what is meaning of this figure
snap attach wahaguru ji
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
what is meaning of this figure
snap attach wahaguru ji
Respected veer ji
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਪੁਰਾਤਨ ਸਰੂਪ ਸਨ ਉਨ੍ਹਾਂ ਵਿੱਚ ਤਕਰੀਬਨ ਸ਼ਬਦਾਂ ਦੇ ਹੇਠਾਂ ਇਸ ਤਰ੍ਹਾਂ ਲਿਖਿਆ ਹੁੰਦਾ ਸੀ।ਇਹ ਜਿਆਦਾਤਰ ਗਉੜੀ ਰਾਗ ਵਿੱਚ ਆਪ ਜੀ ਨੂੰ ਬਹੁਤ ਦੇਖਣ ਨੂੰ ਮਿਲੇਗਾ।ਵੀਰ ਜੀ, ਇਸ ਦਾ ਸੰਬੰਧ ਰਾਗ ਨਾਲ ਹੈ ਮਤਲਬ ਕਿ ਇਹ ਸ਼ਬਦ ਕਿਹੜੇ ਘਰ ਵਿੱਚ ਗਾਉਣਾ ਹੈ।ਜੇ ੧ ਹੈ ਤਾਂ ਮਤਲਬ ਘਰ ਪਹਿਲਾ।ਸੋ ਜਿੰਨੇ ਵੀ ਇਸ ਤਰ੍ਹਾਂ ਦੇ ਸ਼ਬਦ ਹਨ ਉਨ੍ਹਾਂ ਦਾ ਸੰਬੰਧ *ਘਰ* ਨਾਲ ਹੈ ਜੀ।
thanks ji