I was wondering if Amritdhari ladies have the right to wear dresses/skirts/trousers/shorts/bikinis?
I was wondering if Amritdhari ladies have the right to wear dresses/skirts/trousers/shorts/bikinis?
Share
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।
ਲਿਬਾਸ ਸਬੰਧੀ ਮੈਂ ਦੇਖ ਰਿਹਾ ਸੀ ਸਾਡੇ ਸਿੱਖ ਵਿਦਵਾਨਾਂ ਨੇ ਜਿਵੇਂ ਕਿ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ (ਜੋ ਇਸਤ੍ਰੀਆਂ ਫੋਜੀ ਸੇਵਾ ਕਰਨ, ਉਹ ਦਸਤਾਰ ਅਤੇ ਹੋਰ ਮਰਦਾਵਾਂ ਪਹਿਰਾਵਾ ਪਹਿਨ ਸਕਦੀਆਂ ਹਨ, ਪਰ ਆਮ ਤੌਰ ਤੇ ਸਿੱਖਣੀਆਂ ਦਾ ਲਿਬਾਸ, ਚੁੰਨੀ, ਕੁੜਤੀ, ਕੱਛ, ਖੁੱਲੀ ਸਲਵਾਰ ਹੀ ਮੁੱਢ ਤੋਂ ਰਿਹਾ ਹੈ ਸਮੇਂ ਦੇ ਫੇਰ ਨਾਲ ਜੋ ਤਬਦੀਲੀ ਪੋਸ਼ਾਕ ਵਿੱਚ ਕੇਸ਼ ਰੱਖਯਾ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਉਹ ਧਰਮ ਵਿਰੁੱਧ ਨਹੀਂ।
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
The above mentioned Shabad clearly explains that we should not wear any dress which is uncomfortable and generate any type of sexual behaviour.
Most of these dresses generate sexual behaviour in others and hence not recommended.