Are Amritdharis Sikhs allowed to drink tea?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ page 16
ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ।
ਚਾਹ ਦੇ ਬਾਰੇ ਪੁੱਛਿਆ ਗਿਆ ਸਵਾਲ ਭਾਵੇਂ ਕਿ ਅੱਜ ਹਰੇਕ ਧਰਮ ਅਸਥਾਨ ਦੇ ਅੰਦਰ ਚਾਹ ਦਾ ਪਿਆਲਾ ਵਰਤਾਇਆ ਜਾਂਦਾ ਹੈ ਨਿਹੰਗ ਸਿੰਘ ਇਸ ਨੂੰ ਢਿੱਡ ਫੂਕਣੀ ਕਹਿੰਦੇ ਹਨ ਪਰ ਨਿਹੰਗ ਸਿੰਘਾਂ ਦੇ ਲੰਗਰਾਂ ਵਿੱਚ ਵੀ ਚਾਹ ਦਾ ਵਰਤਾਵਾ ਕੀਤਾ ਜਾਂਦਾ ਹੈ । ਹਾਂ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਭਾਗ ਪਹਿਲਾ ਪੰਨਾ ਇੱਕ ਸੌ ਸਤਾਹਠ ਉੱਤੇ ਸੁੱਖ ਨਿਧਾਨ ਦੀ ਵਿਆਖਿਆ ਕਰਦਿਆਂ ਹੋਇਆਂ ਇੱਕ ਫੁੱਟ ਨੋਟ ਦਿੰਦੇ ਹਨ ਉਹ ਇਵੇਂ ਹੈ (ਕਈ ਗੁਰਦੁਆਰਿਆਂ ਵਿਚ ਭੰਗ ਨਾਲ ਭਰਿਆ ਬਰਤਨ ਗੁਰੂ ਗ੍ਰੰਥ ਸਾਹਿਬ ਅੱਗੇ , ਜਾਂ ਮੰਦਿਰ ਅੰਦਰ ਰੱਖ ਕੇ ਘੰਟਾ ਨਗਾਰਾ ਆਦਿ ਵਜਾਉਂਦੇ ਅਤੇ ਸਮਝਦੇ ਹਨ ਕਿ ਸਤਿਗੁਰੂ ਜੀ ਨੂੰ ਭੋਗ ਲੱਗ ਗਿਆ ਅਨੇਕ ਸਥਾਨਾਂ ਵਿੱਚ ਅੰਨ ਦੇ ਲੰਗਰ ਨਾਲ ਭੰਗ ਦਾ ਵੀ ਸਦਾਵਤ੍ ਚੱਲਦਾ ਹੈ । ਇਸ ਤੋਂ ਵੀ ਵਧ ਕੇ ਇੱਕ ਹੋਰ ਸ਼ੌਕ ਦੀ ਗੱਲ ਹੈ ਕਿ ਹੁਣ ਗੁਰਦੁਆਰਿਆਂ ਵਿੱਚ ਅਤਿਅੰਤ ਹਾਨੀਕਾਰਕ ਚਾਹ ਪੀਣ ਪਿਆਉਣ ਦਾ ਰਿਵਾਜ ਭੰਗ ਤੋਂ ਵੀ ਵਧ ਗਿਆ ਹੈ ਬੇਅੰਤ ਸਿੱਖ ਚਾਹ ਦੇ ਦਾਸ ਹੋ ਰਹੇ ਹਨ । ਘਰ ਵਿੱਚ ਬੱਚਿਆਂ ਨੂੰ ਪੀ ਚਾਏ ਪਿਆ ਕੇ ਉਨ੍ਹਾਂ ਦੀ ਸਿਹਤ ਅਤੇ ਆਦਤ ਵਿਗਾੜਦੇ ਹਨ ਕਿਸੇ ਧਰਮ ਸਥਾਨ ਅੰਦਰ ਚਾਹ ਬਣਾਉਣ ਅਤੇ ਪੀਣ ਦੀ ਆਗਿਆ ਨਹੀਂ ਹੋਣੀ ਚਾਹੀਏ )। ਇਹ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਲਿਖਿਆ ਹੈ ਜੀ ..ਪਰ ਹੁਣ ਜਦੋਂ ਖੰਡੇ ਦੀ ਪਾਹੁਲ ਵੀ ਛਕਾਈ ਜਾਂਦੀ ਹੈ ਤਾਂ ਉਥੇ ਚਾਹ ਨਾ ਪੀਣ ਵਾਸਤੇ ਅਜਿਹਾ ਕੋਈ ਫੁਰਮਾਨ ਜਾਰੀ ਨਹੀਂ ਕੀਤਾ ਜਾਂ
ਬਹੁਤ ਵਧੀਆ ਵੀਰ ਜੀ
Thank you for the answer
yes, tea is also served in almost all Gurdwara Sahib.
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ – 16
Tea, Coffee and cold drinks also come in the category of addictions. Whether it mild or high, all are prohibited for a Sikh. They do not have any food value and are harmful in the long run.
Thanks for the answer
Sant Jarnail Singh Ji did not drink tea, he adopted Banafsha as an alternative to tea.
There is a khalsa tea manufactured in Amritsar which is purely herbal made from varieties of herbs and jadi booties. Which is basically not a tea labled as Garm jall served in most of the Guruduaras in punjab. Its helps to cure many problems such as cold ,asthma(consumption) however this tastes Amazing and looks pink in color.Which is not addictive like normal black tea.try once