You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
I was wondering if Amritdhari ladies have the right to wear dresses/skirts/trousers/shorts/bikinis?
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ। ਲਿਬਾਸ ਸਬੰਧੀ ਮੈਂ ਦੇਖ ਰਿਹਾ ਸੀ ਸਾਡੇ ਸਿੱਖ ਵਿਦਵਾਨਾਂ ਨੇ ਜਿਵੇਂ ਕਿ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ (ਜੋ ਇਸਤRead more
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।
ਲਿਬਾਸ ਸਬੰਧੀ ਮੈਂ ਦੇਖ ਰਿਹਾ ਸੀ ਸਾਡੇ ਸਿੱਖ ਵਿਦਵਾਨਾਂ ਨੇ ਜਿਵੇਂ ਕਿ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ (ਜੋ ਇਸਤ੍ਰੀਆਂ ਫੋਜੀ ਸੇਵਾ ਕਰਨ, ਉਹ ਦਸਤਾਰ ਅਤੇ ਹੋਰ ਮਰਦਾਵਾਂ ਪਹਿਰਾਵਾ ਪਹਿਨ ਸਕਦੀਆਂ ਹਨ, ਪਰ ਆਮ ਤੌਰ ਤੇ ਸਿੱਖਣੀਆਂ ਦਾ ਲਿਬਾਸ, ਚੁੰਨੀ, ਕੁੜਤੀ, ਕੱਛ, ਖੁੱਲੀ ਸਲਵਾਰ ਹੀ ਮੁੱਢ ਤੋਂ ਰਿਹਾ ਹੈ ਸਮੇਂ ਦੇ ਫੇਰ ਨਾਲ ਜੋ ਤਬਦੀਲੀ ਪੋਸ਼ਾਕ ਵਿੱਚ ਕੇਸ਼ ਰੱਖਯਾ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਉਹ ਧਰਮ ਵਿਰੁੱਧ ਨਹੀਂ।
See lessI am amritdhari, my eyebrows are rather brushy and monobrows too, sometimes I just want to cut them but I hold myself back. Is there any way I can make this look better?
ਸਰੀਰ ਦੀ ਸੁੰਦਰਤਾ ਨਾਲੋਂ ਸ਼ੁਭ ਗੁਣਾਂ ਦੀ ਇਖਲਾਕੀ ਸੁੰਦਰਤਾ ਹੋਣੀ ਅਤਿ ਅਵੱਸ਼ਯ ਹੈ, ਜਿਸ ਵਿੱਚ ਪਿਛਲੀ ਸ਼ੋਭਾ ਨਹੀਂ, ਉਹ ਸੁੰਦਰ ਹੋਣ ਪੁਰ ਭੀ ਕੁਰੂਪ ਹੈ, ਗਉੜੀ ਮਹਲਾ ੧ ॥ ਚੋਆ ਚੰਦਨੁ ਅੰਕਿ ਚੜਾਵਉ ॥ ਪਾਟ ਪਟੰਬਰ ਪਹਿਰਿ ਹਢਾਵਉ ॥ ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ ਕਾਨੀ ਕੁੰਡਲ ਗਲਿ ਮੋਤੀਅRead more
ਸਰੀਰ ਦੀ ਸੁੰਦਰਤਾ ਨਾਲੋਂ ਸ਼ੁਭ ਗੁਣਾਂ ਦੀ ਇਖਲਾਕੀ ਸੁੰਦਰਤਾ ਹੋਣੀ ਅਤਿ ਅਵੱਸ਼ਯ ਹੈ, ਜਿਸ ਵਿੱਚ ਪਿਛਲੀ ਸ਼ੋਭਾ ਨਹੀਂ, ਉਹ ਸੁੰਦਰ ਹੋਣ ਪੁਰ ਭੀ ਕੁਰੂਪ ਹੈ,
ਗਉੜੀ ਮਹਲਾ ੧ ॥ ਚੋਆ ਚੰਦਨੁ ਅੰਕਿ ਚੜਾਵਉ ॥ ਪਾਟ ਪਟੰਬਰ ਪਹਿਰਿ ਹਢਾਵਉ ॥ ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਲਾਲ ਨਿਹਾਲੀ ਫੂਲ ਗੁਲਾਲਾ ॥ ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥ ਨੈਨ ਸਲੋਨੀ ਸੁੰਦਰ ਨਾਰੀ ॥ ਖੋੜ ਸੀਗਾਰ ਕਰੈ ਅਤਿ ਪਿਆਰੀ ॥ ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥
ਅਰਥ: ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ? ਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ।1। ਰਹਾਉ।
ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ, ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ, (ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ।1।
ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ, ਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ (ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ।2।
ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ, ਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ; (ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ।3। page 225
ਸੇਈ ਸੁੰਦਰ ਸੋਹਣੇ ॥ ਸਾਧਸੰਗਿ ਜਿਨ ਬੈਹਣੇ ॥ ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
ਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ, ਜਿੰਨ੍ਹਾਂ ਦਾ ਬਹਣ ਖਲੋਣ ਸਾਧ ਸੰਗਤਿ ਵਿਚ ਹੈ। ਜਿੰਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ।3।
See lessI have to get an MRI soon and I suppose I’ll have to remove kara and kirpan? What should i do?
ਜਦੋਂ ਅਸੀਂ ਇੰਟਰਨੈਸ਼ਨਲ ਜਹਾਜ ਵਿੱਚ ਯਾਤਰਾ ਕਰਦੇ ਹਾਂ ਤਾਂ ਸਾਨੂੰ ਆਪਣੀ ਕਿਰਪਾਨ ਉਤਾਰਨੀ ਪੈਂਦੀ ਹੈ। ਕਈ ਵਾਰ ਕਈ ਏਅਰਪੋਰਟ ਤੇ ਕੜਾ ਵੀ ਉਤਾਰਨਾਂ ਪੈਂਦਾ ਹੈ। ਉਥੋਂ ਦੇ ਸਕਿਉਰਟੀ ਚੈਕਿੰਗ ਨੂੰ ਲੈ ਕੇ ਸਕਿਉਰਟੀ ਚੈਕ ਹੋਣ ਤੋਂ ਬਾਅਦ ਅਸੀਂ ਫਿਰ ਉਹ ਕਕਾਰ ਧਾਰਨ ਕਰ ਲੈਂਦੇ ਹਾਂ । ਇਸੇ ਤਰਾਂ ਤੁਸੀਂ ਐਮ. ਆਰ. ਆਈ . ਵੇਲੇ ਕਰ ਸਕਦੇ ਹੋ, ਮਨ ਵਿੱਚ ਕੋਈ ਵਹਿਮ ਨਹੀਂ ਰੱਖਣਾ।
ਜਦੋਂ ਅਸੀਂ ਇੰਟਰਨੈਸ਼ਨਲ ਜਹਾਜ ਵਿੱਚ ਯਾਤਰਾ ਕਰਦੇ ਹਾਂ ਤਾਂ ਸਾਨੂੰ ਆਪਣੀ ਕਿਰਪਾਨ ਉਤਾਰਨੀ ਪੈਂਦੀ ਹੈ। ਕਈ ਵਾਰ ਕਈ ਏਅਰਪੋਰਟ ਤੇ ਕੜਾ ਵੀ ਉਤਾਰਨਾਂ ਪੈਂਦਾ ਹੈ। ਉਥੋਂ ਦੇ ਸਕਿਉਰਟੀ ਚੈਕਿੰਗ ਨੂੰ ਲੈ ਕੇ ਸਕਿਉਰਟੀ ਚੈਕ ਹੋਣ ਤੋਂ ਬਾਅਦ ਅਸੀਂ ਫਿਰ ਉਹ ਕਕਾਰ ਧਾਰਨ ਕਰ ਲੈਂਦੇ ਹਾਂ । ਇਸੇ ਤਰਾਂ ਤੁਸੀਂ ਐਮ. ਆਰ. ਆਈ . ਵੇਲੇ ਕਰ ਸਕਦੇ ਹੋ, ਮਨ ਵਿੱਚ ਕੋਈ ਵਹਿਮ ਨਹੀਂ ਰੱਖਣਾ।
See lessI have been betrayed by my close friend. Please share some references from Guru Granth Sahib ji to continue to move through life and be positive.
ਡਖਣੇ ਮਃ ੫ ॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ {ਪੰਨਾ 1096} ਪਦ ਅਰਥ: ਤ੍ਰਾਘਿ = ਤਾਂਘ ਕਰ। ਸਿਝਿ = ਸਫਲ ਹੋ, ਕਾਮਯਾਬ ਹੋ। ਇਵੇਹਾ ਵਾਰ = ਇਸੇ ਵਾਰੀ, ਇਸੇ ਜਨਮ ਵਿਚ। ਬਹੁੜਿ = ਮੁੜ, ਫਿਰ। ਅਰਥ: (ਹੇ ਭਾਈ!) ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉRead more
ਡਖਣੇ ਮਃ ੫ ॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ {ਪੰਨਾ 1096}
ਪਦ ਅਰਥ: ਤ੍ਰਾਘਿ = ਤਾਂਘ ਕਰ। ਸਿਝਿ = ਸਫਲ ਹੋ, ਕਾਮਯਾਬ ਹੋ। ਇਵੇਹਾ ਵਾਰ = ਇਸੇ ਵਾਰੀ, ਇਸੇ ਜਨਮ ਵਿਚ। ਬਹੁੜਿ = ਮੁੜ, ਫਿਰ।
ਅਰਥ: (ਹੇ ਭਾਈ!) ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ) । ਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ।1।
See lessਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥ What is the meaning of this TUK?
ਸਿਰੀਰਾਗੁ ਮਹਲਾ ੧ ॥ ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥ ਅਰਥ: ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ, ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ, ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗRead more
ਸਿਰੀਰਾਗੁ ਮਹਲਾ ੧ ॥ ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
See lessਅਰਥ: ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ, ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ, ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।1।
Comparison of two punjabi words
ਸਿੱਖ ਰਹਿਤ ਮਰਯਾਦਾ ਵਿੱਚ ਇਸ ਨੂੰ (ਮਿਰਤਕ ਸੰਸਕਾਰ) ਲਿਖਿਆ ਹੈ। ਪੰਨਾ 25 ਤੇ (ੳ) ਮਦ ਵਿੱਚ
ਸਿੱਖ ਰਹਿਤ ਮਰਯਾਦਾ ਵਿੱਚ ਇਸ ਨੂੰ (ਮਿਰਤਕ ਸੰਸਕਾਰ) ਲਿਖਿਆ ਹੈ। ਪੰਨਾ 25 ਤੇ (ੳ) ਮਦ ਵਿੱਚ
See lessAre Amritdharis Sikhs allowed to drink tea?
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ page 16 ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ। ਚਾਹ ਦੇ ਬਾਰੇ ਪੁੱਛਿਆ ਗਿਆ ਸਵਾਲ ਭਾਵੇਂ ਕਿ ਅੱਜ ਹਰੇਕ ਧਰਮ ਅਸਥਾਨ ਦੇ ਅੰਦਰ ਚਾਹ ਦਾ ਪRead more
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ page 16
See lessਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ।
ਚਾਹ ਦੇ ਬਾਰੇ ਪੁੱਛਿਆ ਗਿਆ ਸਵਾਲ ਭਾਵੇਂ ਕਿ ਅੱਜ ਹਰੇਕ ਧਰਮ ਅਸਥਾਨ ਦੇ ਅੰਦਰ ਚਾਹ ਦਾ ਪਿਆਲਾ ਵਰਤਾਇਆ ਜਾਂਦਾ ਹੈ ਨਿਹੰਗ ਸਿੰਘ ਇਸ ਨੂੰ ਢਿੱਡ ਫੂਕਣੀ ਕਹਿੰਦੇ ਹਨ ਪਰ ਨਿਹੰਗ ਸਿੰਘਾਂ ਦੇ ਲੰਗਰਾਂ ਵਿੱਚ ਵੀ ਚਾਹ ਦਾ ਵਰਤਾਵਾ ਕੀਤਾ ਜਾਂਦਾ ਹੈ । ਹਾਂ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਭਾਗ ਪਹਿਲਾ ਪੰਨਾ ਇੱਕ ਸੌ ਸਤਾਹਠ ਉੱਤੇ ਸੁੱਖ ਨਿਧਾਨ ਦੀ ਵਿਆਖਿਆ ਕਰਦਿਆਂ ਹੋਇਆਂ ਇੱਕ ਫੁੱਟ ਨੋਟ ਦਿੰਦੇ ਹਨ ਉਹ ਇਵੇਂ ਹੈ (ਕਈ ਗੁਰਦੁਆਰਿਆਂ ਵਿਚ ਭੰਗ ਨਾਲ ਭਰਿਆ ਬਰਤਨ ਗੁਰੂ ਗ੍ਰੰਥ ਸਾਹਿਬ ਅੱਗੇ , ਜਾਂ ਮੰਦਿਰ ਅੰਦਰ ਰੱਖ ਕੇ ਘੰਟਾ ਨਗਾਰਾ ਆਦਿ ਵਜਾਉਂਦੇ ਅਤੇ ਸਮਝਦੇ ਹਨ ਕਿ ਸਤਿਗੁਰੂ ਜੀ ਨੂੰ ਭੋਗ ਲੱਗ ਗਿਆ ਅਨੇਕ ਸਥਾਨਾਂ ਵਿੱਚ ਅੰਨ ਦੇ ਲੰਗਰ ਨਾਲ ਭੰਗ ਦਾ ਵੀ ਸਦਾਵਤ੍ ਚੱਲਦਾ ਹੈ । ਇਸ ਤੋਂ ਵੀ ਵਧ ਕੇ ਇੱਕ ਹੋਰ ਸ਼ੌਕ ਦੀ ਗੱਲ ਹੈ ਕਿ ਹੁਣ ਗੁਰਦੁਆਰਿਆਂ ਵਿੱਚ ਅਤਿਅੰਤ ਹਾਨੀਕਾਰਕ ਚਾਹ ਪੀਣ ਪਿਆਉਣ ਦਾ ਰਿਵਾਜ ਭੰਗ ਤੋਂ ਵੀ ਵਧ ਗਿਆ ਹੈ ਬੇਅੰਤ ਸਿੱਖ ਚਾਹ ਦੇ ਦਾਸ ਹੋ ਰਹੇ ਹਨ । ਘਰ ਵਿੱਚ ਬੱਚਿਆਂ ਨੂੰ ਪੀ ਚਾਏ ਪਿਆ ਕੇ ਉਨ੍ਹਾਂ ਦੀ ਸਿਹਤ ਅਤੇ ਆਦਤ ਵਿਗਾੜਦੇ ਹਨ ਕਿਸੇ ਧਰਮ ਸਥਾਨ ਅੰਦਰ ਚਾਹ ਬਣਾਉਣ ਅਤੇ ਪੀਣ ਦੀ ਆਗਿਆ ਨਹੀਂ ਹੋਣੀ ਚਾਹੀਏ )। ਇਹ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਲਿਖਿਆ ਹੈ ਜੀ ..ਪਰ ਹੁਣ ਜਦੋਂ ਖੰਡੇ ਦੀ ਪਾਹੁਲ ਵੀ ਛਕਾਈ ਜਾਂਦੀ ਹੈ ਤਾਂ ਉਥੇ ਚਾਹ ਨਾ ਪੀਣ ਵਾਸਤੇ ਅਜਿਹਾ ਕੋਈ ਫੁਰਮਾਨ ਜਾਰੀ ਨਹੀਂ ਕੀਤਾ ਜਾਂ