What is the meaning of Shabad Paap Kamavdiya Tera Koi Na Beli Ram?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Veer Ji
This line is on page 546 of Dhan Dhan Guru Granth Sahib Ji and was written by Guru Arjan Sahib Ji.
To understand this, let us first learn about sin (paap). Sin means never having any bad thoughts in one’s mind.
Just like thinking wrong at the bottom of one’s mind is sin. SatGuru Ji explains to us that.
ਨਰ ਅਚੇਤ ਪਾਪ ਤੇ ਡਰ ਰੇ।।(220)
An unconscious man should be afraid of anyone thinking wrong.
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ।।(546)
Even if we think badly of someone, because of that wrong thinking our mind stays in its own wandering.
So SatGuru Ji has explained that harming It is wrong to hurt someone but keeps your thoughts clear that no one should ever think badly because it makes our minds our own pervert.
Veer Ji
ਇਹ ਪਾਵਨ ਪੰਕਤੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 546 ਤੇ ਹੈ ਅਤੇ ਗੁਰੂ ਅਰਜਨ ਸਾਹਿਬ ਜੀ ਵਲੋਂ ਲਿਖਿਆ ਗਿਆ ਹੈ। ਇਸ ਨੂੰ ਸਮਝਣ ਲਈ ਪਹਿਲਾਂ *ਪਾਪ* ਬਾਰੇ ਜਾਣ ਲਈਏ। ਪਾਪ ਤੋਂ ਭਾਵ ਹੈ ਕਿ ਮਨ ਵਿੱਚ ਵੀ ਕਿਸੇ ਲਈ ਕਦੀ ਕੋਈ ਬੁਰਾ ਖਿਆਲ ਨਹੀਂ ਲੈਕੇ ਆਉਣਾ। ਜਿਵੇਂ ਕਿਸੇ ਲਈ ਮਨ ਦੇ ਤਲ ਤੇ ਗਲਤ ਸੋਚਣਾ, ਉਹ ਪਾਪ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ
ਨਰ ਅਚੇਤ ਪਾਪ ਤੇ ਡਰ ਰੇ।।(220)
ਹੇ ਅਚੇਤ ਮਨੁੱਖ, ਕਦੀ ਵੀ ਕਿਸੇ ਦਾ ਵੀ ਗਲਤ ਸੋਚਣ ਤੋਂ ਡਰ।
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ।।(546)
ਜੇ ਅਸੀਂ ਕਿਸੇ ਦਾ ਬੁਰਾ ਸੋਚਦੇ ਵੀ ਹਾਂ ਤਾਂ ਉਸ ਗਲਤ ਸੋਚ ਕਰਕੇ ਮਨ ਤਾਂ ਸਾਡਾ ਆਪਣਾ ਹੀ ਭਟਕਣਾ ਵਿੱਚ ਰਹਿੰਦਾ ਹੈ।ਸੋ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਕਿਸੇ ਦਾ ਨੁਕਸਾਨ ਕਰਨਾ ਤਾਂ ਗਲਤ ਹੈ ਹੀ ਸਗੋਂ ਇਥੋਂ ਤੱਕ ਆਪਣੇ ਵੀਚਾਰ ਸਾਫ ਰੱਖੋ ਕਿ ਕਿਸੇ ਦਾ ਵੀ ਕਦੀ ਵੀ ਮਾੜਾ ਸੋਚਣਾ ਵੀ ਨਹੀਂ ਹੈ ਕਿਉਂਕਿ ਇਸ ਨਾਲ ਮਨ ਸਾਡਾ ਆਪਣਾ ਹੀ ਵਿਕਾਰੀ ਹੁੰਦਾ ਹੈ।
Thank you