ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
yes
Anoopjot ji
ਵੈਸੇ ਤਾਂ ਹਰ ਵਕਤ ਹੀ ਸਾਡੇ ਅੰਦਰੋਂ ਇਹ ਅਰਦਾਸ ਹੋਣੀ ਚਾਹੀਦੀ ਹੈ ਕਿ
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥(749)
ਭਾਵ ਕਿ ਹੇ ਪ੍ਰਭੂ ਮੇਹਰ ਕਰ ਕਿ ਹਰ ਵਕਤ ਤੇਰੀ ਸਿਫਤ ਸਾਲਾਹ ਕਰਦਾ ਰਹਾਂ ਅਤੇ ਤੇਰੇ ਦੱਸੇ ਹੋਏ ਗੁਣਾਂ ਅਨੁਸਾਰ ਚੱਲਕੇ ਆਤਮਿਕ ਆਨੰਦ ਦੀ ਅਵਸਥਾ ਵਿੱਚ ਰਹਾਂ।ਪਰ ਜੋ ਤੁਸੀਂ ਪੁੱਛਿਆ ਹੈ , ਹਾਂ ਜੀ ਬਿਲਕੁਲ ਕੋਸ਼ਿਸ਼ ਸਦਾ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਨਿਤਨੇਮ ਕਰੀਏ ਤਾਂ ਮਗਰੋਂ ਅਰਦਾਸ ਜਰੂਰ ਕਰੀਏ ਕਿ ਸੱਚੇ ਪਾਤਸ਼ਾਹ ਜੀ , ਜੋ ਬਾਣੀਆਂ ਮੈਂ ਪੜੀਆ ਹਨ, ਉਨ੍ਹਾਂ ਨੂੰ ਸਮਝਕੇ ਅਤੇ ਉਸ ਮੁਤਾਬਕ ਜੀਵਨ ਵਿੱਚ ਚਲ ਸਕਾਂ।