ਅਰਦਾਸ ਕਿੰਨੀ ਸ਼ਕਤੀਸ਼ਾਲੀ ਹੈ? How powerful is Ardaas?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The purpose of bowing before the Guru Granth Sahib is for the commitment to study, understand and live according to the teachings of Gurbani. Ardas is carried out so that one can lower his ego and prepare himself to listen to the teachings of Guru Granth Sahib. We should beg and learn the way of living by understanding and following Gurbani.
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ – 749
Ardas performed through agents is not acceptable. We have to perform our own Ardas.
The is no meter to measure the power of Ardas. It all depends upon how much we can lower our ego and start following Gurbani written in Guru Granth Sahib.
For more details please read article MEANING OF PRAYER in perspective section.
Respected veer ji
ਮੇਰਾ ਇਹ ਮੰਨਣਾ ਹੈ ਕਿ ਸਿੱਖ ਦੀ ਜਿੰਦਗੀ ਵਿੱਚ ਅਰਦਾਸ ਦਾ ਬਹੁਤ ਮਹੱਤਵ ਹੈ।ਦੁਨੀਆਂ ਦੇ ਵਿੱਚ ਕੋਈ ਵੀ ਲੈਬਾਰਟਰੀ ਐਸੀ ਨਹੀਂ ਜਿਸ ਵਿੱਚ ਅਸੀਂ proof ਕਰਕੇ ਦਿਖਾ ਸਕੀਏ ਕਿ ਅਰਦਾਸ ਕਿਵੇਂ ਪੂਰਨ ਹੁੰਦੀ ਹੈ।ਪਰ ਅਰਦਾਸ ਕਰਨ ਲੱਗਿਆਂ ਮਨ ਵਿੱਚ ਇਹ ਭਾਵਨਾ ਹੋਣੀ ਜ਼ਰੂਰੀ ਹੈ ਕਿ ਮੈ ਜਿਸ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਿਹਾ ਹਾਂ ਉਹ ਮੇਰੀ ਜਰੂਰ ਸੁਣਨਗੇ। ਪਰ ਨਾਲ ਇੱਕ ਸ਼ਰਤ ਵੀ ਹੈ ਕਿ ਅਰਦਾਸ ਭਲੇ ਵਾਸਤੇ ਹੋਣੀ ਚਾਹੀਦੀ ਹੈ ਉਹ ਭਾਵੇਂ ਆਪਣਾ ਭਲਾ ਹੋਏ ਜਾ ਕਿਸੇ ਦੂਸਰੇ ਦਾ।ਬਾਕੀ ਗੁਰਬਾਣੀ ਨਾਲ ਜੁੜਨਾ ਅਤੇ ਹੁਕਮ ਨੂੰ ਸਮਝਣਾ ਅਤੇ ਸ਼ੁਭ ਕਰਮ ਕਰਨੇ ਵੀ ਬਹੁਤ ਜਰੂਰੀ ਹਨ।ਨਾਲ ਉਦਮੀ ਜੀਵਨ ਵੀ ਹੋਣਾ ਚਾਹੀਦਾ ਹੈ।
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ।।
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ।।(44)
ਭਾਵ ਕਿ ਸਦਾ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਰਹੀਏ ਜਿਹੜਾ ਸਾਰੇ ਸੁਖ ਦੇਣ ਵਾਲਾ, ਮਿਹਰਾਂ ਕਰਨ ਵਾਲਾ ਸਾਰੇ ਡਰ ਸਹਿਮ ਦੂਰ ਕਰਨ ਵਾਲਾ ਹੈ। ਸਾਡੀ ਜ਼ਿੰਦਗੀ ਨੂੰ ਸ਼ੁਭ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ।