੋਂ ਰੱਬ ਇਕੱਲਾ ਹੈ ਤਾਂ ਕੀ ਕਰਦਾ ਹੈ? ਮੈਂ ਆਪਣੇ ਗੁਰਦੁਆਰੇ ਦੇ ਇੱਕ ਗ੍ਰੰਥੀ ਨੂੰ ਪੁੱਛਿਆ ਪਰ ਉਸ ਨੇ ਕਿਹਾ ਕਿ ਮੇਰੇ ਸਵਾਲ ਦਾ ਜਵਾਬ ਸਿਰਫ਼ ਰੱਬ ਹੀ ਦੇ ਸਕਦਾ ਹੈ।
ਗੁਰਬਾਣੀ ਵਿੱਚ ਲਿਖਿਆ ਹੈ ਕਿ ਰੱਬ ਇਕੱਲਾ ਹੈ ਤਾਂ ਮੈਂ ਸੋਚ ਰਿਹਾ ਸੀ ਕਿ ਜਦੋਂ ਰੱਬ ਇਕੱਲਾ ਹੈ ਤਾਂ ਕੀ ਕਰਦਾ ਹੈ? ਮੈਂ ਆਪਣੇ ਗੁਰਦੁਆਰੇ ਦੇ ਇੱਕ ਗ੍ਰੰਥੀ ਨੂੰ ਪੁੱਛਿਆ ਪਰ ਉਸ ਨੇ ਕਿਹਾ ਕਿ ਮੇਰੇ ਸਵਾਲ ਦਾ ਜਵਾਬ ਸਿਰਫ਼ ਰੱਬ ਹੀ ਦੇ ਸਕਦਾ ਹੈ।
Share
don’t think Him as a person
He is a power or shakti which controls the universe
Please try to analyse the following definition of Akal Purkh.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Jap – 1
Akal Purkh is one. But He controls everything according to His Hukam.
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Jap – 1