Sat Sri akal ji 🙏🙏…since I’m new to sikhi…I don’t know the exact or right way to pronounce sat Sri akal…some people pronounce it as sat having a (as ਸਤ),sound whereas some people say it as sat having aa sound(lyk we say seven in Punjabi, ਸੱਤ) …which one is right plzz clear my doubt ji🙏🙏 I asked someone and he said don’t care about it much,…but I really wanna learn it right way . ……………….In Punjabi: ਸਤਿ ਸ੍ਰੀ ਅਕਾਲ ਜੀ 🙏🙏…ਕਿਉਂਕਿ ਮੈਂ ਸਿੱਖੀ ਵਿੱਚ ਨਵੀਂ ਹਾਂ…ਮੈਨੂੰ ਸਤਿ ਸ੍ਰੀ ਅਕਾਲ ਦਾ ਉਚਾਰਨ ਕਰਨ ਦਾ ਸਹੀ ਤਰੀਕਾ ਨਹੀਂ ਪਤਾ…ਕੁਝ ਲੋਕ ਸਤਿ ਦਾ ਉਚਾਰਨ :- ਜਿਸ ਵਿੱਚ ਸਤਿ’ ਚ “ਅ” (ਜਿਵੇਂ ਸਤ) ਬੋਲਦੇ ਹਨ। ਦੂਜੇ ਪਾਸੇ ਕੁਝ ਲੋਕ ਇਸ ਨੂੰ ਕਹਿੰਦੇ ਹਨ ਜਿਵੇਂ ਅਸੀਂ ਪੰਜਾਬੀ ਵਿੱਚ ਸੱਤ (seven,7)ਕਹਿੰਦੇ ਹਾਂ, ਸੱਤ, ਜਿਸ ਵਿੱਚ ਅੱਦਕ ਮਾਤਰਾ ਦੇ ਆ ਦੀ ਆਵਾਜ਼ ਆਉਂਦੀ ਹੈ) ।ਦੋਵਾਂ ਚੋਂ ਕੇੜਾ ਸਹੀ ਹੈ? ਕਿਰਪਾ ਕਰਕੇ ਮੇਰਾ ਸ਼ੱਕ ਦੂਰ ਕਰੋ ਜੀ। ਮੇਰਾ ਮਕਸਦ ਬੱਸ ਇਸ ਨੂੰ ਸਹੀ ਬੋਲਣਾ ਹਨ ….ਮੈਂ ਕਿਸੇ ਨੂੰ ਪੁੱਛਿਆ ਸੀ , ਉਹਨਾਂ ਨੇ ਮੈਨੂੰ ਕਿਹਾ ਕਿ ਏਨਾ ਧਿਆਨ ਨਹੀਂ ਦਿੰਦੇ,ਪਰ ਮੈਂ ਸਹੀ ਸਿੱਖਣਾ ਚਾਹੁਣੀ ਹਾਂ ।

Share
Kaira ਜੀ, ਸਤਿ ਸ੍ਰੀ ਅਕਾਲ ਵਿੱਚ ਸਤਿ ਦਾ ਮਤਲਬ ਹੈ ਸੱਚ।ਇਸ ਦਾ ਉਚਾਰਨ ਸੱਤ ਕਰਨਾ ਹੈ। ਸੱਤ ਤੋਂ ਗਿਣਤੀ ਵਾਲਾ 7 ਵੀ ਹੁੰਦਾ ਹੈ ਅਤੇ ਸੱਚ ਵੀ ਹੁੰਦਾ ਹੈ।
Dhanwaad ji 🙏🙏