What is the meaning and reason behind the name “Guru Granth Sahib” in Sikhism?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is the meaning and reason behind the name “Guru Granth Sahib” in Sikhism?
ਗੁਰੁ ਦਾ ਅਰਥ ਹੈ ਅਧਿਆਪਕ, ਅਗਿਆਨ ਦਾ ਅੰਧੇਰਾ ਕੱਟ ਕੇ ਗਿਆਨ ਦਾ ਦੀਵਾ ਜਲਾਉਣ ਵਾਲਾ।
ਗ੍ਰੰਥ ਦਾ ਲਫ਼ਜ਼ੀ ਅਰਥ ਹੈ ਵੱਡੇ ਆਕਾਰ ਦੀ ਪੁਸਤਕ।
ਸਾਹਿਬ ਸਤਿਕਾਰ ਵਜੋਂ ਲਗਾਇਆ ਜਾਂਦਾ ਹੈ ਕਿਉਂਕਿ ਗ੍ਰੰਥ ਸਾਹਿਬ ਵਿਚ ਗੁਰਬਾਣੀ ਹੈ, ਜਿਸ ਨੂੰ ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਗੁਰੂ ਥਾਪਿਆ ਗਿਆ ਹੈ।
Please click on the link below, for more details about Guru Granth Sahib:-
https://www.gurbanifiles.net/intro.html