What is the difference between a dehdhari sant and a dehdhari guru? Should we follow every word of enlightened sants, and does Guru Nanak instruct us to do so?
What is the difference between a dehdhari sant and a dehdhari guru? Should we follow every word of enlightened sants, and does Guru Nanak instruct us to do so?
Share
Respected Jasmeet Kaur ji,
Waheguru ji ka Khalsa, Waheguru ji ki Fateh!
In Sikhism, Shabad is the Guru, as was clarified by First Guru Person, Guru Nanak Sahib, in his discussion with Yogis, when he said Shabad Guru Surat Dhun Chela (ਸਬਦ ਗੁਰੂ ਸੁਰਤਿ ਧੁਨਿ ਚੇਲਾ).
As you may see from Gurbani stanzas and their meanings given below, that, at spiritual level, the Guru Persons were one with Akalpurakh and thus embodiment of each other:-
ਗੁਰੁ ਕਰਤਾ ਗੁਰੁ ਕਰਣੈ ਜੋਗੁ ॥ ਗੁਰੁ ਪਰਮੇਸਰੁ ਹੈ ਭੀ ਹੋਗੁ ॥ ਕਹੁ ਨਾਨਕ ਪ੍ਰਭਿ ਇਹੈ ਜਨਾਈ ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥ {ਪੰਨਾ 864}
ਅਰ੍ਥ: ਹੇ ਨਾਨਕ! ਆਖ-ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ। ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ। ਹੇ ਭਾਈ! ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ।੪।੫।੭।
ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥ (ਪੰਨਾ 864)
ਅਰਥ: ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ।੧।ਰਹਾਉ।
In view of the above position, from the very beginning, Shabad and no human body, not even of Guru Persons was Guru. Therefore, the Sikh has to follow Gurbani and only Gurbani, instead of following any self-proclaimed dehdhari sants or gurus.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
ਮਨੁੱਖਾ ਜੀਵਨ ਦਾ ਆਰੰਭ ਸਵਾਸਾਂ ਤੋ ਹੁੰਦਾਂ ਹੈ। ਜਿਸ ਤਰ੍ਹਾਂ ਹਵਾ ਮਨੁੱਖਾ ਸਰੀਰ ਨੂੰ ਕਾਇਮ ਰੱਖਣ ਲਈ ਜਰੂਰੀ ਹੈ, ਉਸੇ ਤਰ੍ਹਾਂ ਮਨੁੱਖ ਨੂੰ ਆਤਮਿਕ ਤੌਰ ਤੇ ਜਿੰਦਾ ਰਹਿਣ ਲਈ ਗੁਰਮਤਿ ਜਰੂਰੀ ਹੈ। ਇਸ ਲਈ ਇਹ ਮਨੁੱਖਾ ਜਨਮ ਸਤਿਗੁਰੁ ਦੀ ਸਿਖਿਆ ਲੈਣ ਦਾ ਸਮਾਂ ਹੈ। ਇਹ ਸਬਦ ਹੀ ਗੁਰੂ ਹੈ, ਤੇ ਉਸ ਸਬਦ ਵਿਚ ਸੁਰਤ ਦਾ ਟਿਕਾਓ, ਗੁਰੂ ਦਾ ਸਿੱਖ ਹੈ। ਗੁਰਮਤਿ ਅਨੁਸਾਰ ਸਰੀਰ ਨਾ ਤਾਂ ਗੁਰੂ ਹੋ ਸਕਦਾ ਹੈ ਤੇ ਨਾ ਹੀ ਚੇਲਾ ਹੋ ਸਕਦਾ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (੯੪੨-੯੪੩)
ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸਬਦ ਗੁਰੂ ਦੇ ਲੜ ਲਾਇਆ ਹੈ। ਸਿੱਖ ਲਈ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਗੁਰੂ ਹੈ ਤੇ ਉਸ ਵਿਚੋਂ ਮਨੁੱਖ ਜੀਵਨ ਦੇ ਸਾਰੇ ਸੁਖ (ਅੰਮ੍ਰਿਤੁ) ਪ੍ਰਾਪਤ ਕਰ ਸਕਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰਬਾਣੀ ਅਨੁਸਾਰ ਚਲਣ ਵਾਲੇ ਸੇਵਕ ਨੂੰ ਗੁਰੂ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।
ਨਟ ਮਹਲਾ ੪ ॥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ (੯੮੨)
We should not get confused in the jugglery of words. Gurmat does not accept any person as a Sant or Guru. Shabad is the Guru.
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ – 281
Public is for mutual cooperation and help. However, we should depend upon Akal Purkh with the help of Gurbani written in Guru Granth Sahib. Only Gurbani can guide us the proper way of life.
Gurmat does not accept the Bhagati as propagated in other religions. Gurmat does not approve any type of ritual or sitting in any pose.
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ – 768
According to Gurmat a Bhagat is a Gurmukh, who has learnt to control his ego with the help of Shabad.