As an amritdhari, I have rather bushy eyebrows, including a monobrow. Occasionally, I feel the urge to trim them, but I resist. Am I allowed to trim?
As an amritdhari, I have rather bushy eyebrows, including a monobrow. Occasionally, I feel the urge to trim them, but I resist. Am I allowed to trim?
Share
ਉਸ ਅਕਾਲਪੁਰਖ, ਜਿਸ ਨੇ ਤੁਹਾਨੂੰ ਬਣਾਇਆ ਹੈ, ਬਹੁਤ ਸੁੰਦਰ ਬਣਾਇਆ ਹੈ। ਤੁਸੀਂ ਬਦਲਾਅ ਕਰਕੇ, ਆਪਣੇ ਆਪ ਨੂੰ ਉਸ ਤੋਂ ਜ਼ਿਆਦਾ ਸੁੰਦਰ ਨਹੀਂ ਬਣਾ ਸਕਦੇ। ਨਾਲੇ ਤੁਸੀਂ ਅੰਮ੍ਰਿਤਧਾਰੀ ਹੋ ਤੇ ਤੁਹਾਡਾ ਅਨੁਸ਼ਾਸਨ ਵਿਚ ਰਹਿਣਾ ਹੋਰ ਵੀ ਜ਼ਰੂਰੀ ਹੈ। ਤੁਸੀਂ ਭਰਵੱਟਿਆਂ ਨੂੰ ਛੋਟਾ ਕਰੋਗੇ, ਅਕਾਲਪੁਰਖ ਫ਼ਿਰ ਵਧਾ ਦੇਵੇਗਾ। ਸਾਰੀ ਉਮਰ ਇਹ ਹੀ ਲੜ੍ਹਾਈ ਲੜਦੇ ਰਹੋਗੇ। ਚੰਗਾ ਹੋਵੇਗਾ ਜੇ ਇਸ ਚੱਕਰ ਵਿਚ ਨਾਂਹ ਹੀ ਫੱਸੋ।