Mera Mother in law kehnda si 14 din baad.
New born baby nu Kara Kado pana jahida hai?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Mera Mother in law kehnda si 14 din baad.
ਤੁਸੀਂ ਨਵੇਂ ਜੰਮੇ ਬੱਚੇ ਨੂੰ ਜਨਮ ਤੋਂ ਇੱਕ ਦਮ ਬਾਅਦ ਵੀ ਕੜਾ ਪਾ ਸਕਦੇ ਹੋ। ਕੋਈ ਭਰਮ ਕਰਨ ਦੀ ਲੋੜ ਨਹੀਂ ਹੈ। ਪਰ ਜੇ ਘਰ ਵਿਚ ਵੱਡੇ ਚੋਦਾਂ ਦਿਨ ਬਾਅਦ ਪਾਉਣ ਲਈ ਕਹਿ ਰਹੇ ਹਨ ਤਾਂ ਉਨ੍ਹਾਂ ਦਾ ਕਹਿਣਾ ਮੰਨ ਲੈਣ ਵਿਚ ਸੁੱਖ ਹੈ।