ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥ ਇਸ ਤੁਕ ਦੇ ਡੂੰਘੇ ਅਰਥ ਕੀ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
SE DARIAN SACHIAN is a metaphor for those who become SACHIARA. GURU says those who contemplate, meditate on SHABAD, understand, internalize and become SHABAD are honored in the house of NANAK.
Ramandeep ji
ਇਥੇ ਦਾੜ੍ਹੀਆਂ ਤੋਂ ਭਾਵ ਹੈ ਇੱਜਤ।ਇੱਜਤ ਹੁੰਦੀ ਹੈ ਚੰਗੀ ਮੱਤ ਨਾਲ।
ਦੂਜਾ ਹੈ ਗੁਰ ਚਰਨੀ ਗੁਰਬਾਣੀ ਵਿੱਚ ਗੁਰੂ ਦੇ ਚਰਨ ਹਨ
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ।।
ਭਾਵ ਹੈ ਕਿ ਸਾਡੇ ਵਾਸਤੇ ਗੁਰੂ ਦਾ ਸ਼ਬਦ , ਗੁਰੂ ਦੀ ਸਿੱਖਿਆ ਹੀ ਸਤਿਗੁਰੂ ਦੇ ਚਰਨ ਹਨ। ਗੁਰੂ ਦੇ ਇਨ੍ਹਾਂ ਚਰਨਾਂ ਨਾਲ ਲੱਗਣੀ ਹੈ ਸਾਡੀ ਮੱਤ।
ਹੁਣ ਇਸ ਤੁੱਕ ਦਾ ਮਤਲਬ ਹੈ ਕਿ ਉਹੋ ਦਾੜ੍ਹੀਆਂ ਭਾਵ ਉਹੋ ਮੱਤ ਚੰਗੀ ਹੈ, ਇੱਜਤ ਵਾਲੀ ਹੈ ਜੋ ਗੁਰੂ ਦੇ ਚਰਨਾਂ ਨਾਲ ਲੱਗਦੀ ਹੈ ਭਾਵ ਉਹੋ ਮੱਤ ਸ਼ੁਭ ਹੈ ਜਿਸ ਵਿੱਚ ਗੁਰੂ ਦੀ ਸਿੱਖਿਆ ਵੱਸਦੀ ਹੈ।