ਛੰਤੁ What is the meaning of this word in SGGS ji ?
ਛੰਤੁ What is the meaning of this word in SGGS ji ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
it it’s style of singing or you can say style of poems
Respected Anonymous ji
Chhant is a form of poetry. In Dhan Guru Granth Sahib Ji many types of chhant are used. The set of chhant is called as chhake/ਛੱਕੇ.
ਛੰਤ ਕਾਵਿ ਰੂਪ ਦੀ ਇਕ ਕਿਸਮ ਹੈ।ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਪ੍ਰਕਾਰ ਦੇ ਛੰਤ ਵਰਤੇ ਗਏ ਹਨ।ਛੰਤਾ ਦੇ ਸਮੂਹ ਨੂੰ ਛੱਕੇ ਕਿਹਾ ਜਾਂਦਾ ਹੈ।
ਛੰਤ;
ਇਸਤਰੀਆਂ ਦੇ ਵਿਸ਼ੇਸ਼ ਪ੍ਰੇਮ ਗੀਤ ਜਾਂ ਵਡਿਆਈ ਅਤੇ ਗੁਣਾਂ ਦੇ ਗੀਤ ਨੂੰ
ਛੰਤ ਕਿਹਾ ਜਾਂਦਾ ਹੈ|
ਛੰਤ, ਛੰਦ ਤੋੰ ਵੱਖਰਾ ਹੈ|
ਛੰਦ ਉਹ ਹੈ ਜਿਸ ਵਿੱਚ ਮਾਤ੍ਰਾ, ਅੱਖਰ ਜਾਂ ਗੁਣਾਂ ਦੀ ਕੋਈ ਪਾਬੰਦੀ ਹੋਵੇ|
ਛੰਤ ਕਾਵ ਰੂਪ ਹੈ, ਜਿਸਦੇ ਆਮ ਤੌਰ ਤੇ ਚਾਰ ਬੰਦ ਹੁੰਦੇ ਹਨ ਤੇ ਇਸ ਵਿੱਚ ਪਹਿਲੇ ਵਿਛੋੜੇ ਦਾ ਬਿਆਨ ਕੀਤਾ ਜਾਂਦਾ ਹੈ, ਫਿਰ ਮਿਲਾਪ ਦੀ ਅਵਸਥਾ ਦੱਸੀ ਜਾਂਦੀ ਹੈ|
ਇਸ ਤੋੰ ਅਲਾਵਾ ਹੋਰ ਵਿਸ਼ੇ ਵੀ ਅਪਣਾਏ ਗਏ ਹਨ|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ,
ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ, ਅਤੇ ਗੁਰੂ ਅਰਜਨ ਸਾਹਿਬ ਜੀ ਨੇ ਕਈ ਰਾਗਾਂ ਵਿੱਚ ਅਨੇਕਾਂ ਛੰਤਾ ਦੀ ਰਚਨਾ ਕੀਤੀ ਹੈ|