ਦਸਤਾਰ ਇੱਕ ਤਾਜ ਹੈ ਜੋ ਕਿ ਸਾਡੇ ਗੁਰੂ ਵੱਲੋਂ ਬਖਸ਼ਿਸ਼ ਹੈ , ਇਹ ਔਰਤ ਦੀ ਮਰਜੀ ਹੈ ਕਿ ਉਹ ਦਸਤਾਰ ਸਜਾਉਣਾ ਚਾਹੁੰਦੀ ਹੈ ਜਾਂ ਚੁੰਨੀ ਨਾਲ ਸਿਰ ਢੱਕ ਕਿ ਰੱਖਣ, ਇਸ ਨਾਲ ਇੱਕ ਤੇ ਕੇਸਾਂ ਦੀ ਸੰਭਾਲ ਰਹਿੰਦੀ ਹੈ ਦੂਜਾ ਕੇਸ ਧੂੜ ਮਿੱਟੀ ਤੋਂ ਬਚੇ ਰਹਿੰਦੇ ਨੇ, ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਦਸਤਾਰ ਸਿਰਫ ਭਾਈ ਹੀ ਸਜਾ ਸਕਦੇ ਨੇ ਇੱਥੇ ਉਹਨਾਂ ਨੇ ਔਰਤਾਂ ਨੂੰ ਵੀ ਬਰਾਬਰ ਦਰਜਾ ਦਿੱਤਾ ਹੈ
The turban is a crown which is blessed by our Guru, it is the woman’s choice whether she wants to decorate the turban or cover her head with chunni, with this one case is taken care of and the other case is protected from dust and dirt, Guru. Sahib has not said anywhere that only brothers can wear turban, here he has given equal status to women too
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ Act according to the Instructions of the True Guru ; this is the true philosophy . ਸਭ ਤੋਂ ਉੱਤਮ ਇਹੀ ਅਕਲ ਹੈ , ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ ।
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
Act according to the Instructions of the True Guru ; this is the true philosophy .
ਸਭ ਤੋਂ ਉੱਤਮ ਇਹੀ ਅਕਲ ਹੈ , ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ ।
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional
Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes.The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
Are Sikh women ordered to wear turban ?
ਦਸਤਾਰ ਇੱਕ ਤਾਜ ਹੈ ਜੋ ਕਿ ਸਾਡੇ ਗੁਰੂ ਵੱਲੋਂ ਬਖਸ਼ਿਸ਼ ਹੈ , ਇਹ ਔਰਤ ਦੀ ਮਰਜੀ ਹੈ ਕਿ ਉਹ ਦਸਤਾਰ ਸਜਾਉਣਾ ਚਾਹੁੰਦੀ ਹੈ ਜਾਂ ਚੁੰਨੀ ਨਾਲ ਸਿਰ ਢੱਕ ਕਿ ਰੱਖਣ, ਇਸ ਨਾਲ ਇੱਕ ਤੇ ਕੇਸਾਂ ਦੀ ਸੰਭਾਲ ਰਹਿੰਦੀ ਹੈ ਦੂਜਾ ਕੇਸ ਧੂੜ ਮਿੱਟੀ ਤੋਂ ਬਚੇ ਰਹਿੰਦੇ ਨੇ, ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਦਸਤਾਰ ਸਿਰਫ ਭਾਈ ਹੀ ਸਜਾ ਸਕਦੇ ਨੇ ਇੱਥੇ ਉਹਨਾਂ ਨੇ ਔਰਤਾਂ ਨੂੰ ਵੀ ਬਰਾਬਰRead more
ਦਸਤਾਰ ਇੱਕ ਤਾਜ ਹੈ ਜੋ ਕਿ ਸਾਡੇ ਗੁਰੂ ਵੱਲੋਂ ਬਖਸ਼ਿਸ਼ ਹੈ , ਇਹ ਔਰਤ ਦੀ ਮਰਜੀ ਹੈ ਕਿ ਉਹ ਦਸਤਾਰ ਸਜਾਉਣਾ ਚਾਹੁੰਦੀ ਹੈ ਜਾਂ ਚੁੰਨੀ ਨਾਲ ਸਿਰ ਢੱਕ ਕਿ ਰੱਖਣ, ਇਸ ਨਾਲ ਇੱਕ ਤੇ ਕੇਸਾਂ ਦੀ ਸੰਭਾਲ ਰਹਿੰਦੀ ਹੈ ਦੂਜਾ ਕੇਸ ਧੂੜ ਮਿੱਟੀ ਤੋਂ ਬਚੇ ਰਹਿੰਦੇ ਨੇ, ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਦਸਤਾਰ ਸਿਰਫ ਭਾਈ ਹੀ ਸਜਾ ਸਕਦੇ ਨੇ ਇੱਥੇ ਉਹਨਾਂ ਨੇ ਔਰਤਾਂ ਨੂੰ ਵੀ ਬਰਾਬਰ ਦਰਜਾ ਦਿੱਤਾ ਹੈ
See lessThe turban is a crown which is blessed by our Guru, it is the woman’s choice whether she wants to decorate the turban or cover her head with chunni, with this one case is taken care of and the other case is protected from dust and dirt, Guru. Sahib has not said anywhere that only brothers can wear turban, here he has given equal status to women too
ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥
ਕੋਟਿ ਸੂਰ ਜਾ ਕੈ ਪਰਗਾਸ ॥ Millions of suns shine for Him ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ ਕੋਟਿ ਮਹਾਦੇਵ ਅਰੁ ਕਬਿਲਾਸ ॥ millions of Shivas and Kailash mountains . ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ
ਕੋਟਿ ਸੂਰ ਜਾ ਕੈ ਪਰਗਾਸ ॥
See lessMillions of suns shine for Him
ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ
ਕੋਟਿ ਮਹਾਦੇਵ ਅਰੁ ਕਬਿਲਾਸ ॥
millions of Shivas and Kailash mountains .
ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ
please explain me this
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ Act according to the Instructions of the True Guru ; this is the true philosophy . ਸਭ ਤੋਂ ਉੱਤਮ ਇਹੀ ਅਕਲ ਹੈ , ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ ।
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
See lessAct according to the Instructions of the True Guru ; this is the true philosophy .
ਸਭ ਤੋਂ ਉੱਤਮ ਇਹੀ ਅਕਲ ਹੈ , ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ ।
ਕਬੀਰੁ ਮਰਨੇ ਤੇ ਜਗੁ ਡਰੈ ਮੇਰਾ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥
ਇਥੇ ਭਗਤ ਕਬੀਰ ਜੀ ਮੋਹ ਨੂੰ ਮਾਰਨ ਦੀ ਗੱਲ ਕਰ ਰਹੇ ਹਨ, ਕਿ ਜਿਸ ਮੋਹ ਨੂੰ ਦੁਨੀਆਂ ਮਰਨ ਤੋਂ ਡਰਦੀ ਹੈ ਪਰ ਉਸ ਨੂੰ ਮਾਰ ਕੇ ਹੀ ਪਰਮ ਆਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਇਥੇ ਭਗਤ ਕਬੀਰ ਜੀ ਮੋਹ ਨੂੰ ਮਾਰਨ ਦੀ ਗੱਲ ਕਰ ਰਹੇ ਹਨ, ਕਿ ਜਿਸ ਮੋਹ ਨੂੰ ਦੁਨੀਆਂ ਮਰਨ ਤੋਂ ਡਰਦੀ ਹੈ ਪਰ ਉਸ ਨੂੰ ਮਾਰ ਕੇ ਹੀ ਪਰਮ ਆਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
See lessਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
ਸਤਿਗੁਰ ਕੀ ਸਰਣਾਈ- ਸੱਚੇ ਗੁਰੂ ਦੀ ਸਰਣ
ਸਤਿਗੁਰ ਕੀ ਸਰਣਾਈ- ਸੱਚੇ ਗੁਰੂ ਦੀ ਸਰਣ
See lessWhat does “Chardi Kalaa” mean? “ਚੜਦੀ ਕਲਾ” ਦਾ ਕੀ ਅਰਥ ਹੈ?
ਰੱਬੀ ਹੁਕਮ ਵਿੱਚ ਰਹਿੰਦਿਆਂ ਹੋਇਆਂ ਦੁੱਖ ਸੁੱਖ ਤੋਂ ਉਪਰਲਾ ਜੀਵਨ ਬਤੀਤ ਕਰਨਾ ਅਤੇ ਵਿਕਾਰ ਰਹਿਤ ਜੀਵਨ।
ਰੱਬੀ ਹੁਕਮ ਵਿੱਚ ਰਹਿੰਦਿਆਂ ਹੋਇਆਂ ਦੁੱਖ ਸੁੱਖ ਤੋਂ ਉਪਰਲਾ ਜੀਵਨ ਬਤੀਤ ਕਰਨਾ ਅਤੇ ਵਿਕਾਰ ਰਹਿਤ ਜੀਵਨ।
See less