Mullmanter ki ha / and impotance in sikhisam
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Mullmanter ki ha / and impotance in sikhisam
Respected veer ji
The Mool Manter is from Ik Oankaar to GurParsaad. Dhan Dhan Guru Nanak Sahib Ji has described the Saroop of Akal Purakh in the Mool Manter. He has only one entity. This entire Mool Manter has appeared 33 times in the entire Guru Granth Sahib Ji. Guru Sahib Ji has given us this criterion that the meaning of Guru Granth Sahib is to be done within this range. The basic mantra should be kept in mind while interpreting any shabad so that it is not interpreted arbitrarily. So keep the Mool Manter in your Surat forever.
Respected veer ji
ਮੂਲ ਮੰਤਰ ੴ ਤੋਂ ਲੈਕੇ ਗੁਰਪ੍ਰਸਾਦਿ ਤੱਕ ਹੈ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਅਕਾਲ ਪੁਰਖ ਦਾ ਸਰੂਪ ਵਰਣਨ ਕੀਤਾ ਹੈ। ਉਸ ਦੀ ਹਸਤੀ ਕੇਵਲ ਇੱਕ ਹੈ।ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪੂਰਾ ਮੂਲ ਮੰਤਰ 33 ਵਾਰੀ ਆਇਆ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਇੱਕ ਕਸਵੱਟੀ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਇਸੇ ਦਾਇਰੇ ਵਿੱਚ ਕਰਨੇ ਹਨ । ਕੋਈ ਵੀ ਸ਼ਬਦ ਦੇ ਅਰਥ ਕਰਨ ਲੱਗਿਆਂ ਮੂਲ ਮੰਤਰ ਧਿਆਨ ਵਿੱਚ ਰੱਖਣਾ ਹੈ ਐਂਵੇ ਆਪਣੀ ਹੀ ਮਨ ਮਰਜ਼ੀ ਨਾਲ ਅਰਥ ਨਹੀਂ ਕਰੀ ਜਾਣੇ। ਸੋ ਮੂਲ ਮੰਤਰ ਨੂੰ ਸਦਾ ਆਪਣੀ ਸੁਰਤ ਵਿੱਚ ਰੱਖਣਾ ਹੈ।
ki mool Mantar Naamsimran type vich repeat karna chauda ha
Respected veer ji
ਤੁਸੀਂ ਨਾਮ ਸਿਮਰਨ ਦੀ ਗੱਲ ਕੀਤੀ ਹੈ।ਸਿਮਰਨ ਦਾ ਮਤਲਬ ਹੈ ਜੋ ਸਦਾ ਸਾਡੀ ਸੁਰਤ ਵਿੱਚ ਰਹੇ।ਜੋ ਬਾਰ ਬਾਰ ਜਪਣਾ ਹੈ ਉਸ ਨੂੰ ਜਾਪ ਕਿਹਾ ਜਾਂਦਾ ਹੈ ਸਿਮਰਨ ਨਹੀਂ।ਗੁਰਬਾਣੀ ਅਨੁਸਾਰ
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ।। ਇਸ ਦਾ ਭਾਵ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਸਦਾ ਯਾਦ ਰੱਖਣਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਝਾਇਆ ਗਿਆ ਜੀਵਨ ਜਾਚ ਦਾ ਤਰੀਕਾ ਸਿਖਣਾ ਹੈ।ਚੰਗੇ ਗੁਣਾਂ ਦੀ practice ਕਰਨੀ ਹੈ ਇਹੋ ਹੀ ਅਸਲੀ ਸਿਮਰਨ ਹੈ।eg. ਜਿਵੇਂ ਕਿ ਜੇ ਗੁਰਬਾਣੀ ਦਾ ਫੁਰਮਾਨ ਹੈ ਕਿਸੇ ਦਾ ਵੀ ਹੱਕ ਨਹੀਂ ਮਾਰਨਾ ਤਾਂ ਇਹ ਗੱਲ ਸਦਾ ਚੇਤੇ ਵਿੱਚ ਹੋਣੀ ਚਾਹੀਦੀ ਹੈ ਇਹੋ ਹੀ ਅਸਲੀ ਸਿਮਰਨ ਹੈ। ਬਾਕੀ ਆਪ ਜੀ ਨੂੰ ਕਿਸੇ ਵੀ ਸ਼ਬਦ ਨੂੰ ਪੜਕੇ ਜੇ ਆਨੰਦ ਆਉਂਦਾ ਹੈ ਤਾਂ ਤੁਸੀਂ ਜਿੰਨੀ ਵਾਰ ਮਰਜੀ ਉਸ ਸ਼ਬਦ ਨੂੰ repeat ਕਰੋ ਪਰ ਉਸ ਸ਼ਬਦ ਵਿੱਚ ਆਊ ਭਾਵ ਅਰਥ ਜਰੂਰ ਸਮਝਣੇ ਹਨ ਉਨ੍ਹਾਂ ਅਨੁਸਾਰ ਹੀ ਜਿੰਦਗੀ ਜੀਊਣ ਦੀ ਕੋਸ਼ਿਸ਼ ਕਰਨੀ ਹੈ ਇਹੋ ਹੀ ਸਿਮਰਨ ਹੈ ਇਹੋ ਹੀ ਨਾਮ ਅਭਿਆਸ ਹੈ।ਬਾਕੀ ਜੇ ਤੁਸੀਂ ਇਸ ਬਾਰੇ ਹੋਰ ਜਿਆਦਾ detail ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਆਪਣਾ E-mail id send ਕਰ ਦੇਣਾ ਫਿਰ ਆਪ ਜੀ ਨੂੰ ਹੋਰ ਵੀdetail. ਮਿਲ ਜਾਏਗੀ।
There is no Mantar of any type, according to Guru Granth Sahib.
All these confusions have been created by us by not studying Guru Granth Sahib.
Please study the following article in detail.
http://www.geocities.ws/sarbjitsingh/Bani2280GurMag20160825.pdf