Sat Sri Akaal friends
I have been attending a local gurdwara and last time I was there my Sikh elder told me my Jewlery and facial piercings were forbidden. Will I be offending many people in the temple with my facial piercings? I have a few piercings, at least one that I can’t conceiviably take out of my face right now without a professional because it’s in tight. Two are on my nose and one is on my top lip (Medusa piercing). I have opened to the idea of removing my jewelry for good, but it might take some time and I can’t just take it out to attend the service or I would.
Thank you for your advice and help.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਤੁਹਾਡਾ ਧਿਆਨ ‘ਸਿੱਖ ਰਹਿਤ ਮਰਿਆਦਾ’ ਦੇ ਪੰਨਾ 20 ਵਲ ਦਿਵਾਉਣਾ ਚਾਹੁੰਦਾ ਹੈ ਜਿਸ ਅਨੁਸਾਰ ਸਿੱਖ ਮਰਦਾਂ ਅਥਵਾ ਇਸਤ੍ਰੀਆਂ ਨੂੰ ਕੰਨ, ਨੱਕ ਛੇਦਣ ਤੋਂ ਮਨ੍ਹਾਂ ਕੀਤਾ ਗਿਆ ਹੈ। ਤੁਸੀਂ ‘ਸਿੱਖ ਰਹਿਤ ਮਰਿਆਦਾ’ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ:-
https://sgpc.net/?page_id=653
ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਰਹੋ ਤੇ ਉਨ੍ਹਾਂ ਬਜ਼ੁਰਗਾਂ ਨੂੰ ਦੱਸ ਦਿਓ ਕਿ ਤੁਸੀਂ ਕਿਸੇ ਮਾਹਿਰ ਬੰਦੇ ਦੀ ਮਦੱਦ ਲੈ ਕੇ ਇਸ ਨੂੰ ਠੀਕ ਕਰਵਾ ਰਹੇ ਹੋ।
ਆਦਰ ਸਹਿਤ,
ਆਪ ਦਾ ਵੀਰ