You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
guilt
ਵੀਰ ਜੀ , ਜੇਕਰ ਕੋਈ ਜਾਣਬੁੱਝ ਗਲਤੀ ਕਰਦਾ ਹੈ ਉਹ ਕਦੀ ਪਛਤਾਵਾ ਨਹੀਂ ਕਰਦਾ ਤੁਸੀਂ ਸੋਚਦੇ ਹੋ ਕਿ ਜੇਕਰ ਮੈਂ ਦੱਸ ਦੇਂਦਾ ਤਾਂ ਸ਼ਾਇਦ ਬਚਾਅ ਹੋ ਜਾਂਦਾ! ਪਰ ਇਹ ਵੀ ਆਪ ਦਾ ਵਹਿਮ ਹੈ। ਜਿਸ ਇਨਸਾਨ ਦੀ ਜਿਵੇਂ ਲਿਖੀ ਗਈ ਹੋਣਾ ਉਸ ਤਰ੍ਹਾਂ ਹੀ ਹੈ। ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਸਾਡੀ ਸ਼ਹਾਦਤ ਹੋਣੀਂ ਹੈ ਲੇਕਿਨ ਫਿਰ ਵੀ ਲਾਹੋਰ ਗਏ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਸੀRead more
ਵੀਰ ਜੀ ,
See lessਜੇਕਰ ਕੋਈ ਜਾਣਬੁੱਝ ਗਲਤੀ ਕਰਦਾ ਹੈ ਉਹ ਕਦੀ ਪਛਤਾਵਾ ਨਹੀਂ ਕਰਦਾ
ਤੁਸੀਂ ਸੋਚਦੇ ਹੋ ਕਿ ਜੇਕਰ ਮੈਂ ਦੱਸ ਦੇਂਦਾ ਤਾਂ ਸ਼ਾਇਦ ਬਚਾਅ ਹੋ ਜਾਂਦਾ!
ਪਰ ਇਹ ਵੀ ਆਪ ਦਾ ਵਹਿਮ ਹੈ। ਜਿਸ ਇਨਸਾਨ ਦੀ ਜਿਵੇਂ ਲਿਖੀ ਗਈ ਹੋਣਾ ਉਸ ਤਰ੍ਹਾਂ ਹੀ ਹੈ।
ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਸਾਡੀ ਸ਼ਹਾਦਤ ਹੋਣੀਂ ਹੈ ਲੇਕਿਨ ਫਿਰ ਵੀ ਲਾਹੋਰ ਗਏ
ਗੁਰੂ ਤੇਗ ਬਹਾਦਰ ਜੀ ਨੂੰ ਪਤਾ ਸੀ ਕਿ ਸਾਡੀ ਸ਼ਹਾਦਤ ਹੋਣੀਂ ਹੈ ਲੇਕਿਨ ਫਿਰ ਵੀ ਦਿੱਲੀ ਸੀਸ ਦੇਣ ਲਈ ਗਏ
Does a pregnant woman’s baby understand Gurbani in the womb?
ਜਿਸ ਸਮੇਂ ਮਾਂ ਦੀ ਕੁੱਖ ਦੇ ਵਿਚ ਬੱਚਾ ਆ ਜਾਂਦਾ ਹੈ ਉਸ ਸਮੇਂ ਦੇ ਦੌਰਾਨ ਜੋ ਮਾ ਦੀ ਜੀਵਨ ਕਿਰਿਆ ਹੋਵੇਗੀ। ਉਹ ਸਾਰਾ ਪ੍ਰਭਾਵ ਬੱਚੇ ਉਪਰ ਪਵੇਗਾ ਜੇ ਕਰ ਮਾਂ ਗੁਰਬਾਣੀ ਨਾਲ ਜੁੜੀ ਹੋਏਗੀ ਤਾਂ ਬੱਚਾ ਵੀ ਗੁਰਬਾਣੀ ਨਾਲ ਜੁੜਿਆ ਹੋਇਆ ਹੋਵੇਗਾ ਇਕ ਵਾਰ ਵਿਦਵਾਨਾਂ ਦੀ ਕਾਨਫਰੰਸ ਹੋ ਰਹੀ ਸੀ ਇਸ ਵਿੱਚ ਸਵਾਲ ਕੀਤਾ ਕਿ ਬੱਚੇ ਨੂੰ ਗੁੜਤੀ ਕਦੋਂ ਦੇਣੀ ਚਾਹੀਦੀ ਹੈ? ਕਾਨ੍ਹ ਸਿੰਘ ਨRead more
ਜਿਸ ਸਮੇਂ ਮਾਂ ਦੀ ਕੁੱਖ ਦੇ ਵਿਚ ਬੱਚਾ ਆ ਜਾਂਦਾ ਹੈ ਉਸ ਸਮੇਂ ਦੇ ਦੌਰਾਨ ਜੋ ਮਾ ਦੀ ਜੀਵਨ ਕਿਰਿਆ ਹੋਵੇਗੀ। ਉਹ ਸਾਰਾ ਪ੍ਰਭਾਵ ਬੱਚੇ ਉਪਰ ਪਵੇਗਾ ਜੇ ਕਰ ਮਾਂ ਗੁਰਬਾਣੀ ਨਾਲ ਜੁੜੀ ਹੋਏਗੀ ਤਾਂ ਬੱਚਾ ਵੀ ਗੁਰਬਾਣੀ ਨਾਲ ਜੁੜਿਆ ਹੋਇਆ ਹੋਵੇਗਾ
See lessਇਕ ਵਾਰ ਵਿਦਵਾਨਾਂ ਦੀ ਕਾਨਫਰੰਸ ਹੋ ਰਹੀ ਸੀ ਇਸ ਵਿੱਚ ਸਵਾਲ ਕੀਤਾ ਕਿ ਬੱਚੇ ਨੂੰ ਗੁੜਤੀ ਕਦੋਂ ਦੇਣੀ ਚਾਹੀਦੀ ਹੈ?
ਕਾਨ੍ਹ ਸਿੰਘ ਨਾਭਾ ਜੀ ਨੇ ਜਵਾਬ ਦਿੱਤਾ ਕਿ ਬੱਚੇ ਦੀ ਗੁੜਤੀ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਮਿਲ ਜਾਂਦੀ ਹੈ ਸਭ ਨੇ ਪੁੱਛ ਕੀਤੀ ਕਿ ਕਿਵੇਂ? ਤਾ ਕਾਨ ਸਿੰਘ ਜੀ ਨੇ ਜੁਆਬ ਦਿੱਤਾ, ਜਿਸ ਨੇ ਇਕ ਲੜਕੀ ਜਨਮ ਲੈਂਦੀ ਹੈ ਜੋ ਆਪਣੇ ਜੀਵਨ ਵਿੱਚ ਧਾਰਨ ਕਰਦੀ ਹੈ ਓਹੀ ਪ੍ਰਭਾਵ ਬੱਚੇ ਦੇ ਜੀਵਨ ਉਤੇ ਪੈਂਦਾ ਹੈ ਇਸ ਕਰਕੇ ਬੱਚੇ ਦੇ ਹੁਕਮਾਂ ਦਾ ਪ੍ਰਭਾਵ ਬਹੁਤ ਹੁੰਦਾ ਹੈ।
How was Sikh martial arts Gatka started?
ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕੀਤੀ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਤੇ ਯੁੱਧ-ਵਿੱਦਿਆ ਦੀ ਸ਼ੁਰੂਆਤ ਹੋਈ ਜਿਸ ਦੇ ਵਿਚ ਗੱਤਕੇ ਦੀ ਸ਼ੁਰੂਆਤ ਕੀਤੀ ਗਈ।
ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕੀਤੀ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਤੇ ਯੁੱਧ-ਵਿੱਦਿਆ ਦੀ ਸ਼ੁਰੂਆਤ ਹੋਈ ਜਿਸ ਦੇ ਵਿਚ ਗੱਤਕੇ ਦੀ ਸ਼ੁਰੂਆਤ ਕੀਤੀ ਗਈ।
See lessEmperor Akbar and Jahangir imprisoned the kings of which kingdom?ਅਕਬਰ ਬਾਦਸ਼ਾਹ ਤੇ ਜਹਾਂਗੀਰ ਬਾਦਸ਼ਾਹ ਨੇ ਕਿਸ ਕਿਸ ਰਾਜ ਦੇ ਰਾਜੇ ਕੈਦ ਕੀਤੇ ਸਨ?
+919779612929 ਦਿਨ ਸਮੇਂ ਸਮਾਂ ਕੱਢ ਕੇ ਕਾਲ ਜ਼ਰੂਰ ਕਰਨਾ ਜੀ ਧੰਨਵਾਦ 🙏 ਵੀਰ ਜੀਓ
+919779612929
See lessਦਿਨ ਸਮੇਂ ਸਮਾਂ ਕੱਢ ਕੇ ਕਾਲ ਜ਼ਰੂਰ ਕਰਨਾ ਜੀ
ਧੰਨਵਾਦ 🙏 ਵੀਰ ਜੀਓ
Emperor Akbar and Jahangir imprisoned the kings of which kingdom?ਅਕਬਰ ਬਾਦਸ਼ਾਹ ਤੇ ਜਹਾਂਗੀਰ ਬਾਦਸ਼ਾਹ ਨੇ ਕਿਸ ਕਿਸ ਰਾਜ ਦੇ ਰਾਜੇ ਕੈਦ ਕੀਤੇ ਸਨ?
ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਉਮੀਦ ਘਟ ਨਹੀਂ ਰੱਖਣੀ ਮੈਂ ਪਿਛਲੇ 2 ਸਾਲਾਂ ਤੋਂ ਇਸ ਵਿਸੇ ਤੇ ਕੰਮ ਕਰ ਰਿਹਾ ਹਾਂ। ਕਿ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕਿਹੜੇ 52 ਰਾਜੇ ਰਿਹਾਅ ਕਰਵਾਏ ਸਨ?
ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏
See lessਉਮੀਦ ਘਟ ਨਹੀਂ ਰੱਖਣੀ ਮੈਂ ਪਿਛਲੇ 2 ਸਾਲਾਂ ਤੋਂ ਇਸ ਵਿਸੇ ਤੇ ਕੰਮ ਕਰ ਰਿਹਾ ਹਾਂ।
ਕਿ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕਿਹੜੇ 52 ਰਾਜੇ ਰਿਹਾਅ ਕਰਵਾਏ ਸਨ?