Does a pregnant woman’s baby understand Gurbani in the womb?
Does a pregnant woman’s baby understand Gurbani in the womb?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਜਿਸ ਸਮੇਂ ਮਾਂ ਦੀ ਕੁੱਖ ਦੇ ਵਿਚ ਬੱਚਾ ਆ ਜਾਂਦਾ ਹੈ ਉਸ ਸਮੇਂ ਦੇ ਦੌਰਾਨ ਜੋ ਮਾ ਦੀ ਜੀਵਨ ਕਿਰਿਆ ਹੋਵੇਗੀ। ਉਹ ਸਾਰਾ ਪ੍ਰਭਾਵ ਬੱਚੇ ਉਪਰ ਪਵੇਗਾ ਜੇ ਕਰ ਮਾਂ ਗੁਰਬਾਣੀ ਨਾਲ ਜੁੜੀ ਹੋਏਗੀ ਤਾਂ ਬੱਚਾ ਵੀ ਗੁਰਬਾਣੀ ਨਾਲ ਜੁੜਿਆ ਹੋਇਆ ਹੋਵੇਗਾ
ਇਕ ਵਾਰ ਵਿਦਵਾਨਾਂ ਦੀ ਕਾਨਫਰੰਸ ਹੋ ਰਹੀ ਸੀ ਇਸ ਵਿੱਚ ਸਵਾਲ ਕੀਤਾ ਕਿ ਬੱਚੇ ਨੂੰ ਗੁੜਤੀ ਕਦੋਂ ਦੇਣੀ ਚਾਹੀਦੀ ਹੈ?
ਕਾਨ੍ਹ ਸਿੰਘ ਨਾਭਾ ਜੀ ਨੇ ਜਵਾਬ ਦਿੱਤਾ ਕਿ ਬੱਚੇ ਦੀ ਗੁੜਤੀ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਮਿਲ ਜਾਂਦੀ ਹੈ ਸਭ ਨੇ ਪੁੱਛ ਕੀਤੀ ਕਿ ਕਿਵੇਂ? ਤਾ ਕਾਨ ਸਿੰਘ ਜੀ ਨੇ ਜੁਆਬ ਦਿੱਤਾ, ਜਿਸ ਨੇ ਇਕ ਲੜਕੀ ਜਨਮ ਲੈਂਦੀ ਹੈ ਜੋ ਆਪਣੇ ਜੀਵਨ ਵਿੱਚ ਧਾਰਨ ਕਰਦੀ ਹੈ ਓਹੀ ਪ੍ਰਭਾਵ ਬੱਚੇ ਦੇ ਜੀਵਨ ਉਤੇ ਪੈਂਦਾ ਹੈ ਇਸ ਕਰਕੇ ਬੱਚੇ ਦੇ ਹੁਕਮਾਂ ਦਾ ਪ੍ਰਭਾਵ ਬਹੁਤ ਹੁੰਦਾ ਹੈ।
ਗੁਰਮੁਖ ਸਿੰਘ ਵੀਰ ਜੀ ਬਾਕਮਾਲ ਜੁਆਬ ਦਿੱਤਾ ਆਪ ਜੀ ਨੇ।
ਵੀਰ ਗੁਰਮੁਖ ਸਿੰਘ ਜੀ ਨੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਜਵਾਬ ਨੂੰ ਬਹੁਤ ਸੁਹਣੇ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ ਕਿ ਜੇ ਮਾਂ ਨੂੰ ਆਪਣੀ ਮਾਂ ਕੋਲੋਂ ਗੁਰਬਾਣੀ ਦੀ ਗੁੜ੍ਹਤੀ/ਰੋਸ਼ਨੀ ਅਰਥਾਤ ਪਿਆਰ ਮਿਲਿਆ ਹੋਵੇਗਾ ਤਾਂ ਹੋਣ ਵਾਲੇ ਬੱਚਿਆਂ ਨੂੰ ਵੀ ਜ਼ਰੂਰ ਮਿਲੇਗਾ। ਬਹੁਤ ਬਹੁਤ ਧੰਨਵਾਦ, ਵੀਰ ਗੁਰਮੁਖ ਸਿੰਘ ਜੀ!