ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਕੀ ਕੋਈ ਵੀਰ ਭਰਾ ਦੱਸ ਸਕਦਾ ਹੈ ਕਿ Pyre ਜੋ ਕਿ ਮੌਤ ਤੋਂ ਬਾਅਦ ਅੱਗ ਲਗਾਕੇ ਸ਼ਰੀਰ ਸਾੜਨ ਨੂੰ ਕਹਿੰਦੇ ਨੇ।
ਇਸਨੂੰ ਪੰਜਾਬੀ ਵਿਚ ਸਸਕਾਰ ਕਹਿੰਦੇ ਨੇ ਯਾ ਸੰਸਕਾਰ?
ਕਿਉਕਿ ਸੰਸਕਾਰ ਨੂੰ ਇੰਗਲਿਸ਼ ਵਿੱਚ Manners ਕਹਿੰਦੇ ਨੇ।
ਕਿਰਪਾ ਕਰਕੇ ਇਹ confusion ਦੂਰ ਕੀਤੀ ਜਾਵੇ।
ਧਨਵਾਦ।
ਸਿੱਖ ਰਹਿਤ ਮਰਯਾਦਾ ਵਿੱਚ ਇਸ ਨੂੰ (ਮਿਰਤਕ ਸੰਸਕਾਰ) ਲਿਖਿਆ ਹੈ। ਪੰਨਾ 25 ਤੇ (ੳ) ਮਦ ਵਿੱਚ
ਬੋਹਤ ਧਨਵਾਦ ਵੀਰਜੀ।