please explain me this
please explain me this
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
Act according to the Instructions of the True Guru ; this is the true philosophy .
ਸਭ ਤੋਂ ਉੱਤਮ ਇਹੀ ਅਕਲ ਹੈ , ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ ।
ਬਹੁਤ ਠੀਕ। ਅੱਜਕਲ੍ਹ ਮੁਸ਼ਕਿਲ ਇਹ ਹੀ ਹੈ ਕਿ ਸਵਾਲ ਤਾਂ ਇੱਥੋਂ ਪੁੱਛੇ ਜਾ ਰਹੇ ਹਨ, ਉਥੋਂ ਵੀ ਪੁੱਛੇ ਜਾ ਰਹੇ ਹਨ ਪਰ ਨਾਂਹ ਗੁਰੂ ਸਾਹਿਬ ਦੇ ਬਚਨ ਕਮਾ ਕੇ ਜੀਵਨ ਘੜਨ ਤੇ ਨਾਂਹ ਹੀ ਕਮਾਉਣ ਵਾਲੀ ਗੱਲ ਹੈ। ਸਿਰਫ਼ ਤੇ ਸਿਰਫ਼ ਪਾਣੀ ਹੀ ਰਿੜਕਿਆ ਜਾ ਰਿਹਾ ਹੈ ਤੇ ਉਮੀਦ ਰੱਖੀ ਜਾ ਰਹੀ ਹੈ ਕਿ ਮਖੱਣ ਮਿਲ ਜਾਵੇਗਾ।