How was Sikh martial arts Gatka started?
How was Sikh martial arts Gatka started?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕੀਤੀ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਤੇ ਯੁੱਧ-ਵਿੱਦਿਆ ਦੀ ਸ਼ੁਰੂਆਤ ਹੋਈ ਜਿਸ ਦੇ ਵਿਚ ਗੱਤਕੇ ਦੀ ਸ਼ੁਰੂਆਤ ਕੀਤੀ ਗਈ।
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਸਤਿਕਾਰ ਯੋਗ ਵੀਰ ਗੁਰਮੁਖ ਸਿੰਘ ਜੀ (ਸਿੱਖ ਦ੍ਰਿਸ਼ਟੀ) ਨੇ ਤੁਹਾਡੇ ਸਵਾਲ ਦਾ ਬਹੁਤ ਸੰਖੇਪ ਜਿਹਾ ਜਵਾਬ ਦਿੱਤਾ ਹੈ। ਗੱਤਕੇ ਬਾਰੇ ਵੇਰਵੇ ਸਹਿਤ ਲੇਖ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਜੀ:-
https://gurparsad.com/sikh-gatka/
ਆਦਰ ਸਹਿਤ,
ਆਪ ਦਾ ਵੀਰ