What are some of the most important verses of Guru Granth Sahib Ji that all Sikhs should be aware of?
What are some of the most important verses of Guru Granth Sahib Ji that all Sikhs should be aware of?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਹਾਡੇ ਸਵਾਲ ਦੇ ਜਵਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਸਿਰਫ਼ ਇੱਕ ਉਦਾਹਰਣ ਦੇ ਰਿਹਾ ਹਾਂ। ਕਿਉਂਕਿ ਸਾਰੀ ਬਾਣੀ ਹੀ ਅੰਮ੍ਰਿਤ ਹੈ ਇਸ ਲਈ ਕੋਈ ਸ਼ਬਦਾਂ ਦੇ ਮਹੱਤਵਪੂਰਨ ਹੋਣ ਦੀ ਗੱਲ ਹੀ ਨਹੀਂ ਹੈ। ਅਸਲ ਮੁੱਦਾ ਤਾਂ ਬਾਣੀ ਨੂੰ ਸਮਝ ਕੇ ਆਪਣੇ ਮਨ ਵਿਚ ਵਸਾਉਣ ਦਾ ਹੈ ਤੇ ਆਪਣੇ ਜੀਵਨ ਨੂੰ ਬਾਣੀ ਅਨੁਸਾਰ ਚਲਾ ਕੇ ਸੁੰਦਰ ਬਣਾਉਣ ਦਾ ਹੈ।
————-
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥ (ਪੰਨਾ 35)
ਅਰਥ: ਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ।2।
I want to add here that some ignorant SIKH GROUPS have printed SANKAT MOCHAN GUTKAS, claiming do path of this SHABAD your worldly desires will be fulfilled. This should be ignored. Reading and understanding BANI JUP could spiritually awaken any one.
There is no specific Paath whose ritual recitation can help us. However, Most of the topics reated to our daily life are covered in the first 13 Pages of Guru Granth Sahib. If we study Gurbani in depth and try to apply that in our practical life. Then any Shabad from Guru Granth Sahib can lead us to the proper direction and can help us for prosperity in terms of wealth and internal happiness?
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਰਵਾਇਤਾ ਕਰਦੇ ਰਹਿੰਦੇ ਹਨ, ਤੇ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਸਤਿਗੁਰੂ ਦੀ ਬਾਣੀ ਇਸ ਜਗਤ ਵਿਚ ਜੀਵਨ ਦੇ ਰਸਤੇ ਲਈ ਚਾਨਣ ਦਾ ਕੰਮ ਕਰਦੀ ਹੈ। ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿਚ ਆ ਵੱਸਦੀ ਹੈ। ਅਕਾਲ ਪੁਰਖੁ ਦਾ ਨਾਮ ਜਪਣ ਨਾਲ ਹੀ ਆਤਮਕ ਆਨੰਦ ਮਿਲਦਾ ਹੈ।
ਪੂਰੇ ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੁਆਰਾ ਸਿਫਤ ਸਾਲਾਹ ਕਰਨ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਸਕਦਾ ਹੈ, ਤੇ ਮਨੁੱਖ ਨੂੰ ਉਹ ਅਕਾਲ ਪੁਰਖੁ ਮਿਲ ਸਕਦਾ ਹੈ।
The human beings who follow their mind and keep on performing the rituals, remain entangled with Maya. SatGuru’s Bani acts as a light for the path of life in this world. This Bani comes to abide in the mind of a human being only by the grace of Akal Purakh. Spiritual bliss is obtained only by understanding the Naam of Akal Purakh with the help of Gurbani. By taking refuge in the entire Guru, by praising the Guru’s word, one can remain in spiritual equilibrium, and one can have closeness with the Akal Purakh.
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ ਮਨ ਰੇ, ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ਰਹਾਉ॥ (੬੭)
Hukam and Will of Akal Purkh are very much different from our dictionary which we propagate with each other. Hukam is not the order, as the bosses or elders give to us. Hukam is related with the laws of nature or Rules and regulations of Akal Purkh according to which whole universe is functioning since its origin. Guru Nanak Sahib has clearly defined the principle of Sikhism as
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ Jap – 1
Everything or event happens according to His Hukam, i.e. laws of nature.
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Jap – 1
There are reasons for each and every incidence or happening. We have to analyze them in detail at physical and mental level. Hukam operating at physical level can be understood with the help of Science and other fields. Hukam operating at mental level can be understood with the help of Guru Granth Sahib.
Please also note that, the Will (ਰਜਾ) of Akal Purkh is not like our will and wish, but it is a deep rooted Hukam, which is beyond our limits of understanding. We can understand the physical laws to some extent with the help of Science. But we have to study Guru Granth Sahib to understand the laws applicable at mental level.
ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥
Anyone who does not try to understand the Hukam of the Akal Purkh according to which the whole universe is functioning both at mental level and physical level, keeps on suffering in his life. Such a person remains in the illusion and does not lead a comfortable and peaceful life.
We have to perform our duties according to His system. If we do not put food in our mouth, nobody is going to do for us. We have to work for our livelihood and also live in a coordinated system for a peaceful life.
Please go through the following articles in Gurmukhi related to our daily life.
http://www.geocities.ws/sarbjitsingh/GurbaniIndexGurmukhi.htm,